ਇਹ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ। ਜਿਸ ਨੂੰ ਪੜ੍ਹ ਕੇ ਤੁਹਾਡੇ ਵੀ ਹੋ-ਸ਼ ਉੱ-ਡ ਜਾਣਗੇ ਕਿ ਜੱ-ਫੀ ਪਾਉਣ ਦੇ ਨਾਮ ਤੇ ਕੋਈ ਵਿਅਕਤੀ ਕਿਸੇ ਦੀ ਜਾਨ ਵੀ ਲੈ ਸਕਦਾ ਹੈ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ 2 ਗੁਆਂਢੀਆਂ ਦੀ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਆਪਸ ਵਿੱਚ ਤੂੰ-ਤੂੰ-ਮੈਂ-ਮੈਂ ਹੋ ਗਈ। ਜਿਸ ਤੋਂ ਬਾਅਦ ਇਹ ਮਾਮਲਾ ਪੰਚਾਇਤ ਵਿਚ ਪਹੁੰਚ ਗਿਆ। ਪੰਚਾਇਤ ਨੇ ਇਨ੍ਹਾਂ ਦੋਵਾਂ ਦਾ ਆਪਸ ਵਿੱਚ ਰਾ-ਜ਼ੀ-ਨਾ-ਮਾ ਕਰਵਾ ਦਿੱਤਾ।
ਰਾ-ਜ਼ੀ-ਨਾ-ਮੇ ਤੋਂ ਬਾਅਦ ਹੀ ਇਕ ਧਿਰ ਦੇ ਤਿੰਨ ਬੰਦਿਆਂ ਨੇ ਦੂਜੀ ਦੇ ਗੁਰਜੀਤ ਸਿੰਘ ਦੀ ਜਾਨ ਲੈ ਲਈ। ਜਗਤਾਰ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਹੈ ਕਿ ਗੁਰਜੀਤ ਸਿੰਘ, ਜੋ ਉਸ ਦੀ ਮਾਸੀ ਦਾ ਪੁੱਤਰ ਸੀ, ਉਸ ਨੇ ਆਪਣੇ ਨਵੇਂ ਘਰ ਦੇ ਬਾਹਰ ਸੜਕ ਤੇ ਰੈਂ-ਪ ਬਣਾਇਆ ਸੀ। ਉਸ ਦੇ ਗੁਆਂਢੀਆਂ ਨੂੰ ਇਸ ਤੇ ਇ-ਤ-ਰਾ-ਜ਼ ਸੀ। ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵੀ ਰੈਂ-ਪ ਬਣਾਇਆ ਹੋਇਆ ਹੈ। ਇਸ ਨੂੰ ਲੈ ਕੇ ਮਾਮਲਾ ਪੰਚਾਇਤ ਵਿਚ ਪਹੁੰਚ ਗਿਆ। ਜਿੱਥੇ ਦੋਵਾਂ ਦਾ ਆਪਸ ਵਿੱਚ ਰਾ-ਜ਼ੀ-ਨਾ-ਮਾ ਕਰਵਾ ਦਿੱਤਾ ਗਿਆ।
ਰਾ-ਜ਼ੀ-ਨਾ-ਮੇ ਅਨੁਸਾਰ ਨੀਵੀਂ ਜਗ੍ਹਾ ਵਿਚ ਮਿੱਟੀ ਪਾ ਕੇ ਉੱਚੀ ਕਰ ਦੇਣ ਦੀ ਗੱਲ ਕਹੀ ਗਈ ਤਾਂ ਜੋ ਉੱਥੇ ਪਾਣੀ ਨਾ ਖੜ੍ਹੇ। ਦੋਵੇਂ ਧਿਰਾਂ ਨੂੰ ਇਹ ਗੱਲ ਮ-ਨ-ਜ਼ੂ-ਰ ਸੀ। ਇਸ ਤੋਂ ਬਾਅਦ 2 ਬੰਦਿਆਂ ਨੇ ਗੁਰਜੀਤ ਸਿੰਘ ਦੀਆਂ ਬਾਹਾਂ ਫ-ੜ ਲਈਆਂ। ਸਭ ਨੂੰ ਲੱਗਾ ਕਿ ਇਹ ਜੱ-ਫੀ ਪਾਉਣ ਲੱਗੇ ਹਨ ਪਰ ਦੂਜੇ ਨੇ ਉਸ ਦੇ ਕਿ-ਰ-ਚ ਮਾ-ਰ ਦਿੱਤੀ ਅਤੇ ਫਿਰ ਇਹ ਤਿੰਨੋਂ ਜਣੇ ਕਾਰ ਵਿੱਚ ਭੱਜ ਗਏ। ਗੁਰਜੀਤ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ