ਦੇਖੋ ਕਿਵੇਂ ਗਈ ਕਨੇਡਾ ਚ ਪੰਜਾਬੀ ਮੁੰਡੇ ਦੀ ਜਾਨ- ਸਾਰੇ ਪਾਸੇ ਫੈਲੀ ਸੋਗ ਦੀ ਲਹਿਰ

ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨ ਬਾਰੇ ਬੁ-ਰੀ-ਆਂ ਹੀ ਖਬਰਾਂ ਆ ਰਹੀਆਂ ਹਨ। ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਤਾਂ ਕਿ ਉਹ ਉਨ੍ਹਾਂ ਦਾ ਭਵਿੱਖ ਸੁ-ਧ-ਰ ਜਾਵੇ ਅਤੇ ਮਾਤਾ ਪਿਤਾ ਵੀ ਚਾਰ ਦਿਨ ਸੁੱ-ਖ ਦੇ ਦੇਖ ਲੈਣ। ਇਹ ਕੋਈ ਨਹੀਂ ਜਾਣਦਾ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ। ਕਈ ਨੌਜਵਾਨ ਵਿਦੇਸ਼ਾਂ ਵਿੱਚ ਜਾ-ਨ ਗੁਆ ਚੁੱਕੇ ਹਨ। ਪਿਛਲੇ ਦਿਨੀਂ ਫਿਰੋਜ਼ਪੁਰ ਦੀ 20 ਸਾਲਾ ਲੜਕੀ ਪਰਵਿੰਦਰ ਕੌਰ ਦੀ ਮਿਸੀਸਾਗਾ ਵਿੱਚ ਸੜਕ ਹਾ-ਦ-ਸੇ ਕਾਰਨ ਜਾ-ਨ ਚਲੀ ਗਈ ਸੀ।

ਹੁਣ ਫੇਰ ਕੈਨੇਡਾ ਤੋਂ ਹੀ ਨਿ-ਰਾ-ਸ਼ ਕਰਨ ਵਾਲੀ ਖ਼ਬਰ ਆਈ ਹੈ। ਕਪੂਰਥਲਾ ਦੇ ਕੁਲਜੀਤ ਸਿੰਘ ਨਾਮ ਦੇ ਲੜਕੇ ਦੀ ਕੈਨੇਡਾ ਵਿੱਚ ਦਿਲ ਦਾ ਦੌ-ਰਾ ਪੈਣ ਕਾਰਨ ਜਾ-ਨ ਚਲੀ ਗਈ ਹੈ। ਕੁਲਜੀਤ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਹੈ। ਉਹ ਕਿਚਨਰ ਸ਼ਹਿਰ ਦੇ ਕੌ ਨੈ ਸ ਟੋ ਗਾ ਕਾਲਜ ਵਿੱਚ ਪੜ੍ਹਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕੁਲਜੀਤ ਸਿੰਘ ਡੇਢ ਸਾਲ ਪਹਿਲਾਂ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ। ਉਹ ਕੰਮ ਤੋਂ ਛੁੱਟੀ ਕਰਕੇ ਘਰ ਆ ਕੇ ਸੌਂ ਗਿਆ ਅਤੇ ਸੁੱ-ਤਾ ਹੀ ਰਹਿ ਗਿਆ।

ਇਹ ਖ਼ਬਰ ਜਦੋਂ ਉਸ ਦੇ ਪਰਿਵਾਰ ਨੂੰ ਪਹੁੰਚੀ ਤਾਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਉੱ-ਜ-ੜ ਗਈ ਜਾਪੀ। ਪਰਿਵਾਰ ਦਾ ਰੋ-ਰੋ ਬੁ-ਰਾ ਹਾਲ ਹੈ। ਉਸ ਦੀ ਮ੍ਰਤਕ ਦੇਹ ਭਾਰਤ ਮੰਗਵਾਉਣ ਲਈ 50000 ਡਾਲਰ ਦੀ ਜ਼ਰੂਰਤ ਹੈ। ਇਸ ਉਦੇਸ਼ ਦੀ ਪੂਰਤੀ ਲਈ ਕੁਲਜੀਤ ਦੇ ਦੋਸਤਾਂ ਨੇ ਗੋ ਫੰਡ ਮੀ ਪੇਅ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਲਗਭਗ 25000 ਡਾਲਰ ਦੀ ਰਾਸ਼ੀ ਇਕੱਠੀ ਕਰਨ ਵਿੱਚ ਸ-ਫ-ਲ-ਤਾ ਹਾਸਲ ਕੀਤੀ ਹੈ।

Leave a Reply

Your email address will not be published. Required fields are marked *