ਟਰੈਕਟਰ ਪਰੇਡ ਦੌਰਾਨ ਗਾ-ਇ-ਬ ਹੋਏ ਮੁੰਡਿਆਂ ਬਾਰੇ ਮਿਲ ਗਈ ਸਾਰੀ ਜਾਣਕਾਰੀ

26 ਜਨਵਰੀ ਨੂੰ ਕਿਸਾਨਾਂ ਦੁਆਰਾ ਰੱਖੀ ਗਈ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਏ 12 ਮੁੰਡਿਆਂ ਦੇ ਲਾ-ਪ-ਤਾ ਹੋਣ ਦਾ ਮਾਮਲਾ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ। ਇਹ ਮੁੰਡੇ ਮੋਗਾ ਜ਼ਿਲ੍ਹੇ ਦੇ ਇੱਕ ਹੀ ਪਿੰਡ ਨਾਲ ਸ-ਬੰ-ਧਿ-ਤ ਦੱਸੇ ਜਾ ਰਹੇ ਹਨ। ਜੋ 23 ਤਾਰੀਖ ਨੂੰ ਘਰ ਤੋਂ ਗਏ ਸਨ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਇਨ੍ਹਾਂ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਦੇ ਮੋਬਾਇਲ ਵੀ ਬੰਦ ਆ ਰਹੇ ਹਨ।

ਹੁਣ ਦਿੱਲੀ ਤੋਂ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਇਨ੍ਹਾਂ ਮੁੰਡਿਆਂ ਦੇ ਬਾਰੇ ਪਤਾ ਕਰ ਲਿਆ ਹੈ। ਇਸ ਸਮੇਂ ਇਹ 11 ਲੜਕੇ ਤਿ-ਹਾ-ੜ ਜੇ-ਲ੍ਹ ਵਿੱਚ ਬੰਦ ਹਨ। ਸਿਰਸਾ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਪੁਲੀਸ ਦੇ ਉੱਚ ਅਧਿਕਾਰੀ ਨਾਲ ਗੱਲ ਹੋਈ ਹੈ। ਇਨ੍ਹਾਂ ਲੜਕਿਆਂ ਨੂੰ ਨਾਂਗਲੀ ਪੁਲੀਸ ਨੇ ਫ-ੜ ਕੇ ਇਨ੍ਹਾਂ ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਹਸਪਤਾਲਾਂ ਵਿੱਚੋਂ ਵੀ ਪਤਾ ਕੀਤਾ ਹੈ।

ਉਨ੍ਹਾਂ ਨੂੰ ਹਸਪਤਾਲ ਵਿੱਚ ਇੱਕ ਨੌਜਵਾਨ ਭ-ਰ-ਤੀ ਮਿਲਿਆ ਹੈ। ਜਿਸ ਦੇ |ਗੋ-ਲੀ| ਲੱਗੀ ਹੋਈ ਹੈ। ਕੁਝ ਵਿਅਕਤੀ ਨਰੇਲਾ ਅਤੇ ਅਲੀਪੁਰ ਤੋਂ ਵੀ ਫ-ੜੇ ਗਏ ਹਨ। ਇਨ੍ਹਾਂ ਸਾਰਿਆਂ ਨੂੰ ਕੋ-ਰ-ਟ ਵਿਚ ਪੇਸ਼ ਕੀਤਾ ਜਾਵੇਗਾ। ਕਿਸੇ ਨੂੰ ਵੀ ਨਾ-ਜਾ-ਇ-ਜ਼ ਤੌਰ ਤੇ ਥਾਣੇ ਵਿਚ ਨਹੀਂ ਰੱਖਿਆ ਜਾ ਰਿਹਾ।ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਲੀਗਲ ਹੈੱਡ ਦਾ ਪੈਨਲ ਬਣਾਇਆ ਗਿਆ ਹੈ।

ਜਿਸ ਵਿਚ ਜ਼ਿੰ-ਮੇ-ਵਾ-ਰ ਵਿਅਕਤੀ ਸ਼ਾਮਿਲ ਹਨ। ਜਦੋਂ ਵੀ ਫ-ੜੇ ਗਏ ਵਿਅਕਤੀ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ ਤਾਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਨੂੰ ਵਕੀਲ ਮੁਹੱਈਆ ਕਰਵਾ ਕੇ ਹਰ ਤਰ੍ਹਾਂ ਦੀ ਕਾ-ਨੂੰ-ਨੀ ਮ-ਦ-ਦ ਦਿੱਤੀ ਜਾਵੇਗੀ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਲਾ-ਪ-ਤਾ ਵਿਅਕਤੀਆਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇ।

Leave a Reply

Your email address will not be published. Required fields are marked *