ਚੜ੍ਹਦੀ ਸਵੇਰ ਮੋਗਾ ਚ ਦਿਲ ਦਹਲਾਉਂਦਾ ਕਾਂਡ-ਚਲਦੀਆਂ ਗੌਲੀਆਂ ਚ ਕੁੜੀ ਨੇ ਪਾਤਾ ਰੋਲਾ

ਮੋਗਾ ਦਾ ਇੱਕ ਦੁਕਾਨਦਾਰ ਤੇ ਤੇਜਿੰਦਰ ਸਿੰਘ ਕਿਸੇ ਨਾ-ਮਾ-ਲੂ-ਮ ਵਿਅਕਤੀ ਦੇ ਰਿ-ਵਾ-ਲ-ਵ-ਰ ਦਾ ਨਿ-ਸ਼ਾ-ਨਾ ਬਣਨ ਕਾਰਨ ਦਮ ਤੋ-ੜ ਗਿਆ। ਦੁਕਾਨਦਾਰ ਆਪਣੇ ਦੁਕਾਨ ਅੰਦਰ ਕਾਊਂਟਰ ਤੇ ਬੈਠਾ ਸੀ। ਇੱਕ ਨੌਜਵਾਨ ਮੂੰਹ ਬੰਨੇ ਹੋਏ ਅੰਦਰ ਆਇਆ ਅਤੇ ਤੇਜਿੰਦਰ ਸਿੰਘ ਨੂੰ ਆਪਣਾ ਨਿ-ਸ਼ਾ-ਨਾ ਬਣਾਉਣ ਮਗਰੋਂ ਤੁਰੰਤ ਖੜ੍ਹੇ ਆਪਣੇ ਸਾਥੀ ਨਾਲ ਪਲਸਰ ਮੋਟਰਸਾਈਕਲ ਤੇ ਦੌ-ੜ ਗਿਆ। ਦੋ-ਸ਼ੀ ਦੁਆਰਾ ਵਰਤੇ ਹੋਏ ਪੁਲਿਸ ਨੂੰ ਪੰਜ ਖੋਲ ਮਿਲੇ ਹਨ। ਤੇਜਿੰਦਰ ਸਿੰਘ ਦੀ ਜਾਨ ਚਲੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੀਲਮ ਨਾਮ ਦੀ ਲੜਕੀ ਨੇ ਦੱਸਿਆ ਹੈ ਕਿ ਤਜਿੰਦਰ ਸਿੰਘ ਕਾਊਂਟਰ ਤੇ ਬੈਠਾ ਸੀ ਅਤੇ ਉਹ ਵੀ ਇੱਕ ਪਾਸੇ ਬੈਠੀ ਸੀ। ਮੂੰਹ ਬੰਨ੍ਹੇ ਹੋਏ ਇੱਕ ਵਿਅਕਤੀ ਅੰਦਰ ਆਇਆ। ਉਹ ਗਾਹਕ ਸਮਝ ਕੇ ਉਸ ਨੂੰ ਪੁੱਛਣ ਹੀ ਲੱਗੀ ਸੀ ਕਿ ਉਸ ਨੇ ਆਉਂਦੇ ਹੀ ਨਿ-ਸ਼ਾ-ਨਾ ਲਗਾ ਦਿੱਤਾ। ਨੀਲਮ ਨੇ ਰੌ-ਲਾ ਪਾਇਆ। ਨੀਲਮ ਅਨੁਸਾਰ ਪਹਿਲੇ ਨਿ-ਸ਼ਾ-ਨੇ ਤੇ ਤਜਿੰਦਰ ਸਿੰਘ ਉੱਠ ਕੇ ਖੜ੍ਹਾ ਹੋ ਗਿਆ। ਦੋ-ਸ਼ੀ ਨੇ ਕੋਈ ਹੋਰ ਨਿ-ਸ਼ਾ-ਨੇ ਲਾਏ। ਬਾਕੀ ਸਟਾਫ ਦੁਕਾਨ ਦੇ ਉੱਪਰਲੇ ਹਿੱਸੇ ਵਿੱਚ ਸੀ।

ਇੱਕ ਨੌਜਵਾਨ ਦਾ ਕਹਿਣਾ ਹੈ ਕਿ ਉਹ ਦੋ-ਸ਼ੀ-ਆਂ ਦੇ ਮਗਰ ਹੀ ਭੱਜੇ। ਪਰ ਉਹ ਬਹੁਤ ਤੇਜ਼ ਭੱਜ ਗਏ। ਉਨ੍ਹਾਂ ਦੇ ਦੱਸਣ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਸਰਦਾਰ ਸੀ ਅਤੇ ਦੂਜਾ ਮੋਨਾ ਸੀ। ਪੁਲਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਆਮ ਤੌਰ ਤੇ ਤਜਿੰਦਰ ਸਿੰਘ ਹੀ ਕਾਊਂਟਰ ਤੇ ਬੈਠਦਾ ਸੀ। ਸੀਸੀਟੀਵੀ ਦੀ ਫੁਟੇਜ ਦੇਖਣ ਤੋਂ ਅੰਦਰ ਆਇਆ, ਦੋ-ਸ਼ੀ 30-35 ਸਾਲ ਦਾ ਲੱਗ ਰਿਹਾ ਸੀ। ਦੋ-ਸ਼ੀ ਨੇ 5 ਨਿ-ਸ਼ਾ-ਨੇ ਲਗਾਏ। ਇਨ੍ਹਾਂ ਵਿੱਚੋਂ ਚਾਰ ਤੇਜਿੰਦਰ ਸਿੰਘ ਦੇ ਲੱਗੇ ਅਤੇ ਉਹ ਦਮ ਤੋ-ੜ ਗਿਆ।

ਅਧਿਕਾਰੀ ਅਨੁਸਾਰ ਦੋ-ਸ਼ੀ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ ਤੇ ਆਏ ਸਨ। ਦੁਕਾਨਦਾਰ ਦੇ ਪਰਿਵਾਰ ਨੇ ਕਿਸੇ ਨਾਲ ਆਪਣੀ ਦੁ-ਸ਼-ਮ-ਣੀ ਵੀ ਨਹੀਂ ਦੱਸੀ। ਪੁਲਿਸ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਟੀਮਾਂ ਬਣਾ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਦੁਕਾਨ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਨੂੰ ਮਾਹਿਰਾਂ ਦੀ ਮ-ਦ-ਦ ਨਾਲ ਹੋਰ ਕਲੀਅਰ ਕਰਵਾ ਕੇ ਦੇਖਿਆ ਜਾਵੇਗਾ। ਅਧਿਕਾਰੀ ਅਨੁਸਾਰ ਦੋ-ਸ਼ੀ ਜਲਦੀ ਫ-ੜੇ ਜਾਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *