ਕਿਸਾਨਾਂ ਨੇ ਘੇਰ ਲਿਆ ਇੱਕ ਹੋਰ ਭਾਜਪਾ ਲੀਡਰ, ਫੇਰ ਜੋ ਹੋਇਆ- ਤੋਬਾ ਤੋਬਾ

ਕਿਸਾਨ ਅਤੇ ਮਜ਼ਦੂਰ 26 ਨਵੰਬਰ ਤੋਂ ਦਿੱਲੀ ਦੇ ਵੱਖ ਵੱਖ ਥਾਵਾਂ ਤੇ ਮੋਰਚੇ ਲਗਾਈ ਬੈਠੇ ਹਨ। ਇਹ ਸੰਘਰਸ਼ 3 ਖੇਤੀ ਕਾ-ਨੂੰ-ਨਾਂ ਨੂੰ ਰੱ-ਦ ਕਰਵਾਉਣ ਲਈ ਕੀਤਾ ਜਾ ਰਿਹਾ ਹੈ। 4 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਇਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਕਿਸਾਨ ਅਤੇ ਕੇਂਦਰ ਸਰਕਾਰ ਆਪਣੇ ਆਪਣੇ ਸਟੈਂਡ ਤੇ ਕਾਇਮ ਹਨ। ਦਿਨ ਪ੍ਰਤੀ ਦਿਨ ਇਹ ਮਾਮਲਾ ਉ-ਲ-ਝ-ਦਾ ਹੀ ਜਾ ਰਿਹਾ ਹੈ। ਕਿਸਾਨ ਪਿੰਡਾਂ ਵਿਚ ਆਉਣ ਵਾਲੇ ਬੀਜੇਪੀ ਦੇ ਲੀਡਰਾਂ ਨੂੰ ਘੇਰ ਕੇ ਨਾ-ਅ-ਰੇ-ਬਾ-ਜ਼ੀ ਕਰਨ ਲੱਗ ਜਾਂਦੇ ਹਨ। ਉਨ੍ਹਾਂ ਦੇ ਸਮਾਗਮਾਂ ਵਿੱਚ ਰੁ-ਕਾ-ਵ-ਟ ਪਾਈ ਜਾਂਦੀ ਹੈ।

ਬੀਜੇਪੀ ਨੇਤਾ ਸ਼-ਰ੍ਹੇ-ਆ-ਮ ਕੋਈ ਸਮਾਗਮ ਕਰਨ ਤੋਂ ਪਾਸਾ ਵੱਟਦੇ ਹਨ। ਉਨ੍ਹਾਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਪੰਜਾਬ ਦੇ ਮਲੋਟ ਵਿੱਚ ਭਾਜਪਾ ਵਿਧਾਇਕ ਦੇ ਲੋਕਾਂ ਨੇ ਕੱਪੜੇ ਪਾੜ ਦਿੱਤੇ ਸਨ। ਹੁਣ ਤਕ ਅਜਿਹਾ ਕਿਸੇ ਵਿਧਾਇਕ ਨਾਲ ਨਹੀਂ ਸੀ ਹੋਇਆ। ਇਸ ਤੇ ਕੇਂਦਰ ਸਰਕਾਰ ਅਤੇ ਪੰਜਾਬ ਭਾਜਪਾ ਨੇ ਸ-ਖ਼-ਤ ਇ-ਤ-ਰਾ-ਜ਼ ਜਤਾਇਆ ਸੀ। ਹੁਣ ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿੱਚ ਵੀ ਬੀਜੇਪੀ ਦੇ ਐਮ ਪੀ ਨਾਇਬ ਸਿੰਘ ਸੈਣੀ ਨੂੰ ਘੇਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘ-ਟ-ਨਾ ਇੱਥੋਂ ਦੇ ਮਾਜਰੀ ਮੁਹੱਲੇ ਦੀ ਹੈ।

ਜਿੱਥੇ ਐਮ ਪੀ ਨਾਇਬ ਸਿੰਘ ਸੈਣੀ ਇਕ ਭਾਜਪਾ ਵਰਕਰ ਇੰਦਰਜੀਤ ਦੇ ਘਰ ਆਏ ਸਨ। ਇਸ ਦਾ ਪਤਾ ਕਿਸਾਨਾਂ ਨੂੰ ਲੱਗ ਗਿਆ। ਕਿਸਾਨ ਪਹਿਲਾਂ ਹੀ ਵਿਧਾਇਕ ਰਾਮ ਕਰਨ ਕਾਲਾ ਦੀ ਰਿਹਾਇਸ਼ ਨੇੜੇ ਧ-ਰ-ਨਾ ਲਾ ਕੇ ਬੈਠੇ ਸਨ। ਜਿਸ ਕਰਕੇ ਉਹ ਤੁ-ਰੰ-ਤ ਕਾਲੇ ਅਤੇ ਕਿਸਾਨੀ ਝੰਡੇ ਲੈ ਕੇ ਐਮ ਪੀ ਨੂੰ ਰੋਕਣ ਲਈ ਪਹੁੰਚ ਗਏ। ਖਬਰ ਮਿਲਣ ਤੇ ਪੁਲੀਸ ਵੱਡੀ ਗਿਣਤੀ ਵਿੱਚ ਪਹੁੰਚ ਗਈ। ਕਿਸਾਨਾਂ ਨੇ ਜੰਮ ਕੇ ਨਾ-ਅ-ਰੇ-ਬਾ-ਜ਼ੀ ਕੀਤੀ। ਉਹ 3 ਖੇਤੀ ਕਾ-ਨੂੰ-ਨ ਰੱ-ਦ ਕਰਵਾਉਣ ਦੀ ਮੰਗ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *