ਗਾਂ ਨੇ ਮਾਰੀ ਕਾਰ ਨੂੰ ਟੱਕਰ-ਲਿਫਾਫੇ ਵਾਂਗ ਇਕੱਠੀ ਹੋਈ ਗੱਡੀ-ਕੱਟਕੇ ਕੱਢੇ ਮੁੰਡੇ ਬਾਹਰ

ਰਾਏਕੋਟ ਵਿਖੇ ਇੱਕ ਬਰੀਜਾ ਘਰ ਦੇ ਅੱਗੇ ਇਕ ਆਵਾਰਾ ਗਾਂ ਆ ਜਾਣ ਕਰਕੇ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਨੇ ਦ-ਮ ਤੋ-ੜ ਦਿੱਤਾ। ਇਨ੍ਹਾਂ ਨੌਜਵਾਨਾਂ ਵਿੱਚ 2 ਸਕੇ ਭਰਾ ਸਨ। ਇਹ ਹਾ-ਦ-ਸਾ ਸੁਧਾਰ ਰਾਏਕੋਟ ਰੋਡ ਤੇ ਵਾਪਰਿਆ ਹੈ। ਇਸ ਵਿੱਚ ਬਰੀਜ਼ਾ ਕਾਰ ਦੀ ਬੈਟਰੀ ਅਤੇ ਇੰਜਣ ਗੱਡੀ ਨਾਲੋਂ ਵੱਖ ਹੋ ਗਏ। ਆਵਾਰਾ ਗਾਂ ਨਾਲ ਟ-ਕ-ਰਾ-ਉ-ਣ ਤੋਂ ਬਾਅਦ ਗੱਡੀ ਬਿਜਲੀ ਦੇ ਟਰਾਂਸਫਾਰਮਰ ਨਾਲ ਜਾ ਟ-ਕ-ਰਾ-ਈ ਅਤੇ ਇੰਨਾ ਵੱਡਾ ਹਾ-ਦ-ਸਾ ਵਾਪਰ ਗਿਆ। ਇਹ ਵੀ ਪਤਾ ਲੱਗਾ ਹੈ ਕਿ ਇਸ ਦੌਰਾਨ ਕੋਈ ਵਿਅਕਤੀ ਚੈਨੀ ਹੀ ਉਤਾਰ ਕੇ ਲੈ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਰਸੇਵਕ ਸਿੰਘ ਬਰਮੀ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕੇ ਰਾਏਕੋਟ ਵਾਲੇ ਪਾਸੇ ਤੋਂ ਆ ਰਹੀ

ਬਰੀਜਾ ਕਾਰ ਵਿੱਚ ਤਿੰਨ ਜਣੇ ਬੈਠੇ ਸਨ। ਕਾਰ ਦੇ ਅੱਗੇ ਇਕ ਗਾਂ ਆ ਗਈ ਤਾਂ ਨਾਲ ਟ-ਕ-ਰਾ-ਉ-ਣ ਕਰਕੇ ਗੱਡੀ ਅੱਗੇ ਬਿਜਲੀ ਦੇ ਟਰਾਂਸਫਾਰਮਰ ਨਾਲ ਜਾ ਵੱਜੀ। ਜਿਸ ਕਰਕੇ ਕਾਰ ਚਕਨਾਚੂਰ ਹੋ ਗਈ। ਗੁਰਸੇਵਕ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਿਚ ਕਾਰ ਬੁ-ਰੀ ਤਰ੍ਹਾਂ ਖਿ-ਲ-ਰ ਗਈ। ਇਸ ਦੇ ਇੰਜਣ ਅਤੇ ਬੈਟਰੀ ਕਾਰ ਨਾਲੋਂ ਅਲੱਗ ਹੋ ਗਏ। ਉਨ੍ਹਾਂ ਨੇ ਲੋਕਾਂ ਦੀ ਮ-ਦ-ਦ ਨਾਲ ਇਨ੍ਹਾਂ ਨੌਜਵਾਨਾਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਅਤੇ ਹਸਪਤਾਲ ਭੇਜਿਆ ਗਿਆ। ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ ਕਾਰ ਸਵਾਰਾਂ ਦੀ ਹਾਲਤ ਤਾਂ ਖ-ਰਾ-ਬ ਹੀ ਸੀ ਪਰ ਉਨ੍ਹਾਂ ਦੀ ਨ-ਬ-ਜ਼ ਚਲਦੀ ਸੀ।

ਇਸ ਸਮੇਂ ਲੋਕ ਭੈ-ੜੀ-ਆਂ ਹ-ਰ-ਕ-ਤਾਂ ਤੋਂ ਵੀ ਬਾ-ਜ਼ ਨਹੀਂ ਆਉਂਦੇ। ਕੋਈ ਵਿਅਕਤੀ ਚੀਨੀ ਹੀ ਉਤਾਰ ਕੇ ਲੈ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਏਕੋਟ ਸਿਧਾਰ ਰੋਡ ਤੇ ਹਾ-ਦ-ਸੇ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ ਅਤੇ ਕਾਰ ਦੀ ਰਫ਼ਤਾਰ ਤੇਜ਼ ਸੀ। ਜਿਸ ਕਰਕੇ ਕਾਰ ਦੀ ਗਾਂ ਨਾਲ ਟੱ-ਕ-ਰ ਹੋ ਗਈ। ਉਸ ਤੋਂ ਬਾਅਦ ਗੱਡੀ ਇਸ ਟਰਾਂਸਫਾਰਮਰ ਵਿਚ ਜਾ ਵੱਜੀ। ਅਧਿਕਾਰੀ ਅਨੁਸਾਰ ਕਾਰ ਸਵਾਰਾਂ ਦੇ ਸੱ-ਟਾਂ ਲੱਗੀਆਂ ਹਨ ਅਤੇ 2 ਜਣਿਆਂ ਦੀ ਹਾਲਤ ਖ-ਰਾ-ਬ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *