ਡਰਾਈਵਰ ਨੇ ਕੀਤੀ ਮਾੜੀ ਕਰਤੂਤ – ਚਲਦੀ ਕਾਰ ਚੋਂ ਮਾਰੀ ਕੁੜੀ ਨੇ ਛਾਲ

ਸਾਡੇ ਮੁਲਕ ਵਿੱਚ ਔਰਤ ਅਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਹਾਸਲ ਹਨ। ਕਾ-ਨੂੰ-ਨ ਦੀਆਂ ਨਜ਼ਰਾਂ ਵਿੱਚ ਸਾਰੇ ਬਰਾਬਰ ਹਨ। ਧਰਮ ਗ੍ਰੰਥਾਂ ਵਿੱਚ ਵੀ ਔਰਤਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਉਸ ਦੇ ਉਲਟ ਕਈ ਪਾਸੇ ਔਰਤਾਂ ਨਾਲ ਛੇ-ੜ-ਖਾ-ਨੀ ਕਰਨ ਦੀਆਂ ਘ-ਟ-ਨਾ-ਵਾਂ ਸਾਹਮਣੇ ਆ ਰਹੀਆਂ ਹਨ। ਅੰਮ੍ਰਿਤਸਰ ਵਿੱਚ 2 ਲੜਕੀਆਂ ਨਾਲ ਕਾਰ ਵਿੱਚ ਡਰਾਈਵਰ ਦੁਆਰਾ ਛੇ-ੜ-ਖਾ-ਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਗਗਨ ਸ਼ਰਮਾ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਦੋਸਤ ਦੀ ਬੇਟੀ ਦਾ ਜਨਮ ਦਿਨ ਸੀ। ਉਨ੍ਹਾਂ ਦੇ ਦੱਸਣ ਮੁਤਾਬਿਕ ਇੱਕ ਔਰਤ ਅਤੇ 2 ਲੜਕੀਆਂ ਨੇ ਮਜੀਠਾ ਰੋਡ ਤੋਂ ਆਨਲਾਈਨ ਕੈਬ ਕਰਾਈ। ਰਸਤੇ ਵਿਚ ਕੈਬ ਵਾਲਾ ਲੜਕੀਆਂ ਨਾਲ ਛੇ-ੜ-ਖਾ-ਨੀ ਕਰਨ ਲੱਗਾ। ਜਦੋਂ ਇਹ ਰੁੱਕ ਕੇ ਪੇਮੈਂਟ ਕਰਨ ਲੱਗੇ ਤਾਂ ਓ.ਟੀ.ਪੀ ਨਾ ਆਉਣ ਦੀ ਵਜ੍ਹਾ ਕਾਰਨ ਕੁਝ ਸਮਾਂ ਲੱਗ ਗਿਆ। ਕਿਉਂਕਿ ਆਨਲਾਈਨ ਪੇਮੈਂਟ ਕਰਨੀ ਸੀ।

ਇਸ ਤੇ ਕੈਬ ਵਾਲੇ ਨੇ ਕੈਬ ਭਜਾ ਲਈ। ਉਹ ਉਨ੍ਹਾਂ ਨੂੰ ਮੰ-ਦੇ ਸ਼ਬਦ ਬੋਲਦਾ ਰਿਹਾ ਅਤੇ ਗ-ਲ-ਤ ਹ-ਰ-ਕ-ਤਾਂ ਕਰਨ ਲੱਗਾ। ਗਗਨ ਸ਼ਰਮਾ ਦੇ ਦੱਸਣ ਮੁਤਾਬਿਕ ਲੜਕੀਆਂ ਰੌ-ਲਾ ਪਾਉਂਦੀਆਂ ਰਹੀਆਂ। ਇੱਕ ਲੜਕੀ ਜਿਸ ਦਾ ਨਾਮ ਖਵਾਹਿਸ਼ ਹੈ। ਉਸ ਨੇ ਚੱਲਦੀ ਕੈਬ ਵਿੱਚੋਂ ਛਾਲ ਮਾ-ਰ ਦਿੱਤੀ। ਇਸ ਤੇ ਲੜਕੀ ਦੀ ਮਾਂ ਨੇ ਰੌ-ਲਾ ਪਾਇਆ ਕਿ ਉਨ੍ਹਾਂ ਦੀ ਧੀ ਦੀ ਜਾ-ਨ ਚਲੀ ਗਈ ਹੈ। ਉਨ੍ਹਾਂ ਨੇ ਡਰਾਈਵਰ ਫੜ ਕੇ ਕੈਬ ਰੁ ਕ ਵਾ ਉ ਣ ਦੀ ਵੀ ਕੋਸ਼ਿਸ਼ ਕੀਤੀ। ਇਸ ਕਰਕੇ ਕੈਬ ਥੋੜ੍ਹਾ ਹੌਲੀ ਹੋਈ ਤਾਂ ਦੂਜੀ ਲੜਕੀ ਨੇ ਵੀ ਛਾਲ ਮਾ-ਰ ਦਿੱਤੀ। ਗਗਨ ਸ਼ਰਮਾ ਨੇ ਕੈਬ ਵਾਲੇ ਤੇ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਦਰਖਾਸਤ ਮਿਲੀ ਹੈ ਕਿ ਜਿਸ ਵਿੱਚ ਕੈਬ ਵਾਲੇ ਤੇ ਲੜਕੀਆਂ ਨਾਲ ਛੇ-ੜ-ਖਾ-ਨੀ ਕਰਨ ਦੇ ਦੋ-ਸ਼ ਲਗਾਏ ਹਨ। ਇਨ੍ਹਾਂ ਦੀ ਕੈਬ ਕਿਰਾਏ ਤੇ ਲਈ ਸੀ। ਅਧਿਕਾਰੀ ਅਨੁਸਾਰ ਇਹ ਵੀ ਕਿਹਾ ਗਿਆ ਹੈ ਕਿ ਛੇ-ੜਖਾ-ਨੀ ਕਰਨ ਕਰਕੇ ਲੜਕੀਆਂ ਨੇ ਚੱਲਦੀ ਕੈਂਬ ਵਿੱਚੋਂ ਛਾਲ ਮਾ-ਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *