ਜੇ ਕੈਮਰਾ ਨਾ ਹੁੰਦਾ ਤਾਂ ਕਿਸੇ ਯਕੀਨ ਨਹੀਂ ਸੀ ਕਰਨਾ, ਬਜ਼ੁਰਗ ਜੋੜੇ ਨਾਲ ਹੋਇਆ ਵੱਡਾ ਕਾਂਡ

ਸਾਡੇ ਸਮਾਜ ਵਿੱਚ ਹਰ ਰੋਜ਼ ਕਈ ਲੋਕ ਭੋਲੇ ਭਾਲੇ ਲੋਕਾਂ ਨੂੰ ਲੁੱ-ਟ-ਦੇ ਰਹਿੰਦੇ ਹਨ। ਇਸ ਦੀਆਂ ਖ਼ਬਰਾਂ ਵੀ ਸਾਡੇ ਤਕ ਹਮੇਸ਼ਾ ਆਉਂਦੀਆਂ ਰਹਿੰਦੀਆਂ ਹਨ। ਥਾਂ ਥਾਂ ਤੇ ਇਨ੍ਹਾਂ ਲੋਕਾਂ ਨੇ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਜੋ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ਬਾਰੇ ਦੱਸਦੇ ਹਨ। ਕਈ ਚੈਨਲ ਵਾਲੇ ਵੀ ਅਜਿਹੇ ਲੋਕਾਂ ਨੂੰ ਪ੍ਰਮੋਟ ਕਰਦੇ ਹਨ। ਹੁਸ਼ਿਆਰਪੁਰ ਦੇ ਪਿੰਡ ਪਿੱ-ਪ-ਲਾਂ ਵਾਲਾ ਵਿੱਚ ਇੱਕ ਨੌਜਵਾਨ ਇਕ ਬ-ਜ਼ੁ-ਰ-ਗ ਜੋੜੇ ਨੂੰ ਗੱਲਾਂ ਵਿੱਚ ਪਾ ਕੇ ਉਨ੍ਹਾਂ ਦੇ ਗਹਿਣੇ ਲੈ ਕੇ ਭੱਜ ਗਿਆ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਪਤੀ ਪਤਨੀ ਦੋਵੇਂ ਆਪਣੇ ਘਰ ਦੇ ਨੇੜੇ ਹੀ ਸੈਰ ਕਰ ਰਹੇ ਸਨ। ਉੱਥੇ ਇਕ ਉੱਚਾ ਲੰਮਾ ਸਰਦਾਰ ਨੌਜਵਾਨ ਆਇਆ। ਇਹ ਨੌਜਵਾਨ ਇਸ ਜੋੜੇ ਨੂੰ ਕਹਿਣ ਲੱਗਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਜਾਪਦੀ। ਉਹ ਉਨ੍ਹਾਂ ਦਾ ਦ-ਰ-ਦ ਠੀਕ ਕਰ ਦੇਵੇਗਾ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਿਕ ਇਸ ਨੌਜਵਾਨ ਨੇ ਬ-ਜ਼ੁ-ਰ-ਗ ਔਰਤ ਤੋਂ ਸੋਨੇ ਦੀ ਅੰ-ਗੂ-ਠੀ ਲੈ ਲਈ।

ਫਿਰ ਉਹ ਉਨ੍ਹਾਂ ਨੂੰ ਗੱਲਾਂ ਵਿੱਚ ਉ-ਲ-ਝਾ ਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਘਰ ਗਿਆ। ਘਰ ਆ ਕੇ ਉਹ ਕਹਿਣ ਲੱਗਾ ਕਿ ਉਨ੍ਹਾਂ ਦੀ ਨੂੰਹ ਦੇ ਪੁੱਤਰ ਹੋ ਜਾਵੇਗਾ। ਉਸ ਨੇ ਸਾਰੇ ਗਹਿਣੇ ਲੈ ਕੇ ਰੁਮਾਲ ਵਿੱਚ ਲ-ਪੇ-ਟ ਲਏ। ਫੇਰ ਰੁਮਾਲ ਬ-ਜ਼ੁ-ਰ-ਗ ਜੋੜੇ ਦੇ ਹੱਥ ਵਿੱਚ ਫ-ੜਾ ਕੇ ਕਹਿਣ ਲੱਗਾ ਕਿ ਤੁਸੀਂ ਜਿੱਥੇ ਘਰ ਵਿੱਚ ਪਾਠ ਪੂਜਾ ਕਰਦੇ ਹੋ। ਉਥੇ ਅੱਖਾਂ ਬੰਦ ਕਰਕੇ ਖ-ੜ੍ਹੇ ਹੋ ਜਾਓ ਅਤੇ ਫੇਰ ਇਹ ਰੁਮਾਲ ਖੋਲ੍ਹਣਾ।

ਅਧਿਕਾਰੀ ਅਨੁਸਾਰ ਨੌਜਵਾਨ ਆਪ ਭੱਜ ਗਿਆ। ਜਦੋਂ ਉਨ੍ਹਾਂ ਨੇ ਰੁਮਾਲ ਖੋਲ੍ਹਿਆ ਤਾਂ ਵਿਚੋਂ ਪੱ-ਥ-ਰ ਨਿਕਲੇ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਦੀ ਫੁ-ਟੇ-ਜ ਦੇ ਆਧਾਰ ਤੇ ਉਸ ਨੂੰ ਕਾ-ਬੂ ਕਰ ਲਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਸਾ-ਵ-ਧਾ-ਨ ਰਹਿਣ ਦੀ ਸ-ਲਾ-ਹ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *