ਦਿਲ ਦਹਿਲਾਂਦੀ ਵੀਡੀਓ-ਚਲਦੀ ਕਾਰ ਚ ਮਿਲੀ ਮੋਤ,ਖੜੀ ਗੱਡੀ ਚ ਦੂਜੀ ਗੱਡੀ ਦੀ ਟੱਕਰ

ਮਾਛੀਵਾੜਾ ਨੀਲੋ ਰੋਡ ਤੇ ਵਾਪਰੇ ਇੱਕ ਸੜਕ ਹਾ-ਦ-ਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਜਾਨ ਚਲੀ ਗਈ। ਜਦ ਕਿ 2 ਜਣਿਆਂ ਦੇ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਇੱਕ ਬਜ਼ੁਰਗ ਮਾਤਾ ਹੈ। ਜਿਸ ਦੇ 2 ਥਾਂ ਤੇ ਫ-ਰੈ-ਕ-ਚ-ਰ ਹੋਇਆ ਹੈ। ਇਹ ਹਾ-ਦ-ਸਾ ਆਲਟੋ ਕਾਰ ਅਤੇ ਆਈ ਟਵੰਟੀ ਕਾਰ ਵਿਚਕਾਰ ਹੋਇਆ ਹੈ। ਆਲਟੋ ਕਾਰ ਚਾਲਕ ਰੈਡੀਮੇਡ ਕੱਪੜੇ ਦਾ ਕੰਮ ਕਰਦਾ ਸੀ। ਉਸ ਨੇ ਮੌਕੇ ਤੇ ਹੀ ਦਮ ਤੋ-ੜ ਦਿੱਤਾ। ਤਿੰਨਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਪੁਲਿਸ ਘ-ਟ-ਨਾ ਸਥਾਨ ਤੇ ਪਹੁੰਚ ਗਈ। ਮ੍ਰਤਕ ਲੁਧਿਆਣਾ ਦੇ ਅਮਨ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਜਦ ਕਿ ਦੂਸਰੇ ਪਤੀ ਪਤਨੀ ਹਾਈਕੋਰਟ ਦੇ ਕਿਸੇ ਪਿੰਡ ਦੇ ਰਹਿਣ ਵਾਲੇ ਹਨ। ਮ੍ਰਤਕ ਲੁਧਿਆਣਾ ਵਾਲੇ ਪਾਸੇ ਤੋਂ ਆ ਰਿਹਾ ਸੀ। ਹਰੀਸ਼ ਕੁਮਾਰ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਛੋਟਾ ਭਰਾ ਰੇਡੀਮੇਡ ਕੱਪੜੇ ਦਾ ਕੰਮ ਕਰਦਾ ਹੈ। ਉਹ ਆਪਣੀ ਆਲਟੋ ਕਾਰ ਵਿੱਚ ਮਾਛੀਵਾੜੇ ਨੀਲੋਂ ਰੋਡ ਤੇ ਜਾ ਰਿਹਾ ਸੀ। ਰਸਤੇ ਵਿੱਚ ਇੱਕ ਆਈ ਟਵੰਟੀ ਕਾਰ ਉਲਟ ਸਾਈਡ ਵਿਚ ਖੜ੍ਹੀ ਸੀ। ਹਰੀਸ਼ ਕੁਮਾਰ ਦੇ ਦੱਸਣ ਮੁਤਾਬਿਕ ਉਸ ਦੇ ਭਰਾ ਦੀ ਅਲਟੋ ਕਾਰ ਉਲਟ ਸਾਈਡ ਖੜ੍ਹੀ ਆਈ ਟਵੰਟੀ ਕਾਰ ਨਾਲ ਜਾ ਟ-ਕ-ਰਾ-ਈ। ਜਿਸ ਵਿੱਚ ਪਤੀ ਪਤਨੀ ਸਵਾਰ ਸਨ। ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਭਰਾ ਦੀ ਘ-ਟ-ਨਾ ਸਥਾਨ ਤੇ ਹੀ ਜਾਨ ਚਲੀ ਗਈ।

ਉਸ ਨੂੰ ਸਿਵਲ ਹਸਪਤਾਲ ਸਮਰਾਲੇ ਲਿਆਂਦਾ ਗਿਆ। ਪੁਲਿਸ ਘ-ਟ-ਨਾ ਸਥਾਨ ਤੇ ਪਹੁੰਚ ਗਈ ਸੀ। ਲੇਡੀ ਡਾਕਟਰ ਦੇ ਦੱਸਣ ਅਨੁਸਾਰ ਮਾਛੀਵਾੜਾ ਨੀਲੋ ਰੋਡ ਤੇ ਸੜਕ ਹਾ-ਦ-ਸਾ ਵਾਪਰਿਆ ਹੈ। ਉਨ੍ਹਾਂ ਕੋਲ ਤਿੰਨ ਵਿਅਕਤੀ ਲਿਆਂਦੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਤਾਂ ਮ੍ਰਤਕ ਹਾਲਤ ਵਿੱਚ ਸੀ। ਜੋ ਕਿ ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਅਮਨ ਨਗਰ ਦਾ ਰਹਿਣ ਵਾਲਾ ਸੀ। ਲੇਡੀ ਡਾਕਟਰ ਅਨੁਸਾਰ ਦੂਸਰੇ ਦੋਵੇਂ ਪਤੀ ਪਤਨੀ ਹਨ। ਬਜ਼ੁਰਗ ਔਰਤ ਦੇ ਇੱਕ ਥਾਂ ਤੇ ਫ-ਰੈ-ਕ-ਚ-ਰ ਹੋਇਆ ਹੈ। ਉਹ ਦੋਵੇਂ ਰਾਏਕੋਟ ਦੇ ਕਿਸੇ ਪਿੰਡ ਦੇ ਰਹਿਣ ਵਾਲੇ ਹਨ ਅਤੇ ਲੁਧਿਆਣਾ ਹਸਪਤਾਲ ਵਿੱਚ ਜਾਣਾ ਚਾਹੁੰਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *