ਕੁੜੀਆਂ ਨੇ ਕੀਤੀ ਸਹੇਲੀ ਨਾਲ ਮਾੜੀ- ਨੀਲਾ ਸ਼ਰੀਰ ਦੇਖ ਉੱਡ ਗਏ ਮਾਂ ਦੇ ਹੋਸ਼

ਪੰਜਾਬ ਵਿੱਚ ਅ-ਮ-ਲ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਵੇਂ ਸਰਕਾਰ ਅਤੇ ਪੁਲਿਸ ਵੱਲੋਂ ਇਸ ਸਬੰਧੀ ਠੋ-ਸ ਕਾਰਵਾਈ ਕਰਨ ਦੇ ਵਾਰ ਵਾਰ ਬਿਆਨ ਦਿੱਤੇ ਜਾ ਰਹੇ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਹੁਣ ਬਠਿੰਡਾ ਦੀ ਇੱਕ ਲੜਕੀ ਦੀ ਅ-ਮ-ਲ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਨਾਲ ਜਾਨ ਜਾਣ ਦੀ ਗੱਲ ਸਾਹਮਣੇ ਆਈ ਹੈ। ਲੜਕੀ ਹੋਟਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਦੀ ਸੀ। ਲੜਕੀ ਦੇ ਪਰਿਵਾਰ ਨੇ ਉਸ ਦੀਆਂ ਸਹੇਲੀਆਂ ਤੇ ਉਸ ਨੂੰ ਵੱਧ ਮਾਤਰਾ ਵਿੱਚ ਚਿੱ-ਟਾ ਪਿਆਉਣ ਅਤੇ ਦ-ਵਾ-ਈ ਖਾਣ ਦੇ ਦੋ-ਸ਼ ਲਾਏ ਹਨ।

ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮ੍ਰਤਕਾ ਦੀ ਮਾਂ ਕੁਲਵੰਤ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਉਸ ਦੀ ਸਹੇਲੀ ਨੇ ਘਰ ਬੁਲਾ ਕੇ ਵੱਧ ਮਾਤਰਾ ਵਿੱਚ ਸ-ਮੈ-ਕ ਪਿਆ ਦਿੱਤੀ ਅਤੇ ਗ਼-ਲ-ਤ ਦ-ਵਾ-ਈ ਖੁ-ਆ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫੋਨ ਕਰ ਦਿੱਤਾ ਕਿ ਉਨ੍ਹਾਂ ਦੀ ਧੀ ਬੋਲਦੀ ਨਹੀਂ ਹੈ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਲੜਕੀ ਦੀ ਜਾਨ ਜਾ ਚੁੱਕੀ ਸੀ ਅਤੇ ਸਰੀਰ ਨੀਲਾ ਹੋ ਚੁੱਕਾ ਸੀ।

ਮ੍ਰਤਕਾ ਦੀ ਮਾਂ ਅਨੁਸਾਰ ਮ੍ਰਤਕਾ ਕੋਲੋਂ ਸ-ਮੈ-ਕ ਅਤੇ ਦ-ਵਾ-ਈ ਦਾ ਪੱਤਾ ਵੀ ਬ-ਰਾ-ਮ-ਦ ਹੋਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਉਨ੍ਹਾਂ ਦੀ ਧੀ ਗਈ ਹੋਈ ਸੀ ਤਾਂ ਉਸ ਕੋਲ 20 ਹਜ਼ਾਰ ਰੁਪਏ ਵੀ ਸਨ। ਮ੍ਰਤਕਾ ਦੇ ਪਰਿਵਾਰ ਨੇ ਹਸਪਤਾਲ ਦੇ ਇੱਕ ਸੁਪਰਵਾਈਜ਼ਰ ਭਿੰਦਰ ਪਾਲ ਤੇ ਦੋ-ਸ਼ ਲਗਾਏ ਹਨ ਕਿ ਉਸ ਨੇ ਲੜਕੀ ਨੂੰ ਹਸਪਤਾਲ ਵਿੱਚ ਦਾਖਲ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਸੀਸੀਟੀਵੀ ਦੀ ਫੁਟੇਜ ਦਿਖਾਏ ਜਾਣ ਦੀ ਮੰਗ ਕੀਤੀ ਹੈ।

ਜਦ ਕਿ ਸੁਪਰਵਾਈਜ਼ਰ ਨੇ ਆਪਣੇ ਉੱਤੇ ਲੱਗੇ ਦੋ-ਸ਼ਾਂ ਨੂੰ ਨ-ਕਾ-ਰਿ-ਆ ਹੈ। ਪੁਲਿਸ ਅਧਿਕਾਰੀ ਨੇ ਉਪਰੋਕਤ ਮਾਮਲੇ ਦੇ ਸਬੰਧ ਵਿੱਚ ਦੱਸਿਆ ਹੈ ਕਿ ਉਨ੍ਹਾਂ ਨੇ ਮ੍ਰਤਕਾ ਦੇ ਭਰਾ ਹਰਜਿੰਦਰ ਸਿੰਘ ਦੇ ਬਿਆਨਾਂ ਤੇ ਅਮਨ ਨਾਮ ਦੀ ਲੜਕੀ ਅਤੇ ਇੱਕ ਨਾ-ਮਾ-ਲੂ-ਮ ਲੜਕੀ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਤਕਾ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *