ਜਿਸ ਲਾਸ਼ ਦਾ ਹੋਣਾ ਸੀ ਪੌਸਟਮਾਰਟੱਮ, ਰਸਤੇ ਚ ਬੈਠਾ ਪੀ ਰਿਹਾ ਸੀ ਚਾਹ

ਉੱਤਰ ਪ੍ਰਦੇਸ਼ ਦੇ ਦੇਵਰੀਆ ਵਿੱਚ ਸ਼-ਨਾ-ਖ਼-ਤ ਕਰਦੇ ਸਮੇਂ ਲੱਗੀ ਗ-ਲ-ਤੀ ਨੇ ਹੱਸਦੇ ਵੱਸਦੇ ਘਰ ਵਿੱਚ ਮਾਹੌਲ ਖ਼-ਰਾ-ਬ ਕਰ ਦਿੱਤਾ। ਘ-ਟ-ਨਾ ਸਲੇਮਪੁਰ ਦੇ ਧਨੋਦੀ ਰੇਲਵੇ ਕਰਾਸਿੰਗ ਦੀ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਇਕ ਵਿਅਕਤੀ ਪਿਆ ਮਿਲਿਆ। ਜਿਸ ਦੇ ਸੱ-ਟਾਂ ਲੱਗੀਆਂ ਹੋਈਆਂ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਨੇ ਹਸਪਤਾਲ ਪਹੁੰਚ ਕੇ ਦਮ ਤੋ-ੜ ਦਿੱਤਾ।

ਕਿਸੇ ਵਿਅਕਤੀ ਨੇ ਮ੍ਰਤਕ ਦੇਹ ਨੂੰ ਦੇਖਕੇ ਸਮਝਿਆ ਕਿ ਇਹ ਸ੍ਰੀ ਨਗਰ ਪਿੰਡ ਦਾ ਫੁਲੇਸ਼ਵਰ ਹੈ। ਉਸ ਨੇ ਫੁਲੇਸ਼ਵਰ ਦੇ ਘਰ ਵਿਚ ਸੁ-ਨੇ-ਹਾ ਪਹੁੰਚਾ ਦਿੱਤਾ। ਜਿਸ ਕਰਕੇ ਫੁਲੇਸ਼ਵਰ ਦਾ ਪੁੱਤਰ ਰਵਿੰਦਰ ਵੀ ਹਸਪਤਾਲ ਪਹੁੰਚ ਗਿਆ। ਉਸ ਨੇ ਮ੍ਰਤਕ ਦੇਹ ਦੇਖ ਕੇ ਕਿਹਾ ਕਿ ਹਾਂ ਇਹ ਉਨ੍ਹਾਂ ਦਾ ਹੀ ਪਿਤਾ ਹੈ। ਇਸ ਤੋਂ ਬਾਅਦ ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਉਣ ਲਈ ਪੁਲੀਸ ਨੇ ਤਿਆਰੀ ਸ਼ੁਰੂ ਕਰ ਦਿੱਤੀ।

ਜਦ ਕਿ ਦੂਜੇ ਆਸੇ ਫੁਲੇਸ਼ਵਰ ਦੇ ਘਰ ਉਸ ਦੇ ਰਿਸ਼ਤੇਦਾਰ ਸਕੇ ਸ-ਬੰ-ਧੀ ਇਕੱਠੇ ਹੋਣੇ ਸ਼ੁਰੂ ਹੋ ਗਏ। ਉਸ ਦੇ ਕਿਰਿਆ ਕਰਮ ਦੀ ਤਿਆਰੀ ਕਰਨ ਲੱਗੇ। ਦੱਸਿਆ ਜਾਂਦਾ ਹੈ ਕਿ ਉਸੇ ਸਮੇਂ ਘ-ਟ-ਨਾ ਨੇ ਨਵਾਂ ਮੋੜ ਲੈ ਲਿਆ। ਕਿਸੇ ਨੇ ਦੇਖਿਆ ਕਿ ਫੁਲੇਸ਼ਵਰ ਤਾਂ ਘਰ ਤੋਂ ਪਾਸੇ ਦੁਕਾਨ ਤੇ ਬੈਠਾ ਕਿਤੇ ਚਾਹ ਪੀ ਰਿਹਾ ਸੀ। ਉਸ ਨੇ ਫੁਲੇਸ਼ਵਰ ਨੂੰ ਸਾਰੀ ਕਹਾਣੀ ਦੱਸੀ ਅਤੇ ਫੁਲੇਸ਼ਵਰ ਨੇ ਆਪਣੇ ਪੁੱਤਰ ਨਾਲ ਵੀਡੀਓ ਕਾਲ ਕੀਤੀ। ਫੁਲੇਸ਼ਵਰ ਘਰ ਤੋਂ ਦ-ਵਾ-ਈ ਖ਼ਰੀਦਣ ਗਿਆ ਹੋਇਆ ਸੀ।

ਮਾਮਲੇ ਦੀ ਸੱਚਾਈ ਸਾਹਮਣੇ ਆਉਣ ਤੇ 55 ਸ਼ਾਲਾ ਫੁਲੇਸ਼ਵਰ ਦੇ ਪੁੱਤਰ ਰਵਿੰਦਰ ਨੇ ਦੱਸਿਆ ਕਿ ਮ੍ਰਤਕ ਵਿਅਕਤੀ ਦੇ ਚਿਹਰੇ ਤੇ ਸੱ-ਟ ਲੱਗੀ ਹੋਣ ਕਾਰਨ ਚਿਹਰਾ ਸੁੱਜਿਆ ਹੋਇਆ ਸੀ। ਜਿਸ ਕਰਕੇ ਉਹ ਮ੍ਰਤਕ ਦੇਹ ਨੂੰ ਚੰਗੀ ਤਰ੍ਹਾਂ ਪਛਾਣ ਨਹੀਂ ਸਕਿਆ ਅਤੇ ਆਪਣਾ ਪਿਤਾ ਹੀ ਸਮਝ ਲਿਆ। ਗ-ਲ-ਤੀ ਨੇ ਹੱਸਦੇ ਵੱਸਦੇ ਘਰ ਦਾ ਮਾਹੌਲ ਗ-ਮ-ਗੀ-ਨ ਕਰ ਦਿੱਤਾ। ਸਾਰੇ ਇਲਾਕੇ ਵਿਚ ਇਸ ਘ-ਟ-ਨਾ ਦੀ ਚਰਚਾ ਹੋ ਰਹੀ ਹੈ।

Leave a Reply

Your email address will not be published. Required fields are marked *