ਡਾਕਟਰਾਂ ਨੇ ਦੇਖੋ ਕਿਹੜਾ ਟੀਕਾ ਲਾਤਾ ਮਰੀਜ ਨੂੰ-ਰੁਕ ਗਏ ਸਾਹ ਤਾਂ ਭੱਜ ਗਿਆ ਡਾਕਟਰ-ਘਰਵਾਲਿਆਂ ਤੋੜ ਦਿੱਤੇ ਸ਼ੀਸ਼ੇ

ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਅਮਨਦੀਪ ਮੈਡੀਸਿਟੀ ਵਿੱਚ 55 ਸਾਲਾ ਵਿਅਕਤੀ ਰਮਨ ਕੁਮਾਰ ਦੀ ਜਾਨ ਜਾਣ ਦਾ ਮਾਮਲਾ ਉ-ਲ-ਝ ਗਿਆ ਹੈ। ਜਿਸ ਕਰਕੇ ਇਥੇ ਪੁਲਿਸ ਬੁਲਾਉਣੀ ਪਈ। ਮ੍ਰਤਕ ਦੇ ਪਰਿਵਾਰ ਦੇ ਮੈਂਬਰਾਂ ਦਾ ਦੋ-ਸ਼ ਹੈ ਕਿ ਹਸਪਤਾਲ ਦੇ ਡਾਕਟਰ ਵੱਲੋਂ ਟੀ-ਕਾ ਲਗਾਉਣ ਨਾਲ ਉਨ੍ਹਾਂ ਦੇ ਮੈਂਬਰ ਦੀ ਜਾਨ ਚਲੀ ਗਈ ਹੈ। ਉਸ ਤੋਂ ਬਾਅਦ ਡਾਕਟਰ ਮੌਕੇ ਭੱਜ ਗਿਆ ਹੈ। ਉਹਨਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਜਦ ਕਿ ਪੁਲੀਸ ਦਾ ਕਹਿਣਾ ਹੈ ਕਿ ਹਸਪਤਾਲ ਵਾਲਿਆਂ ਨੇ ਮ੍ਰਤਕ ਦੇ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਦਾ ਸ਼ੀਸ਼ਾ ਤੋ-ੜ-ਨ ਅਤੇ ਡਾਕਟਰਾਂ ਦੇ ਗਲ਼ ਪੈਣ ਦੇ ਦੋ-ਸ਼ ਲਗਾਏ ਗਏ ਹਨ।

ਪੁਲੀਸ ਦੁਆਰਾ ਨੋਡਲ ਅਫਸਰ ਅਤੇ ਸਰਕਾਰੀ ਹਸਪਤਾਲ ਦੇ ਸੀਨੀਅਰ ਅਧਿਕਾਰੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਗੌਰਵ ਨਾਮ ਦੇ ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਰਮਨ ਕੁਮਾਰ ਦੇ ਪੇਟ ਵਿੱਚ ਦ-ਰ-ਦ ਸੀ। ਉਸ ਨੂੰ ਹਸਪਤਾਲ ਵਿਚ ਲਜਾਇਆ ਗਿਆ। ਉਸ ਦੇ ਡਾਕਟਰਾਂ ਨੇ ਪਤਾ ਨਹੀਂ ਕਿਹੜਾ ਟੀ-ਕਾ ਲਗਾ ਦਿੱਤਾ ਕਿ ਡੇਢ ਘੰਟੇ ਬਾਅਦ ਉਸ ਨੇ ਦਮ ਤੋ-ੜ ਦਿੱਤਾ। ਡਾਕਟਰ ਮੌਕੇ ਤੋਂ ਭੱਜ ਗਿਆ ਹੈ।

ਜਦਕਿ ਹਸਪਤਾਲ ਦਾ ਬਾਕੀ ਸਟਾਫ ਉਹਨਾਂ ਨੂੰ ਬਾਹਰ ਧੱ-ਕੇ ਮਾ-ਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਮ੍ਰਤਕ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾਵੇ। ਗੌਰਵ ਨੇ ਮੰਗ ਕੀਤੀ ਹੈ ਕਿ ਹਸਪਤਾਲ ਦੇ ਡਾਕਟਰਾਂ ਤੇ ਉਚਿਤ ਕਾਰਵਾਈ ਕੀਤੀ ਜਾਵੇ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਹਸਪਤਾਲ ਵਾਲਿਆਂ ਦਾ ਦੋ-ਸ਼ ਹੈ ਕਿ 55 ਸਾਲਾਂ ਰਮਨ ਕੁਮਾਰ ਨੂੰ 2 ਦਿਨ ਤੋਂ ਖਾਂ-ਸੀ ਸੀ। ਉਸ ਦੀ ਹਸਪਤਾਲ ਵਿਚ ਜਾਨ ਚਲੀ ਗਈ ਹੈ। ਮ੍ਰਤਕ ਦੇ ਵਾਰਸਾਂ ਨੇ ਹਸਪਤਾਲ ਦਾ ਸ਼ੀ-ਸ਼ਾ ਤੋ-ੜਿ-ਆ ਹੈ ਅਤੇ ਡਾਕਟਰਾਂ ਨਾਲ ਉ-ਲ-ਝੇ ਹਨ।

ਜਦ ਕਿ ਮ੍ਰਤਕ ਦੇ ਪਰਿਵਾਰ ਦੇ ਮੈਂਬਰਾਂ ਨੇ ਹਸਪਤਾਲ ਤੇ ਦੋ-ਸ਼ ਲਗਾਏ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਤਾਂ ਸਰਕਾਰੀ ਹਸਪਤਾਲ ਦੇ ਸੀਨੀਅਰ ਡਾਕਟਰ ਹੀ ਜਾਂਚ ਕਰ ਸਕਦੇ ਹਨ ਕਿ ਰਮਨ ਕੁਮਾਰ ਦੀ ਜਾਨ ਕਿਵੇਂ ਗਈ ਹੈ। ਅਧਿਕਾਰੀ ਅਨੁਸਾਰ ਨੋਡਲ ਅਫਸਰ ਅਤੇ ਸਰਕਾਰੀ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕਰਕੇ ਕਰਕੇ ਹੀ ਇਸ ਦਾ ਪਤਾ ਲਗਾ ਸਕਦੇ ਹਨ। ਉਹ ਸ਼ੀ-ਸ਼ੇ ਆਦਿ ਤੋ-ੜ-ਨ ਦੀ ਵੀ ਜਾਂਚ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *