ਚੰਗੇ ਭਲੇ ਮੁੰਡੇ ਨੇ ਮਾਰਤੀ ਨਹਿਰ ਚ ਛਾਲ-ਪਿਓ ਦਾ ਰੋ ਰੋ ਹੋਇਆ ਬੁਰਾ ਹਾਲ-ਦੇਖੋ ਵੀਡੀਓ

ਫਰੀਦਕੋਟ ਦੇ ਪਿੰਡ ਮਾਈ ਗੌਡ ਦੇ ਰਹਿਣ ਵਾਲੇ 17-18 ਸਾਲ ਦੇ ਨੌਜਵਾਨ ਨੇ ਨਹਿਰ ਵਿੱਚ ਛਾਲ ਮਾ-ਰ ਦਿੱਤੀ। ਛਾਲ ਮਾ-ਰ-ਨ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਨੌਜਵਾਨ ਦਾ ਨਾਮ ਨਵਦੀਪ ਕੁਮਾਰ ਸ਼ਰਮਾ ਸੀ ਅਤੇ ਉਹ ਹਾਕੀ ਦਾ ਚੰਗਾ ਖਿਡਾਰੀ ਸੀ। ਉਸ ਦੀ ਕਿਸੇ ਨਾਲ ਕੋਈ ਕਿਹਾ ਸੁਣੀ ਵੀ ਨਹੀਂ ਹੋਈ। ਪਰਿਵਾਰ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਨਵਦੀਪ ਮਿਲ ਜਾਵੇ। ਪੁਲਿਸ ਅਤੇ ਪਰਿਵਾਰ ਨਵਦੀਪ ਦੀ ਭਾਲ ਕਰ ਰਹੇ ਹਨ। ਉਸ ਨੂੰ ਲੱ ਭ ਣ ਲਈ ਗੋਤਾਖੋਰਾਂ ਦੀ ਮ-ਦ-ਦ ਲਈ ਜਾ ਰਹੀ ਹੈ। ਪੁਲਿਸ ਵੱਲੋਂ ਹੈੱਡ ਤੋਂ ਪਾਣੀ ਬੰਦ ਕਰਵਾਇਆ ਜਾ ਰਿਹਾ ਹੈ।

ਉਹ ਗਿਆਰਵੀਂ ਵਿਚ ਪੜ੍ਹਦਾ ਸੀ। ਨਵਦੀਪ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਪਸ਼ੂ ਰੱਖੇ ਹੋਏ ਹਨ। ਉਹ ਗਾਵਾਂ ਨੂੰ ਦਾਣਾ ਪਾ ਰਹੇ ਸਨ। ਉਨ੍ਹਾਂ ਨੇ ਨਵਦੀਪ ਨੂੰ ਪਾਣੀ ਲਿਆਉਣ ਲਈ ਕਿਹਾ। ਨਵਦੀਪ ਨੇ ਉਨ੍ਹਾਂ ਨੂੰ 2 ਬਾਲਟੀਆਂ ਪਾਣੀ ਦੀਆਂ ਭਰ ਕੇ ਦੇ ਦਿੱਤੀਆਂ। ਉਹ ਨਵਦੀਪ ਨੂੰ ਉ-ਡੀ-ਕ-ਦੇ ਰਹੇ ਪਰ ਉਹ ਘਰ ਨੂੰ ਆ ਗਿਆ। ਬਜ਼ੁਰਗ ਦਾ ਕਹਿਣਾ ਹੈ ਕਿ ਉਹ ਆਪ ਪਸ਼ੂਆਂ ਦਾ ਦੁੱਧ ਚੋਣ ਲੱਗ ਗਏ।

ਜਦੋਂ ਘਰ ਆ ਕੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਪੁੱਛਿਆ ਕੇ ਨਵਦੀਪ ਕਿੱਥੇ ਹੈ। ਉਹ ਮੁੜ ਕੇ ਉਨ੍ਹਾਂ ਕੋਲ ਆਇਆ ਹੀ ਨਹੀਂ ਤਾਂ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਉਹ ਤਾਂ ਬਾਜ਼ਾਰ ਵੱਲ ਚਲਾ ਗਿਆ ਹੈ। ਬਜ਼ੁਰਗ ਦੇ ਦੱਸਣ ਮੁਤਾਬਿਕ ਕੁਝ ਸਮੇਂ ਬਾਅਦ ਹੀ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਨਵਦੀਪ ਨੇ ਨਹਿਰ ਵਿੱਚ ਛਾਲ ਮਾ-ਰ ਦਿੱਤੀ ਹੈ। ਉਹ ਸਾਰੇ ਹੀ ਨਹਿਰ ਵੱਲ ਭੱਜ ਤੁਰੇ। ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਦੇ ਦੱਸਣ ਅਨੁਸਾਰ ਘਰ ਵਿੱਚ ਕੋਈ ਗ-ੜ-ਬ-ੜ ਵੀ ਨਹੀਂ ਹੋਈ।

ਪਤਾ ਨਹੀਂ ਕਿਉਂ ਉਨ੍ਹਾਂ ਦੇ ਪੁੱਤਰ ਨੇ ਅਜਿਹਾ ਕਦਮ ਚੁੱਕ ਲਿਆ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਪਤਾ ਲੱਗਾ ਹੈ ਕਿ ਇਹ ਲੜਕਾ ਨਵਦੀਪ ਕੁਮਾਰ ਹਾਕੀ ਖੇਡਣ ਜਾ ਰਿਹਾ ਸੀ। ਪਤਾ ਨਹੀਂ ਕਿਉਂ ਉਸ ਨੇ ਅਜਿਹਾ ਕੰਮ ਕਰ ਲਿਆ। ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਗੋਤਾਖੋਰ ਲਗਾਏ ਗਏ ਹਨ। ਹੈੱਡ ਤੋਂ ਪਾਣੀ ਬੰਦ ਕਰਵਾਇਆ ਗਿਆ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੜਕੇ ਨੂੰ ਲੱ-ਭ-ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *