ਜਨਮਦਿਨ ਪਾਰਟੀ ਤੇ ਤੋਹਫੇ ਚ ਦਿੱਤੀ ਮੋਤ- ਕੇਕ ਦੀ ਜਗ੍ਹਾ ਕੱਟ ਦਿੱਤਾ ਮੁੰਡਾ

ਜਿਨ੍ਹਾਂ ਨੌਜਵਾਨਾਂ ਨੇ ਪੜ੍ਹ ਲਿਖ ਕੇ ਆਪਣਾ ਭਵਿੱਖ ਸੰ-ਵਾ-ਰ-ਨਾ ਹੈ। ਜ਼ਿੰਦਗੀ ਵਿੱਚ ਕੁਝ ਬਣਨਾ ਹੈ ਅਤੇ ਆਪਣੇ ਮਾਤਾ ਪਿਤਾ ਦੀਆਂ ਇੱਛਾਵਾਂ ਤੇ ਹੋਰ ਨੌਜਵਾਨ ਆਪਣੀ ਰੰ-ਜਿ-ਸ਼ ਕਾਰਨ ਇੱਕ ਦੂਜੇ ਨਾਲ ਉ-ਲ-ਝ-ਕੇ ਆਪਣਾ ਕੀਮਤੀ ਸਮਾਂ ਬ-ਰ-ਬਾ-ਦ ਕਰ ਰਹੇ ਹਨ। ਇਨ੍ਹਾਂ ਦੀ ਆਪਸੀ ਗੱਲਬਾਤ ਵਿੱਚ ਕਦੀ ਕਿਸੇ ਦੀ ਜਾਨ ਚਲੀ ਜਾਂਦੀ ਹੈ ਅਤੇ ਦੂਸਰੀ ਧਿਰ ਜੇ-ਲ੍ਹ ਵਿੱਚ ਹਵਾ ਖਾਂਦੀ ਹੈ। ਅੰਮ੍ਰਿਤਸਰ ਵਿੱਚ ਜਨਮ ਦਿਨ ਦੀ ਪਾਰਟੀ ਮਨਾਉਣ ਗਏ ਰਵੀ ਨਾਮ ਦੇ

18-19 ਸਾਲਾ ਲੜਕੇ ਦੀ ਆਪਸੀ ਰੰ-ਜਿ-ਸ਼ ਕਾਰਨ ਦੂਜੀ ਧਿਰ ਨੇ ਜਾਨ ਲੈ ਲਈ। ਮੁੱਖ ਦੋ-ਸ਼ੀ ਰੈਂਬੋ ਅਤੇ ਭੋਲਾ ਦੱਸੇ ਜਾ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਨੌਜਵਾਨ ਨੇ ਦੱਸਿਆ ਹੈ ਕਿ ਉਹ ਕੁੱਝ ਦੋਸਤ ਮਿਲ ਕੇ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਗਏ ਸਨ। ਇਸ ਦੌਰਾਨ ਦੂਜੀ ਧਿਰ ਨੂੰ ਵੀ ਪਤਾ ਲੱਗ ਗਿਆ। ਜਿਨ੍ਹਾਂ ਨਾਲ ਕੁਝ ਸਮਾਂ ਪਹਿਲਾਂ ਤ-ਕ-ਰਾ-ਰ ਹੋਈ ਸੀ। ਇਸ ਨੌਜਵਾਨ ਦੇ ਦੱਸਣ ਮੁਤਾਬਿਕ ਦੂਜੀ ਧਿਰ ਨੇ ਉਨ੍ਹਾਂ ਦੇ ਸੱ-ਟਾਂ ਮਾ-ਰੀ-ਆਂ।

ਉਹ ਇਨ੍ਹਾਂ ਵਿੱਚੋਂ ਸਿਰਫ਼ ਰੈਂਬੋ ਅਤੇ ਭੋਲੇ ਨੂੰ ਹੀ ਜਾਣਦਾ ਹੈ। ਇਸ ਘ-ਟ-ਨਾ ਵਿੱਚ ਰਵੀ ਨਾਮ ਦੇ ਨੌਜਵਾਨ ਦੀ ਜਾਨ ਚਲੀ ਗਈ। ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਇੱਕ ਵਾਰ ਆਈ ਸੀ। ਉਨ੍ਹਾਂ ਦੀ ਮੰਗ ਹੈ ਕਿ ਦੋ-ਸ਼ੀ-ਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੂੰ ਤੁ-ਰੰ-ਤ ਫ-ੜਿ-ਆ ਜਾਵੇ। ਮ੍ਰਤਕ ਰਵੀ ਦੇ ਤਾਏ ਨੇ ਦੱਸਿਆ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਘ-ਟ-ਨਾ ਸਥਾਨ ਤੇ ਪਹੁੰਚਣ ਲਈ ਕਿਹਾ ਹੈ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਲੜਕੇ ਦੀ ਜਾਨ ਜਾਣ ਦੀ ਖ਼ਬਰ ਮਿਲੀ ਹੈ। ਉਹ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ ਕਰ ਰਹੇ ਹਨ। ਉਨ੍ਹਾਂ ਨੂੰ ਮਾਮਲੇ ਵਿੱਚ ਰੈਂਬੋ ਅਤੇ ਭੋਲਾ 2 ਨਾਵਾਂ ਬਾਰੇ ਸੁਣਨ ਨੂੰ ਮਿਲਿਆ ਹੈ। ਅਧਿਕਾਰੀ ਅਨੁਸਾਰ ਪਰਿਵਾਰ ਦੇ ਬਿਆਨ ਤੇ ਹੀ ਮਾਮਲਾ ਦਰਜ ਹੋਣਾ ਹੈ ਅਤੇ ਜੁ-ਰ-ਮ ਦੀ ਧਾਰਾ ਲਗਾਈ ਜਾਣੀ ਹੈ। ਪੁਲਿਸ ਲੋਕਾਂ ਦੀ ਸੁ-ਰੱ-ਖਿ-ਆ ਲਈ ਹਰ ਸਮੇਂ ਵ-ਚ-ਨ-ਬੱ-ਧ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *