ਕਿਸਾਨ ਅੰਦੋਲਨ ਚ ਆਇਆ ਹੁਣ ਤੱਕ ਦਾ ਸਭ ਤੋਂ ਵੱਡਾ ਮੋੜ, ਸਰਕਾਰਾਂ ਤੇ ਕਿਸਾਨ ਵੀ ਰਹਿ ਗਏ ਹੈਰਾਨ

ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠੇ ਆਪਣੇ ਹੱ-ਕਾਂ ਲਈ ਅੰਦੋਲਨ ਕਰ ਰਹੇ ਹਨ ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਤਿੰਨ ਖੇਤੀ ਕਾ-ਨੂੰ-ਨਾਂ ਨੂੰ ਰੱ-ਦ ਕਰੇ। ਇਨ੍ਹਾਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਮੰਤਰੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਕਈ ਵਾਰ ਆਪਸ ਵਿੱਚ ਮੀਟਿੰਗ ਵੀ ਕਰ ਚੁੱਕੇ ਹਨ ਪਰ ਕਈ ਮੀਟਿੰਗਾਂ ਹੋਣ ਤੋਂ ਬਾਅਦ ਵੀ ਗੱਲ ਕਿਸੇ ਕਿਨਾਰੇ ਨਹੀਂ ਲੱਗੀ।

ਸਰਕਾਰ ਇਨ੍ਹਾਂ ਕਾ-ਨੂੰ-ਨਾਂ ਵਿੱਚ ਤ-ਬ-ਦੀ-ਲੀ ਕਰਨ ਨੂੰ ਤਾਂ ਤਿਆਰ ਹੈ ਪਰ ਉਹ ਇਨ੍ਹਾਂ ਨੂੰ ਰੱ-ਦ ਨਹੀਂ ਕਰਨਾ ਚਾਹੁੰਦੀ। 26 ਜਨਵਰੀ ਵਾਲੇ ਦਿਨ ਕਿਸਾਨਾਂ ਦੇ ਨਾਲ ਆਏ ਕੁਝ ਵਿਅਕਤੀਆਂ ਨੇ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਤੇ ਕਿਸਾਨੀ ਝੰਡਾ ਅਤੇ ਕੇਸਰੀ ਝੰਡਾ ਲਹਿਰਾ ਦਿੱਤਾ। ਜਿਸ ਤੋਂ ਬਾਅਦ ਕਈ ਜਗ੍ਹਾ ਮਾਹੌਲ ਵਿ-ਗ-ੜ-ਨ ਲੱਗਾ। ਸਰਕਾਰ ਚਾਹੁੰਦੀ ਹੈ ਕਿ ਕਿਸਾਨ ਕਿਸੇ ਵੀ ਤਰੀਕੇ ਨਾਲ ਆਪਣਾ ਧ-ਰ-ਨਾ ਚੁੱਕ ਲੈਣ ਸਰਕਾਰ ਨੇ ਇੰਟਰਨੈੱਟ ਬੰਦ ਕੀਤਾ,

ਸੜਕਾਂ ਪੁੱਟੀਆਂ ਬੈਰੀਕੇਡ ਲਗਾਏ ਗਏ। ਨਾ ਤਾਂ ਸਰਕਾਰ ਪਿੱਛੇ ਹ-ਟ-ਣ ਨੂੰ ਤਿਆਰ ਹੈ ਅਤੇ ਨਾ ਹੀ ਕਿਸਾਨ ਪਿੱਛੇ ਹਟਣ ਲਈ ਤਿਆਰ ਹਨ। ਕਿਸਾਨੀ ਅੰਦੋਲਨ ਦੀਆਂ ਖ਼ਬਰਾਂ ਹੁਣ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਤਕ ਸੁਣਿਆ ਅਤੇ ਦੇਖੀਆਂ ਜਾ ਰਹੀਆਂ ਹਨ। ਕਿਸਾਨਾਂ ਦੇ ਹੱਕ ਵਿੱਚ ਵੱਡੀ ਗਿਣਤੀ ਵਿਚ ਲੋਕ ਬੋਲ ਰਹੇ ਹਨ। ਜਿਸ ਤਰੀਕੇ ਨਾਲ ਕਿਸਾਨਾਂ ਦੇ ਅੰਦੋਲਨ ਵਿੱਚ ਰਾਕੇਸ਼ ਟਿਕੈਤ ਦੇ ਹੰ-ਝੂ-ਆਂ ਨੇ ਜਾਨ ਪਾ ਦਿੱਤੀ।

ਉਸੇ ਤਰੀਕੇ ਨਾਲ ਹੁਣ ਇਕ ਵੱਡਾ ਮੋ-ੜ ਆਇਆ ਹੈ। ਵਿਸ਼ਵ ਦੀ ਪ੍ਰਸਿੱਧ ਗਾਇਕਾ ਰਿਹਾਨਾ ਨੇ ਕਿਸਾਨਾਂ ਦੇ ਹੱ-ਕ ਵਿਚ ਇਕ ਪੋਸਟ ਸਾਂਝੀ ਕੀਤੀ ਹੈ। ਰਿਹਾਨਾ ਨੇ ਇਕ ਕਿਸਾਨੀ ਅੰਦੋਲਨ ਦੀ ਖਬਰ ਦਾ ਇੱਕ ਲਿੰ-ਕ ਸਾਂਝਾ ਕਰਦੇ ਹੋਏ ਲਿਖਿਆ “ਅਸੀਂ ਇਸਦੇ ਬਾਰੇ ਗੱਲ ਕਿਉਂ ਨਹੀਂ ਕਰ ਰਹੇ? ਰਿਹਾਨਾ ਦੇ ਇਸ ਟਵੀਟ ਤੋਂ ਬਾਅਦ ਕਿਸਾਨੀ ਅੰਦੋਲਨ ਨੂੰ ਵੱਡਾ ਹੁੰ-ਗਾ-ਰਾ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਰਿਹਾਨਾ ਇੱਕ ਅੰਤਰ ਰਾਸ਼ਟਰੀ ਗਾਇਕਾ ਹੈ।

ਉਸ ਦੇ ਇਸ ਟਵੀਟ ਨੂੰ ਇਕ ਘੰਟੇ ਦੇ ਅੰਦਰ ਅੰਦਰ 94000 ਲਾਈਕਸ ਮਿਲ ਚੁੱਕੇ ਹਨ। ਦੱਸ ਦਈਏ ਕਿ ਰਿਹਾਨਾ ਦੀ ਫੈਨ ਫਾਲੋਇੰਗ ਪੂਰੀ ਦੁਨੀਆਂ ਵਿੱਚ ਹੈ। ਉਸ ਦੇ ਕੁੱਲ ਫਾਲੋਅਰਾਂ ਦੀ ਗਿਣਤੀ 100.9 ਮਿਲੀਅਨ ਹੈ। ਜੋ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਫਾਲੋਅਰਾਂ ਤੋਂ ਕਿਤੇ ਜ਼ਿਆਦਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਇਸ ਸਮੇਂ 65.2 ਮਿਲੀਅਨ ਫਾਲੋਅਰਸ ਹਨ। ਰਿਹਾਨਾ ਵੱਲੋ ਪਾਏ ਗਏ ਇਸ ਟਵੀਟ ਨਾਲ ਕਿਸਾਨੀ ਅੰਦੋਲਨ ਦੀ ਦੁਨੀਆ ਭਰ ਵਿਚ ਚਰਚਾ ਹੋ ਗਈ ਹੈ।

Leave a Reply

Your email address will not be published. Required fields are marked *