ਕਿਸਾਨ ਨੇ ਖੇਤ ਚ ਦੇਖੀ ਅਜਿਹੀ ਚੀਜ ਕਿ ਉੱਡ ਗਏ ਹੋਸ਼-ਬੁਲਾਉਣੀ ਪਈ ਪੁਲਿਸ-ਦੇਖੋ ਮੌਕੇ ਦੀ ਵੀਡੀਓ

ਬਰਨਾਲਾ ਦੇ ਪਿੰਡ ਚੀਮਾ ਨੇੜੇ ਕੱਸੀ ਵਿੱਚੋਂ ਇੱਕ ਨੌਜਵਾਨ ਦੀ ਮ੍ਰਤਕ ਦੇਹ ਮਿਲੀ ਹੈ। ਨੌਜਵਾਨ ਦੀ ਉਮਰ ਲੱਗਭੱਗ 25 ਸਾਲ ਦੱਸੀ ਜਾ ਰਹੀ ਹੈ। ਇਹ ਕੱਸੀ ਦੱਦਾਹੂਰ ਨਦੀ ਵਿੱਚੋਂ ਨਿਕਲਦੀ ਹੈ। ਕੱਸੀ ਦੇ ਨੇੜੇ ਦੀ ਜ਼ਮੀਨ ਦੇ ਮਾਲਕ ਕਿਸਾਨ ਨੇ ਪਾਈਪਾਂ ਵਿੱਚ ਫਸੀ ਹੋਈ ਮ੍ਰਤਕ ਦੇਹ ਦੇਖ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਦੇਹ ਬਾਹਰ ਕਢਵਾ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤੀ ਹੈ। ਜਾਪਦਾ ਹੈ ਇਹ ਨੌਜਵਾਨ ਨਹਿਰ ਵਿੱਚ ਨਹਾਉਂਦੇ ਸਮੇਂ ਡੁੱ-ਬ ਗਿਆ ਹੋਵੇਗਾ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਕਿਸਾਨ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਜ਼ਮੀਨ ਕੱਸੀ ਦੇ ਨੇੜੇ ਹੈ।

ਜਦੋਂ ਉਹ ਆਪਣੇ ਘਰ ਨੂੰ ਜਾਣ ਲੱਗਾ ਤਾਂ ਉਸ ਨੇ ਕੱਸੀ ਦੇ ਪਾਈਪਾਂ ਵਿੱਚ ਫ-ਸੀ ਹੋਈ ਇੱਕ ਨੌਜਵਾਨ ਦੀ ਮ੍ਰਤਕ ਦੇਹ ਦੇਖੀ। ਕਿਸਾਨ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਆਪਣੀ ਜ਼ਿੰ-ਮੇ-ਵਾ-ਰੀ ਸਮਝਦੇ ਹੋਏ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ। ਪ੍ਰਸ਼ਾਸਨ ਨੇ ਆ ਕੇ ਕੱਸੀ ਵਿੱਚੋਂ ਮ੍ਰਤਕ ਦੇਹ ਬਾਹਰ ਕਢਵਾਈ। ਕਿਸਾਨ ਦਾ ਕਹਿਣਾ ਹੈ ਕਿ ਨੌਜਵਾਨ ਦੀ ਉਮਰ ਲਗਭਗ 25 ਸਾਲ ਦੇ ਕਰੀਬ ਲੱਗਦੀ ਹੈ। ਮ੍ਰਤਕ ਦੇਹ ਪ੍ਰ-ਸ਼ਾ-ਸ-ਨ ਦੇ ਹਵਾਲੇ ਕਰ ਦਿੱਤੀ ਗਈ ਹੈ। ਜਾਪਦਾ ਹੈ ਕਿ ਨਹਿਰ ਵਿੱਚ ਨਹਾਉਂਦੇ ਸਮੇਂ ਇਸ ਨੌਜਵਾਨ ਦੀ ਡੁੱ-ਬ-ਣ ਨਾਲ ਜਾਨ ਚਲੀ ਗਈ ਹੋਵੇ। ਪੁਲਿਸ ਵਾਲੇ ਮ੍ਰਤਕ ਦੇਹ ਲੈ ਗਏ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇੱਕ ਕਿਸਾਨ ਨੇ ਕੱਸੀ ਵਿੱਚ ਮ੍ਰਤਕ ਦੇਹ ਮਿਲਣ ਦੀ ਜਾਣਕਾਰੀ ਦਿੱਤੀ ਸੀ। ਮਾਮਲਾ ਪਿੰਡ ਚੀਮਾ ਨੇੜੇ ਦਾ ਹੈ। ਇਹ ਕੱਸੀ ਦੱਦਾਹੂਰ ਨਹਿਰ ਵਿੱਚੋਂ ਨਿਕਲਦੀ ਹੈ। ਅਧਿਕਾਰੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਕਿਸਾਨ ਦੁਆਰਾ ਦਿੱਤੀ ਗਈ। ਜਾਣਕਾਰੀ ਦੇ ਆਧਾਰ ਤੇ ਮੌਕੇ ਤੇ ਪਹੁੰਚ ਕੇ ਮ੍ਰਤਕ ਦੇਹ ਨੂੰ ਕੱਸੀ ਵਿੱਚੋਂ ਬਾਹਰ ਕਢਵਾਇਆ ਹੈ। ਇਸ ਨੌਜਵਾਨ ਦੀ ਉਮਰ ਲੱਗਭੱਗ 25 ਸਾਲ ਹੈ। ਦੇਖਣ ਤੋਂ ਇਹ ਤਾਂ ਨਹੀਂ ਜਾਪਦਾ ਕਿ ਕਿਸੇ ਨੇ ਉਸ ਦੀ ਜਾਨ ਲਈ ਹੋਵੇ ਪਰ ਪੋ-ਸ-ਟ-ਮਾ-ਰ-ਟ-ਮ ਲਈ ਦੇਹ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *