ਕਿਸਾਨਾਂ ਨਾਲ ਧੱ-ਕੇ ਦੀਆਂ ਵੀਡੀਓ ਦੇਖ ਜਗਮੀਤ ਸਿੰਘ ਹੋ ਗਿਆ ਗ-ਰ-ਮ

ਤਿੰਨ ਖੇਤੀ ਕਾ-ਨੂੰ-ਨਾਂ ਨੂੰ ਰੱ-ਦ ਕਰਵਾਉਣ ਲਈ ਸ਼ੁਰੂ ਹੋਏ ਅੰਦੋਲਨ ਦਾ ਮਾਮਲਾ ਹੁਣ ਅੰਤਰ ਰਾਸ਼ਟਰੀ ਪੱਧਰ ਤਕ ਫੈਲ ਗਿਆ ਹੈ। ਦੁਨੀਆਂ ਦੇ ਜਿਸ ਵੀ ਮੁਲਕ ਵਿੱਚ ਭਾਰਤੀ ਲੋਕ ਬੈਠੇ ਹਨ। ਉਥੇ ਹੀ ਇਸ ਅੰਦੋਲਨ ਦੀ ਗੱਲ ਹੋ ਰਹੀ ਹੈ। ਕੈਨੇਡਾ ਵਿਚ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਵੀ ਸਿੰਘੂ ਬਾਡਰ ਤੇ ਵਾਪਰੇ ਘ-ਟ-ਨਾ-ਕ੍ਰ-ਮ ਪ੍ਰਤੀ ਆਪਣੀ ਨਾ-ਰਾ-ਜ਼-ਗੀ ਜ਼ਾਹਿਰ ਕੀਤੀ ਹੈ।

ਜਗਮੀਤ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵੀ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਦਿੱਲੀ ਦੇ ਸਿੰਘੂ ਬਾਡਰ ਤੇ ਕਿਸਾਨਾਂ ਨਾਲ ਧੱ-ਕਾ ਹੋਇਆ ਹੈ। ਜਦ ਕਿ ਕਿਸਾਨ ਸ਼ਾਂਤਮਈ ਅੰਦੋਲਨ ਕਰ ਰਹੇ ਹਨ। ਜਿਹੜੇ ਵਿਅਕਤੀ ਇਸ ਮਾਮਲੇ ਲਈ ਜ਼ਿੰ-ਮੇ-ਵਾ-ਰ ਹਨ। ਉਨ੍ਹਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਜਗਮੀਤ ਸਿੰਘ ਨੇ ਜਸਟਿਨ ਟਰੂਡੋ ਤੋਂ ਵੀ ਉਪਰੋਕਤ ਘ-ਟ-ਨਾ ਦੀ ਨਿ-ਖੇ-ਧੀ ਕਰਨ ਦੀ ਮੰਗ ਕੀਤੀ ਹੈ। ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਵੀ ਇਸ ਮਾਮਲੇ ਦੀ ਨਿੰ-ਦਾ ਕੀਤੀ ਹੈ। ਗੁਰਰਤਨ ਸਿੰਘ ਦੇ ਦੱਸਣ ਮੁਤਾਬਿਕ ਪੁਲੀਸ ਦੀ ਮੌਜੂਦਗੀ ਵਿੱਚ ਕਿਸਾਨਾਂ ਤੇ ਪ-ਥ-ਰਾ-ਅ ਕੀਤਾ ਗਿਆ ਅਤੇ ਉਨ੍ਹਾਂ ਦੇ ਟੈਂਟ ਨੂੰ ਨੁ-ਕ-ਸਾ-ਨ ਪਹੁੰਚਾਇਆ ਗਿਆ। ਇਹ ਸਥਾਨਕ ਲੋਕ ਨਹੀਂ ਹਨ। ਇਹ ਲੋਕ ਜਾਣ ਬੁੱ-ਝ ਕੇ ਕਿਸਾਨਾਂ ਨਾਲ ਉ-ਲ-ਝੇ ਹਨ।

Leave a Reply

Your email address will not be published. Required fields are marked *