ਕੈਪਟਨ ਨੇ ਲਿਆ ਇਕ ਹੋਰ ਵੱਡਾ ਅਹਿਮ ਫੈਂਸਲਾ- ਵੱਡੀ ਤਾਜ਼ਾ ਖਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਬੱਸਾਂ ਵਿੱਚ ਸਵਾਰੀਆਂ ਬਿਠਾਉਣ ਦੀ ਨਿਸ਼ਚਿਤ ਕੀਤੀ ਹੋਈ ਗਿਣਤੀ ਤੇ ਲਾਈ ਹੋਈ ਪਾ-ਬੰ-ਦੀ ਹ-ਟਾ ਦਿੱਤੀ ਹੈ। ਮੁਲਕ ਵਿੱਚ ਕੋ-ਰੋ-ਨਾ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਬੱਸਾਂ ਵਿੱਚ 50 ਫੀਸਦੀ ਸਮਰੱਥਾ ਨਾਲ ਸਵਾਰੀਆਂ ਦੇ ਬੈਠਣ ਦੀ ਇ-ਜਾ-ਜ਼-ਤ ਸੀ। ਕੋ-ਰੋ-ਨਾ ਤੋਂ ਬ-ਚਾ-ਅ ਲਈ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਸਰਕਾਰ ਵੱਲੋਂ ਅਜਿਹਾ ਕੀਤਾ ਗਿਆ ਸੀ। ਹੁਣ ਡੀਜ਼ਲ ਅਤੇ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਵਾਹਨ ਚਲਾਉਣ ਤੇ ਜ਼ਿਆਦਾ ਖਰਚ ਆਉਣ ਲੱਗਾ ਹੈ।

ਸਾਮਾਨ ਦੀ ਢੋਆ ਢੁਆਈ ਦਾ ਕਿਰਾਇਆ ਵੀ ਵਧ ਗਿਆ ਹੈ। ਅਜਿਹੇ ਵਿੱਚ ਬੱਸ ਮਾਲਕਾਂ ਨੇ ਸਰਕਾਰ ਦੁਆਰਾ ਰੱਖੀ ਗਈ ਸ਼-ਰ-ਤ ਅਧੀਨ ਬੱਸਾਂ ਚਲਾਉਣ ਤੋਂ ਇ-ਨ-ਕਾ-ਰ ਕਰ ਦਿੱਤਾ। ਇੱਕ ਪਾਸੇ ਤਾਂ ਸਰਕਾਰ ਦੀ ਹਦਾਇਤ ਸੀ ਕਿ 50 ਫੀਸਦੀ ਸਮਰੱਥਾ ਦੇ ਹਿਸਾਬ ਨਾਲ ਹੀ ਬੱਸਾਂ ਵਿੱਚ ਸਵਾਰੀਆਂ ਬਿਠਾਈਆਂ ਜਾਣ। ਇਹ ਸ਼ਰਤ ਸਾਰੀਆਂ ਬੱਸਾਂ ਲਈ ਲਾਗੂ ਸੀ। ਭਾਵੇਂ ਮਿੰਨੀ ਬੱਸ ਹੋਵੇ, ਭਾਵੇਂ ਵੱਡੀ ਹੋਵੇ। ਇਸ ਤੋਂ ਬਿਨਾਂ ਹੁਣ ਡੀਜ਼ਲ ਦੇ ਰੇਟ ਵੀ ਆਸਮਾਨ ਛੂ-ਹ-ਣ ਲੱਗੇ ਹਨ।

ਅਜਿਹੇ ਵਿੱਚ ਬੱਸ ਮਾਲਕਾਂ ਨੇ ਇਸ ਸ਼ਰਤ ਅਧੀਨ ਬੱਸਾਂ ਚਲਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ। ਹੁਣ ਮੁੱਖ ਮੰਤਰੀ ਨੇ ਇਹ ਸ਼-ਰ-ਤ ਹ-ਟਾ ਦਿੱਤੀ ਹੈ। ਮੁੱਖ ਮੰਤਰੀ ਜਾਣਦੇ ਹਨ ਕਿ ਬੱਸ ਮਾਲਕਾਂ ਲਈ ਹੁਣ ਇਹ ਘਾ-ਟੇ ਵਾਲਾ ਧੰ-ਦਾ ਹੋ ਗਿਆ ਹੈ। ਇਸ ਲਈ ਹੀ ਉਨ੍ਹਾਂ ਨੇ ਇਹ ਕੰਮ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਬੱਸ ਯਾਤਰੀਆਂ ਨੂੰ ਮੂੰਹ ਤੇ ਮਾਸਕ ਬੰਨ੍ਹਣ ਦੀ ਸ਼-ਰ-ਤ ਨੂੰ ਸ-ਖ-ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।

ਉਨ੍ਹਾਂ ਨੇ ਬੱਸਾਂ ਵਿੱਚ ਸਫ਼ਰ ਕਰਦੇ ਸਮੇਂ ਮੂੰਹ ਤੇ ਮਾਸਕ ਪਹਿਨਣ ਦੀ ਸ-ਖ਼-ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਕਿਉਂਕਿ ਮਾਸਕ ਪਹਿਲਾਂ ਨਾਲ ਕੋ-ਰੋ-ਨਾ ਨੂੰ ਫੈਲਣ ਤੋਂ ਲੱਗਭੱਗ 70 ਫੀਸਦੀ ਤੱਕ ਰੋ-ਕਿ-ਆ ਜਾ ਸਕਦਾ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਤੇ ਕਾਂਗਰਸ ਵਰਕਿੰਗ ਕਮੇਟੀ ਪਹਿਲਾਂ ਹੀ ਮਤਾ ਪਾਸ ਕਰ ਚੁੱਕੀ ਹੈ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲਵੇਗੀ।

Leave a Reply

Your email address will not be published. Required fields are marked *