ਥਾਣੇਦਾਰ ਮੰਗ ਰਿਹਾ ਸੀ ਔਰਤ ਤੋਂ 5000 ਰੁਪਏ, ਔਰਤ ਨੇ ਵੀ ਚੰਗੀ ਤਰ੍ਹਾਂ ਲਿਆਂਦੀ ਅਕਲ ਟਿਕਾਣੇ

ਸਾਡੇ ਮੁਲਕ ਵਿੱਚ ਪੜ੍ਹੇ ਲਿਖੇ ਬਹੁਤ ਗਿਣਤੀ ਦੇ ਨੌਜਵਾਨ ਧੱ-ਕੇ ਖਾ ਰਹੇ ਹਨ ਪਰ ਜਿਹੜੇ ਲੋਕ ਨੌਕਰੀ ਲੈ ਚੁੱਕੇ ਹਨ। ਉਨ੍ਹਾਂ ਨੂੰ ਤਨਖ਼ਾਹ ਵੀ ਘੱਟ ਲੱਗਦੀ ਹੈ। ਉਹ ਰਿ-ਸ਼-ਵ-ਤ ਲੈ ਕੇ ਆਪਣਾ ਪੇਟ ਭਰਨ ਦੀ ਕੋਸ਼ਿਸ਼ ਕਰਦੇ ਹਨ। ਵਿਜੀਲੈਂਸ ਵਿਭਾਗ ਨੇ ਨਕੋਦਰ ਦੇ ਇੱਕ ਥਾਣੇਦਾਰ ਨੂੰ ਇਕ ਔਰਤ ਤੋਂ 5000 ਰੁਪਏ ਰਿਸ਼ਵਤ ਲੈਣ ਦੇ ਚੱਕਰ ਵਿਚ ਕਾ-ਬੂ ਕੀਤਾ ਹੈ। ਇਹ ਪੁਲੀਸ ਅਧਿਕਾਰੀ 40,000 ਰੁਪਏ ਪਹਿਲਾਂ ਰਿਸ਼ਵਤ ਲੈ ਚੁੱਕਾ ਹੈ। ਇਕ ਔਰਤ ਦੇ ਦੱਸਣ ਮੁਤਾਬਿਕ ਇਹ ਪੁਲੀਸ ਅਧਿਕਾਰੀ ਉਨ੍ਹਾਂ ਤੋਂ 40 ਹਜ਼ਾਰ ਰੁਪਏ ਪਹਿਲਾਂ ਲੈ ਚੁੱਕਾ ਹੈ।

ਹੁਣ ਉਨ੍ਹਾਂ ਤੋਂ ਹੋਰ ਪੈਸੇ ਮੰਗ ਰਿਹਾ ਸੀ। ਉਨ੍ਹਾਂ ਤੇ ਕੋਈ ਮਾਮਲਾ ਦਰਜ ਹੈ। ਇਹ ਪੁਲੀਸ ਮੁ-ਲਾ-ਜ਼-ਮ ਉਨ੍ਹਾਂ ਦੇ ਘਰ ਵੀ ਪੈਸੇ ਮੰਗਣ ਲਈ ਆਉਂਦਾ ਰਹਿੰਦਾ ਹੈ। ਔਰਤ ਨੇ ਦੱਸਿਆ ਹੈ ਕਿ ਇਹ ਏ ਐਸ ਆਈ ਕਹਿ ਰਿਹਾ ਸੀ ਕਿ ਉਸ ਨੂੰ 5000 ਰੁਪਏ ਹੁਣੇ ਦੇ ਦਿਓ। ਬਾਕੀ ਪੈਸੇ ਬਾਅਦ ਵਿੱਚ ਦੇ ਦੇਣੇ। ਉਨ੍ਹਾਂ ਨੇ ਕਿਸੇ ਨਾਲ ਗੱਲ ਕਰਕੇ ਵਿਜੀਲੈਂਸ ਅਧਿਕਾਰੀਆਂ ਤੱਕ ਪਹੁੰਚ ਕੀਤੀ। ਇਸ ਤੋਂ ਬਾਅਦ ਏਐੱਸਆਈ ਨੂੰ ਵਿਜੀਲੈਂਸ ਅਧਿਕਾਰੀਆਂ ਨੇ 5000 ਰੁਪਏ ਰਿ-ਸ਼-ਵ-ਤ ਦੀ ਰਕਮ ਸਮੇਤ ਕਾ-ਬੂ ਕਰ ਲਿਆ।

ਵਿਜੀਲੈਂਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਏ ਐੱਸ ਆਈ ਨੂੰ 5000 ਰੁਪਏ ਰਿ-ਸ਼-ਵ-ਤ ਦੇ ਚੱਕਰ ਵਿੱਚ ਕਾ-ਬੂ ਕੀਤਾ ਹੈ। ਉਹ ਕਿਸੇ ਔਰਤ ਤੋਂ ਮੁ-ਕੱ-ਦ-ਮੇ ਦੇ ਚੱਕਰ ਵਿੱਚ 5000 ਰੁਪਏ ਰਿ-ਸ਼-ਵ-ਤ ਮੰਗ ਰਿਹਾ ਸੀ। ਔਰਤ ਨੇ ਵਿਜੀਲੈਂਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਵਿਜੀਲੈਂਸ ਦੀ ਟੀਮ ਨੇ ਏ ਐੱਸ ਆਈ ਨੂੰ 5000 ਰੁਪਏ ਸਮੇਤ ਕਾ-ਬੂ ਕਰ ਲਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *