ਜੇ ਤੁਹਾਡੇ ਵੀ ਕਿਸੇ ਰਿਸ਼ਤੇਦਾਰ ਨੂੰ ਹੈ ਅਧਰੰਗ ਜਾਂ ਲਕਵਾ ਤਾਂ ਸਿਰਫ ਇੱਕ ਵਾਰ

ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਬੱਲਕਲਾਂ ਵਿਚ ਕੁਲਦੀਪ ਸਿੰਘ ਨਾਮ ਦੇ ਬ-ਜ਼ੁ-ਰ-ਗ ਦੁਆਰਾ ਲੋਕਾਂ ਦਾ ਕਈ ਕਿਸਮ ਦੀਆਂ ਉ-ਲ-ਝ-ਣਾਂ ਤੋਂ ਛੁਟਕਾਰਾ ਕਰਵਾਇਆ ਜਾਂਦਾ ਹੈ। ਜਿਨ੍ਹਾਂ ਵਿੱਚ ਅਧਰੰਗ ਮੁੱਖ ਹੈ। ਲੋਕਾਂ ਨੂੰ ਠੀਕ ਕਰਨ ਦੇ ਬਦਲੇ ਉਨ੍ਹਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ। ਨਾ ਹੀ ਕੋਈ ਫਰੂਟ ਵਗੈਰਾ ਲਿਆ ਜਾਂਦਾ ਹੈ। ਹੋਰ ਤਾਂ ਹੋਰ ਉਨ੍ਹਾਂ ਦੇ ਕਿਸੇ ਬੱਚੇ ਨੂੰ ਵੀ ਪੈਸਾ ਨਹੀਂ ਦੇ ਸਕਦੇ। ਉਹ ਨਿਸ਼ਕਾਮ ਸੇਵਾ ਕਰਦੇ ਹਨ। ਕੁਲਦੀਪ ਸਿੰਘ ਦੇ ਪਰਿਵਾਰ ਦੇ ਲੋਕ ਕਈ ਪੀੜ੍ਹੀਆਂ ਤੋਂ ਇਹ ਕੰਮ ਕਰ ਰਹੇ ਹਨ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਇਹ ਕੰਮ ਸਾਂਭ ਲਵੇਗਾ।

ਕੁਲਦੀਪ ਸਿੰਘ ਦਾ ਪੁੱਤਰ ਉਨ੍ਹਾਂ ਤੋਂ ਸਿੱਖਿਆ ਲੈ ਰਿਹਾ ਹੈ। ਜਿਨ੍ਹਾਂ ਲੋਕਾਂ ਦਾ ਇੱਕ ਪਾਸੇ ਨੂੰ ਮੂੰਹ ਵਿੰ-ਗਾ ਹੋ ਜਾਂਦਾ ਹੈ। ਉਹ ਲੋਕ ਖਾਣਾ ਨਹੀਂ ਖਾ ਸਕਦੇ, ਪਾਣੀ ਨਹੀਂ ਪੀ ਸਕਦੇ, ਉਨ੍ਹਾਂ ਦੀ ਇੱਕ ਅੱਖ ਖੁੱਲ੍ਹੀ ਹੀ ਰਹਿ ਜਾਂਦੀ ਹੈ। ਕੁਲਦੀਪ ਸਿੰਘ ਅਜਿਹੇ ਵਿਅਕਤੀ ਦੇ ਮੂੰਹ ਵਿਚ ਰੁਮਾਲ ਪਾ ਕੇ ਜਬਾੜਿਆਂ ਦੀ ਸੈਟਿੰਗ ਠੀਕ ਕਰ ਦਿੰਦੇ ਹਨ। ਜਦ ਕਿ ਖੁੱਲ੍ਹੀ ਅੱਖ ਨੂੰ ਠੀਕ ਕਰਨ ਲਈ ਮਾਲਿਸ਼ ਕੀਤੀ ਜਾਂਦੀ ਹੈ। ਕਈ ਵਿਅਕਤੀ ਤਾਂ ਪਹਿਲੀ ਵਾਰ ਵਿੱਚ ਹੀ ਠੀਕ ਹੋ ਜਾਂਦੇ ਹਨ ਅਤੇ ਕਈਆਂ ਨੂੰ 5-7 ਚੱਕਰ ਵੀ ਲਗਾਉਣੇ ਪੈ ਜਾਂਦੇ ਹਨ।

ਇਹ ਸਥਿਤੀ ਤੇ ਨਿਰਭਰ ਕਰਦਾ ਹੈ ਕਿ ਨੁ-ਕ-ਸ ਕਿੰਨਾ ਹੈ। ਇੱਥੇ ਕੋਈ ਧਾ-ਗਾ ਤ-ਵੀ-ਤ ਜਾਂ ਟੂ-ਣਾ ਵਗੈਰਾ ਨਹੀਂ ਕੀਤਾ ਜਾਂਦਾ। ਸਗੋਂ ਇਹ ਇੱਕ ਫਿਜ਼ਿਓਥਰੈਪੀ ਹੈ। ਜਿਸ ਨਾਲ ਲੋਕਾਂ ਨੂੰ ਠੀਕ ਕੀਤਾ ਜਾਂਦਾ ਹੈ। ਜਿਨ੍ਹਾਂ ਦਾ ਮੂੰਹ ਵਿੰ-ਗਾ ਹੋ ਜਾਂਦਾ ਹੈ। ਉਨ੍ਹਾਂ ਨੂੰ ਠੀਕ ਕਰਨ ਲਈ ਐਤਵਾਰ ਦਾ ਦਿਨ ਨਿਸ਼ਚਿਤ ਕੀਤਾ ਹੋਇਆ ਹੈ। ਇੱਥੇ ਐਤਵਾਰ ਨੂੰ ਬਹੁਤ ਲੋਕ ਆਉਂਦੇ ਹਨ। ਕਈ ਲੋਕਾਂ ਦਾ ਮੂੰਹ ਖੁੱਲ੍ਹਾ ਹੀ ਰਹਿ ਜਾਂਦਾ ਹੈ।

ਜਿਸ ਨੂੰ ਬਾਚੀਆਂ ਡਿੱਗਣਾ ਕਿਹਾ ਜਾਂਦਾ ਹੈ। ਕੁਲਦੀਪ ਸਿੰਘ ਅਜਿਹੇ ਆਦਮੀ ਨੂੰ ਸਿਰਫ਼ ਇੱਕ ਮਿੰਟ ਵਿੱਚ ਹੀ ਠੀਕ ਕਰ ਦਿੰਦੇ ਹਨ। ਜਦ ਕਿ ਡਾਕਟਰ ਅਜਿਹੇ ਵਿਅਕਤੀ ਦਾ ਅ-ਪ-ਰੇ-ਸ਼-ਨ ਕਰ ਦਿੰਦੇ ਹਨ। ਬਾਚੀਆਂ ਡਿੱਗ ਜਾਣ ਤੇ ਕੋਈ ਵਿਅਕਤੀ ਕਿਸੇ ਸਮੇਂ ਵੀ ਕੁਲਦੀਪ ਸਿੰਘ ਨੂੰ ਆ ਕੇ ਮਿਲ ਸਕਦਾ ਹੈ। ਇਸ ਕੰਮ ਲਈ ਕੋਈ ਖ਼ਾਸ ਦਿਨ ਨਿ-ਸ਼-ਚਿ-ਤ ਨਹੀਂ ਕੀਤਾ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਆਰਟੀਕਲ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *