ਗੱਡੀ ਨੂੰ ਰਸਤਾ ਦੇਣ ਨੂੰ ਲੈਕੇ ਮੁੰਡਿਆਂ ਚ ਖੜਕੀ- ਚੱਲੀ ਗੋ ਲੀ- ਇੱਕ ਮੁੰਡੇ ਦੀ ਵੱਜੀ ਲੱਤ ਚ

ਅੱਜਕਲ੍ਹ ਸੜਕਾਂ ਤੇ ਆਵਾਜਾਈ ਬਹੁਤ ਵਧ ਗਈ ਹੈ। ਜਿਸ ਕਰਕੇ ਰਸਤਾ ਨਾ ਮਿਲਣ ਕਰਕੇ ਜਾਂ ਕੋਈ ਹੋਰ ਮਾ-ਮੂ-ਲੀ ਕਾਰਨਾਂ ਕਰਕੇ ਆਪਸ ਵਿੱਚ ਗੱਡੀ ਚਾਲਕਾਂ ਵਿਚਕਾਰ ਤ-ਕ-ਰਾ-ਰ ਹੋ ਜਾਂਦਾ ਹੈ। ਕਈ ਵਾਰ ਇਹ ਵੱਡੇ ਵਿ-ਵਾ-ਦ ਵਿੱਚ ਵੀ ਬਦਲ ਜਾਂਦਾ ਹੈ ਅਤੇ ਮਾਮਲਾ ਹੱ-ਥੋ-ਪਾ-ਈ ਤੱਕ ਜਾਂ ਇਸ ਤੋਂ ਵੀ ਅੱਗੇ ਦਾ ਰੂਪ ਧਾਰਨ ਕਰ ਲੈਂਦਾ ਹੈ। ਗੁਰਦਾਸਪੁਰ ਦੇ ਥਾਣਾ ਤਿੱ-ਬ-ੜ ਅਧੀਨ ਪੈਂਦੇ ਪਿੰਡ ਤਲਵੰਡੀ ਨੇੜੇ ਵੀ 2 ਕਾਰ ਚਾਲਕ ਰਸਤਾ ਨਾ ਮਿਲਣ ਕਰਕੇ ਆਪਸ ਵਿਚ ਉ-ਲ-ਝ ਗਏ ਅਤੇ

ਇਕ ਧਿਰ ਵੱਲੋਂ ਦੂਸਰੀ ਧਿਰ ਦੇ ਕੁਲਜੀਤ ਸਿੰਘ ਦੀ ਲੱਤ ਵਿੱਚ ਗੰ-ਨ ਦਾ ਨਿ-ਸ਼ਾ-ਨਾ ਲਗਾ ਦਿੱਤਾ ਗਿਆ। ਕੁਲਜੀਤ ਸਿੰਘ ਹਸਪਤਾਲ ਵਿੱਚ ਭ-ਰ-ਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਲਜੀਤ ਸਿੰਘ ਨੇ ਇਸ ਮਾਮਲੇ ਦੇ ਸਬੰਧ ਵਿੱਚ ਦੱਸਿਆ ਹੈ ਕਿ ਉਹ ਆਪਣੇ ਦੋਸਤ ਰਣਜੋਧ ਸਿੰਘ ਸਰਪੰਚ ਤਲਵੰਡੀ ਨਾਲ ਖੁੰਡੇ ਤੋਂ ਤਲਵੰਡੀ ਵੱਲ ਜਾ ਰਹੇ ਸੀ। ਜਦੋਂ ਉਹ ਤਲਵੰਡੀ ਤੋਂ ਕੁਝ ਪਹਿਲਾਂ ਸੂਏ ਕੋਲ ਪਹੁੰਚੇ ਤਾਂ ਉਨ੍ਹਾਂ ਦੇ ਕੋਲੋਂ ਲੰਘਣ ਲੱਗੇ ਇੱਕ ਕਾਰ ਚਾਲਕ ਨੇ ਡਿੱਪਰ ਦਿੱਤਾ।

ਇਸ ਵਿਅਕਤੀ ਨੇ ਉਨ੍ਹਾਂ ਨੂੰ ਮੰ-ਦਾ ਵੀ ਬੋਲਿਆ। ਜਦੋਂ ਉਹ ਗੱਡੀ ਤੋਂ ਥੱਲੇ ਉਤਰਿਆ ਤਾਂ ਡਿੱਪਰ ਦੇਣ ਵਾਲਾ ਵੀ ਥੱਲੇ ਉੱਤਰ ਆਇਆ। ਕੁਲਜੀਤ ਅਨੁਸਾਰ ਦੂਸਰੇ ਵਿਅਕਤੀ ਨੇ ਉਸ ਦੀ ਲੱਤ ਵਿੱਚ ਗੰ-ਨ ਦਾ ਨਿ-ਸ਼ਾ-ਨਾ ਲਗਾ ਦਿੱਤਾ ਅਤੇ ਤੁਰੰਤ ਗੱਡੀ ਭਜਾ ਕੇ ਲੈ ਗਿਆ। ਉਸ ਦਾ ਦੋਸਤ ਰਣਜੋਧ ਉਸ ਨੂੰ ਹਸਪਤਾਲ ਲੈ ਗਿਆ। ਕੁਲਜੀਤ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਜੇ.ਸੀ.ਬੀ. ਦਾ ਕਾਰੋਬਾਰ ਹੈ। ਉਨ੍ਹਾਂ ਦੀ ਦੂਜੀ ਧਿਰ ਨਾਲ ਪਹਿਲਾਂ ਕੋਈ ਆਪਸੀ ਰੰ-ਜਿ-ਸ਼ ਨਹੀਂ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਣਜੋਧ ਸਿੰਘ ਵੱਲੋਂ ਕੁਲਜੀਤ ਸਿੰਘ ਦੇ ਗੰ-ਨ ਦਾ ਨਿ-ਸ਼ਾ-ਨਾ ਲੱਗਣ ਦੀ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਮਿਲਣ ਤੇ ਉਹ ਘ-ਟ-ਨਾ ਸਥਾਨ ਤੇ ਪਹੁੰਚੇ ਹਨ ਅਤੇ ਹਾਲਾਤ ਦਾ ਜਾ-ਇ-ਜ਼ਾ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ। ਉਸੇ ਆਧਾਰ ਤੇ ਪੁਲਿਸ ਬਣਦੀ ਕਾਰਵਾਈ ਕਰੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *