ਫੈਕਟਰੀ ਚ ਮੁੰਡੇ ਨਾਲ ਵਾਪਰੀ ਜੱਗੋ ਤੇਰਵੀ-ਦੇਹ ਚੁੱਕ ਸੜਕ ਤੇ ਆਇਆ ਪਰਿਵਾਰ

ਜਿੰਦਗੀ ਦਾ ਵੀ ਕੁਝ ਨਹੀਂ ਪਤਾ, ਕਦੋਂ ਇਨਸਾਨ ਨਾਲ ਕੀ ਹੋ ਜਾਵੇ। ਹੁਸ਼ਿਆਰਪੁਰ ਵਿਖੇ ਫ਼ੈਕਟਰੀ ਵਿਚ ਬਿਜਲੀ ਦਾ ਕੰਮ ਕਰਨ ਵਾਲੇ ਚੇਤਨ ਨਾਮ ਦੇ ਨੌਜਵਾਨ ਦੀ ਕ-ਰੰ-ਟ ਲੱਗਣ ਕਾਰਨ ਜਾਨ ਚਲੀ ਗਈ ਹੈ। ਮ੍ਰਤਕ ਦੇ ਪਰਿਵਾਰ ਨੇ ਫੈਕਟਰੀ ਮਾਲਕਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਧਾਰਾ 304 ਏ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਮ੍ਰਤਕ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਉਸ ਦੇ ਭਰਾ ਬੰਟੀ ਨੇ ਦੱਸਿਆ ਹੈ ਕਿ ਚੇਤਨ ਲੱਗਭੱਗ 20 ਸਾਲ ਤੋਂ ਇਸ ਫੈਕਟਰੀ ਵਿੱਚ ਨਿੱਜੀ ਤੌਰ ਤੇ ਬਿਜਲੀ ਦਾ ਕੰਮ ਕਰਦਾ ਸੀ।

ਉਸ ਦਾ ਫੈਕਟਰੀ ਮਾਲਕਾਂ ਨਾਲ ਕੁਝ ਲੈਣ ਦੇਣ ਵੀ ਨਹੀਂ ਸੀ। ਇਸ ਦੇ ਮਾਲਕ ਦਾ ਨਾਮ ਨੀਰਜ ਅਗਰਵਾਲ ਹੈ। ਬੰਟੀ ਦੇ ਦੱਸਣ ਮੁਤਾਬਿਕ ਚੇਤਨ ਬਿਜਲੀ ਬੰਦ ਕਰਕੇ ਠੀਕ ਕਰ ਰਿਹਾ ਸੀ। ਪਤਾ ਨਹੀਂ ਕਿਸ ਤਰ੍ਹਾਂ ਬਿਜਲੀ ਦੀ ਸਪਲਾਈ ਚਾ ਲੂ ਹੋ ਗਈ ਅਤੇ ਚੇਤਨ ਦੇ ਕ ਰੰ ਟ ਲੱਗਣ ਨਾਲ ਉਸ ਦੀ ਮੌਕੇ ਤੇ ਹੀ ਜਾਨ ਚੱਲੀ ਗਈ। ਬੰਟੀ ਦਾ ਕਹਿਣਾ ਹੈ ਕਿ ਪੁਲਿਸ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਸਗੋਂ 174 ਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੁਲਿਸ ਅਧਿਕਾਰੀ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਵੀ ਠੀਕ ਤਰ੍ਹਾਂ ਨਹੀਂ ਬੋਲੇ।

ਬੰਟੀ ਨੂੰ ਸ਼ਿ-ਕ-ਵਾ ਹੈ ਕਿ ਉਸ ਦੇ ਭਰਾ ਦੀ ਜਾਨ ਚਲੀ ਗਈ ਹੈ। ਜਦ ਕਿ ਫੈਕਟਰੀ ਮਾਲਕ ਫੈਕਟਰੀ ਚਲਾ ਰਹੇ ਹਨ। ਉਨ੍ਹਾਂ ਨੇ ਕਾਰਵਾਈ ਲਈ ਚੌ-ਕ ਵਿੱਚ ਧ-ਰ-ਨਾ ਦਿੱਤਾ। ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਮਾਮਲੇ ਦੇ ਸਬੰਧ ਵਿੱਚ ਦੱਸਿਆ ਹੈ ਕਿ ਵਿਅਕਤੀ ਦੀ ਕ-ਰੰ-ਟ ਲੱਗਣ ਕਾਰਨ ਜਾਨ ਚਲੀ ਗਈ ਹੈ। ਪੁਲਿਸ ਨੇ ਧਾਰਾ 304 ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਧਾਰਾ ਘ-ਟਾ-ਈ ਜਾਂ ਵ-ਧਾ-ਈ ਜਾ ਸਕਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *