ਰੇਡ ਕਰਨ ਆਈ ਮੈਡਮ ਪਿੱਛੇ ਕਹੀ ਲੈਕੇ ਪੈ ਗਿਆ ਕਿਸਾਨ, ਪਾਈਆਂ ਭਾਜੜਾਂ ਤੇ ਗੱਡੀ ਵੀ ਤੋੜ ਦਿੱਤੀ- ਦੇਖੋ ਵੀਡੀਓ

ਸਾਹਨੇਵਾਲ ਦੇ ਪਿੰਡ ਬਕਰ ਗੁੱਜਰਾਂ ਵਿਚ ਇਕ ਕਿਸਾਨ ਗੁਰਪ੍ਰੀਤ ਗਿੱਲ ਉਰਫ ਗੋਪੀ ਗਿੱਲ ਵੱਲੋਂ ਆਪਣੇ ਇੱਕ ਸਾਥੀ ਨਾਲ ਮਿਲ ਕੇ ਖੇਤੀਬਾੜੀ ਵਿਭਾਗ ਦੇ 2 ਅਧਿਕਾਰੀਆਂ ਇੱਕ ਮਰਦ ਅਤੇ ਇੱਕ ਮਹਿਲਾ ਨਾਲ ਖਿੱ-ਚ ਧੂ-ਹ ਕਰਨ ਅਤੇ ਉਨ੍ਹਾਂ ਦੀ ਗੱਡੀ ਤੋ-ੜ-ਨ ਦਾ ਮਾਮਲਾ ਸਾਹਮਣੇ ਆਇਆ ਹੈ। ਚਾਰ ਜਣੇ ਕਿਸਾਨ ਨੂੰ ਝੋਨਾ ਲਗਾਉਣ ਤੋਂ ਰੋ-ਕ-ਣ ਲਈ ਗਏ ਸਨ। ਸਰਕਾਰ ਵੱਲੋਂ ਝੋਨਾ ਲਗਾਉਣਾ ਸ਼ੁਰੂ ਕਰਨ ਲਈ 10 ਜੂਨ ਦਾ ਸਮਾਂ ਤੈਅ ਕੀਤਾ ਗਿਆ ਹੈ। ਪਰ ਇਸ ਕਿਸਾਨ ਨੇ 8 ਜੂਨ ਨੂੰ ਹੀ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਜਿਸ ਕਰਕੇ ਇਹ ਅਧਿਕਾਰੀ ਉਸ ਨੂੰ ਰੋ-ਕ-ਣ ਗਏ ਸਨ ਕਿ ਅਜੇ ਝੋਨਾ ਨਾ ਲਗਾਇਆ ਜਾਵੇ।

ਖੇਤੀਬਾੜੀ ਅਫ਼ਸਰ ਹੁਸਨਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਖੁਦ ਅਤੇ ਉਨ੍ਹਾਂ ਦੇ ਨਾਲ ਖੇਤੀਬਾੜੀ ਅਧਿਕਾਰੀ ਜਤਿੰਦਰਪਾਲ ਸਿੰਘ ਮੈਡਮ ਨਿਧੀ ਅਤੇ ਏਐੱਸਆਈ ਚਰਨਜੀਤ ਸਿੰਘ ਪਿੰਡ ਬਕਰ ਗੁੱਜਰਾਂ ਦੇ ਕਿਸਾਨ ਗੋਪੀ ਗਿੱਲ ਨੂੰ ਝੋਨਾ ਲਾਉਣ ਤੋਂ ਰੋ-ਕ-ਣ ਗਏ ਸਨ। ਉਨ੍ਹਾਂ ਨੇ ਜਾ ਕੇ ਗੱਲਬਾਤ ਸ਼ੁਰੂ ਕੀਤੀ ਸੀ ਕਿ ਉਨ੍ਹਾਂ ਨਾਲ ਤ-ਕ-ਰਾ-ਰ ਕਰਨ ਲੱਗਾ। ਇਸ ਤੇ ਜਤਿੰਦਰ ਪਾਲ ਸਿੰਘ ਅਤੇ ਏਐੱਸਆਈ ਚਰਨਜੀਤ ਸਿੰਘ ਤਾਂ ਉੱਥੋਂ ਤੁਰ ਪਏ ਪਰ ਕਿਸਾਨ ਨੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੋ-ੜ ਦਿੱਤੇ। ਹੁਸਨਦੀਪ ਸਿੰਘ ਅਨੁਸਾਰ ਗੋਪੀ ਕੋਲ ਕਹੀ ਸੀ। ਉਸ ਨੇ ਇੱਕ ਹੋਰ ਕਿਸਾਨ ਨੂੰ ਵੀ ਬੁਲਾ ਲਿਆ।

ਹੁਸਨਦੀਪ ਦਾ ਕਹਿਣਾ ਹੈ ਕਿ ਕਿਸਾਨ ਨੇ ਉਨ੍ਹਾਂ ਦੀ ਕੂ-ਹ-ਣੀ ਅਤੇ ਗਿੱ-ਟੇ ਤੇ ਕਹੀ ਮਾ-ਰੀ। ਫੇਰ ਉਸਨੇ ਮੈਡਮ ਨਿਧੀ ਦੀ ਪਿੱਠ ਤੇ ਸੱ-ਟ ਮਾ-ਰੀ। ਉਨ੍ਹਾਂ ਨੂੰ ਧੱ-ਕੇ ਮਾ-ਰੇ ਅਤੇ ਡੰਡਾ ਮਾ-ਰ ਕੇ ਉਨ੍ਹਾਂ ਦਾ ਮੋਬਾਇਲ ਵੀ ਤੋ-ੜ ਦਿੱਤਾ। ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਹ ਆਪ ਸਮਰਾਲੇ ਹਸਪਤਾਲ ਵਿੱਚ ਆ ਗਏ ਹਨ। ਉਨ੍ਹਾਂ ਨੇ ਕਿਸਾਨ ਤੇ ਕਾ-ਨੂੰ-ਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਪੁਲਿਸ ਘ-ਟ-ਨਾ ਸਥਾਨ ਤੇ ਪਹੁੰਚ ਗਈ। ਹਸਪਤਾਲ ਦੀ ਮਹਿਲਾ ਡਾਕਟਰ ਨੇ ਦੱਸਿਆ ਕਿ ਖੇਤੀਬਾੜੀ ਅਧਿਕਾਰੀਆਂ ਦਾ ਕਿਸੇ ਕਿਸਾਨ ਨਾਲ ਵਿ-ਵਾ-ਦ ਹੋਇਆ ਹੈ। ਉਨ੍ਹਾਂ ਨੇ ਸੱ-ਟਾਂ ਲਿਖ ਲਈਆਂ ਹਨ ਅਤੇ ਐ-ਕ-ਸ-ਰੇ ਕਰਵਾਇਆ ਜਾ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *