ਘਰ ਅੰਦਰ ਵੜ ਗਏ ਆਹ ਸਾਰੇ ਮੁੰਡੇ-ਪਰਿਵਾਰ ਨੇ ਦੱਸਿਆ ਸੱਚ-ਮਚ ਗਈ ਹਾਹਾਕਾਰ

ਮੁਕਤਸਰ ਸਾਹਿਬ ਦੇ ਕਸਬਾ ਮਲੋਟ ਵਿੱਚ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਸਰਾਭਾ ਨਗਰ ਵਿੱਚ ਘਰਾਂ ਵਿੱਚ ਵੜਕੇ ਪਰਿਵਾਰ ਦੇ ਮੈਂਬਰਾਂ ਦੀ ਖਿੱ-ਚ ਧੂ-ਹ ਕੀਤੀ ਗਈ। ਇਨ੍ਹਾਂ ਨੌਜਵਾਨਾਂ ਕੋਲ ਰਾ-ਡਾਂ, ਕਾ-ਪੇ, ਬੰ-ਦੂ-ਕਾਂ ਦੇ ਸਨ। ਇਨ੍ਹਾਂ ਨੌਜਵਾਨਾਂ ਨੇ ਘਰ ਦਾ ਸਾਮਾਨ ਤੋ-ੜ ਦਿੱਤਾ। ਔਰਤਾਂ ਨੂੰ ਵੀ ਨਹੀਂ ਬ-ਖ-ਸ਼ਿ-ਆ। ਉਨ੍ਹਾਂ ਦੀ ਵੀ ਖਿੱ-ਚ ਧੂ-ਹ ਕੀਤੀ ਗਈ। ਪੁਲਿਸ ਮੁ-ਲਾ-ਜ਼-ਮ ਖੜ੍ਹੇ ਦੇਖਦੇ ਰਹੇ। ਉਨ੍ਹਾਂ ਦੇ ਨਾਲ ਪੁਲਿਸ ਮੁ-ਲਾ-ਜ਼-ਮ ਆਏ ਸਨ। ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਰੋ-ਕਿ-ਆ ਨਹੀਂ ਗਿਆ। ਇਨ੍ਹਾਂ ਦਾ ਕਹਿਣਾ ਸੀ ਕਿ ਪਰਿਵਾਰ ਦਾ-ਰੂ ਵੇਚਦਾ ਹੈ। ਇਸ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਨ੍ਹਾਂ ਮੈਂਬਰਾਂ ਦੇ ਸੱ-ਟਾਂ ਲੱਗੀਆਂ ਹਨ, ਉਹ ਹਸਪਤਾਲ ਵਿੱਚ ਹਨ। ਇੱਕ ਬਜ਼ੁਰਗ ਔਰਤ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਘਰ ਅੰਦਰ ਠੇਕੇਦਾਰ ਦੇ ਕਾਫੀ ਬੰਦੇ ਆ ਵੜੇ। ਉਹ ਕਹਿ ਰਹੇ ਸਨ ਕਿ ਤੁਸੀਂ ਦਾ-ਰੂ ਵੇਚਦੇ ਹੋ। ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਨ੍ਹਾਂ ਵਿਅਕਤੀਆਂ ਨੂੰ ਕਿਹਾ ਕਿ ਉਹ ਨਹੀਂ ਵੇਚਦੇ। ਪਰ ਫੇਰ ਵੀ ਉਹ ਧੱਕੇ ਨਾਲ ਉਨ੍ਹਾਂ ਦੇ ਘਰ ਅੰਦਰ ਆ ਵੜੇ। ਉਨ੍ਹਾਂ ਨਾਲ ਖਿੱ-ਚ ਧੂ-ਹ ਕੀਤੀ ਗਈ। ਇਸ ਔਰਤ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਨੂੰਹ ਅਤੇ ਪੋਤੀਆਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਹਨ। ਜਿਸ ਤਰ੍ਹਾਂ ਇਹ ਲੋਕ ਬ-ਦ-ਮਾ-ਸ਼ੀ ਕਰਦੇ ਹਨ। ਇਹ ਲੋਕ ਉਨ੍ਹਾਂ ਦੀਆਂ ਜਵਾਨ ਪਤੀਆਂ ਨੂੰ ਵੀ ਚੁੱਕ ਕੇ ਲਿਜਾ ਸਕਦੇ ਹਨ।

ਬਜ਼ੁਰਗ ਔਰਤ ਦੇ ਪੁੱਤਰ ਦਾ ਕਹਿਣਾ ਹੈ ਕਿ ਇਨ੍ਹਾਂ ਨਾਲ ਪੁਲਿਸ ਮੁ-ਲਾ-ਜ਼-ਮ ਵੀ ਸਨ। ਪੁਲਿਸ ਵਾਲੇ ਵੀ ਖੜ੍ਹੇ ਦੇਖਦੇ ਰਹੇ। ਇੱਕ ਪੁਲੀਸ ਵਾਲੇ ਨੇ ਉਸ ਦੇ ਚ-ਪੇ-ੜ ਮਾ-ਰੀ ਅਤੇ ਉਸ ਦਾ ਮੋਬਾਇਲ ਵੀ ਖੋਹ ਲਿਆ। ਸੋਨੀਆ ਨਾਮ ਦੀ ਔਰਤ ਦਾ ਕਹਿਣਾ ਹੈ ਕਿ ਪਹਿਲਾਂ 15-16 ਜਣੇ ਉਨ੍ਹਾਂ ਦੇ ਘਰ ਆਏ ਅਤੇ ਫੇਰ ਹੋਰ ਵੱਡੀ ਗਿਣਤੀ ਵਿੱਚ ਆ ਗਏ। ਉਹ ਹੁਣ ਹਸਪਤਾਲ ਵਿੱਚ ਆਪਣੀ ਧੀ ਨੂੰ ਲੈ ਕੇ ਆਏ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਇੱਕ ਐਮ ਐਲ ਆਰ ਹਾਸਿਲ ਹੋਈ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਮਾਮਲੇ ਵਿੱਚ ਜੋ ਵੀ ਦੋ-ਸ਼ੀ ਪਾਇਆ ਗਿਆ ਉਸ ਤੇ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *