ਗੁਰਦੁਆਰੇ ਤੋਂ ਆਉਂਦੇ ਮੁੰਡੇ ਨੂੰ ਰਸਤੇ ਵਿਚੋਂ ਚੁੱਕਿਆ-ਲਾਇਆ ਕਰੰਟ ਤੇ ਪਿਲਾਈ ਅਜੇਹੀ ਚੀਜ ਕਿ ਨਿਕਲੀ ਜਾਨ

ਜੰਡਿਆਲਾ ਦੇ ਇੱਕ ਨੌਜਵਾਨ ਦੀਪਕ ਸਿੰਘ ਨੂੰ ਫੜ ਕੇ ਕਿਸੇ ਨੇ ਉਸ ਦੀ ਕਾਫੀ ਜ਼ਿਆਦਾ ਖਿੱਚ ਧੂਹ ਕੀਤੀ। ਉਸ ਦੇ ਕਰੰਟ ਲਗਾਏ, ਗੰਦਾ ਪਾਣੀ ਅਤੇ ਥਿੰਨਰ ਪਿਲਾ ਦਿੱਤਾ। ਜਿਸ ਕਰਕੇ ਉਸ ਦੀ ਹਾਲਤ ਤ-ਰ-ਸ-ਯੋ-ਗ ਹੋ ਗਈ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਉਸ ਨੇ ਪੀਜੀਆਈ ਵਿੱਚ ਦਮ ਤੋੜ ਦਿੱਤਾ। ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ 2 ਦੋ-ਸ਼ੀ-ਆਂ ਨੂੰ ਫੜ ਲਿਆ ਹੈ। ਮ੍ਰਤਕ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ। ਉਸ ਦੀ ਜਾਨ ਲੈਣ ਦਾ ਕਾਰਨ ਕਿਸੇ ਲੜਕੀ ਨਾਲ ਬੀਤੇ ਸਮੇਂ ਵਿੱਚ ਪ੍ਰੇਮ ਸੰਬੰਧ ਹੋਣਾ ਦੱਸਿਆ ਜਾ ਰਿਹਾ ਹੈ। ਪੀ-ੜ-ਤ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ।

ਮ੍ਰਤਕ ਦੇ ਪਰਿਵਾਰ ਦੇ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਨੌਜਵਾਨ ਲੜਕਾ ਦੀਪਕ ਸਿੰਘ ਗੁਰਦੁਆਰੇ ਮੱਥਾ ਟੇਕ ਕੇ ਵਾਪਿਸ ਆ ਰਿਹਾ ਸੀ। ਜਦ ਕਿ ਦੂਜੀ ਧਿਰ ਨੇ ਪਹਿਲਾਂ ਹੀ ਯੋਜਨਾ ਬਣਾਈ ਸੀ। ਉਹ ਦੀਪਕ ਨੂੰ ਚੁੱਕ ਕੇ ਲੈ ਗਏ। ਪਰਿਵਾਰ ਦੇ ਮੈਂਬਰਾਂ ਦੇ ਦੱਸਣ ਮੁਤਾਬਿਕ ਦੀਪਕ ਦੇ ਪਹਿਲਾਂ ਕਿਸੇ ਲੜਕੀ ਨਾਲ ਸਬੰਧ ਸਨ। ਬਾਅਦ ਵਿੱਚ ਇਨ੍ਹਾਂ ਦਾ ਆਪਸ ਵਿਚ ਰਾ-ਜ਼ੀ-ਨਾ-ਮਾ ਹੋ ਗਿਆ। ਪਰ ਲੜਕੀ ਵਾਲੇ ਅਜੇ ਵੀ ਦੀਪਕ ਨਾਲ ਰੰ-ਜਿ-ਸ਼ ਰੱਖਦੇ ਸਨ। ਉਨ੍ਹਾਂ ਨੇ ਦੀਪਕ ਦੀ ਬਹੁਤ ਜ਼ਿਆਦਾ ਖਿੱਚ ਧੂਹ ਕੀਤੀ। ਉਸ ਦੇ ਸੱ-ਟਾਂ ਮਾ-ਰੀ-ਆਂ ਅਤੇ ਕੇਸ ਪੁੱਟੇ, ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਤਕ ਨੂੰ ਗੰਦਾ ਪਾਣੀ ਅਤੇ ਥਿੰਨਰ ਪਿਲਾਇਆ ਗਿਆ। ਉਸ ਦੇ ਸਰੀਰ ਉੱਤੇ ਕਾਫੀਏ ਨਾਲ ਕਰੰਟ ਲਗਾਏ ਗਏ।

ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਪੀਜੀਆਈ ਵਿੱਚ ਉਸ ਨੇ ਦਮ ਤੋ-ੜ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਇਹ ਵੀ ਅ-ਫ-ਵਾ-ਹ ਫੈਲਾ ਦਿੱਤੀ ਕਿ ਮ੍ਰਤਕ ਨੂੰ ਕੋਰੋਨਾ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ਦੀਪਕ ਦੀ ਕੋਰੋਨਾ ਰਿਪੋਰਟ ਨੈ-ਗੇ-ਟਿ-ਵ ਆਈ ਹੈ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਦੀਪਕ ਸਿੰਘ ਦਾ ਪੀਜੀਆਈ ਵਿੱਚ ਦੇ-ਹਾਂ-ਤ ਹੋ ਗਿਆ ਹੈ। ਉਸ ਦਾ ਸੰ-ਸ-ਕਾ-ਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ। ਉਨ੍ਹਾਂ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *