ਦੇਖੋ ਪਾਣੀ ਚ 2 ਦੋਸਤਾਂ ਨੂੰ ਮਿਲੀ ਮੋਤ ਦੀ live ਵੀਡੀਓ- ਲਾਸ਼ ਦੀਆਂ ਅੱਖਾਂ ਆਈਆਂ ਬਾਹਰ

ਹੁਸ਼ਿਆਰਪੁਰ ਦੀ ਹਾਈਡਲ ਨਹਿਰ ਵਿੱਚ ਇੱਕ ਸਕਾਰਪੀਓ ਗੱਡੀ ਸਮੇਤ 2 ਜਣੇ ਡਿੱ-ਗ-ਣ ਨਾਲ ਪਾਣੀ ਵਿੱਚ ਡੁੱ-ਬ ਗਏ। ਇਨ੍ਹਾਂ ਦੀ ਪਹਿਚਾਣ ਸਰਬਜੀਤ ਸਿੰਘ ਪੁੱਤਰ ਨਿਰੰਜਨ ਸਿੰਘ ਪਿੰਡ ਮੁਰਾਦਪੁਰ ਅਤੇ ਸੁਰਿੰਦਰਪਾਲ ਸਿੰਘ ਪਿੰਡ ਨਰੈਣਗੜ੍ਹ ਵਜੋਂ ਹੋਈ ਹੈ। ਸਰਬਜੀਤ ਸਿੰਘ ਨੂੰ ਤਾਂ ਗੋ-ਤਾ-ਖੋ-ਰਾਂ ਨੇ ਗੱਡੀ ਸਮੇਤ ਕੱਢ ਲਿਆ। ਜਦ ਕਿ ਸੁਰਿੰਦਰਪਾਲ ਸਿੰਘ ਬਾਰੇ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਰਿਵਾਰ ਦੇ ਇੱਕ ਵਿਅਕਤੀ ਦੇ ਦੱਸਣ ਮੁਤਾਬਿਕ ਸਰਬਜੀਤ ਸਿੰਘ ਅਤੇ ਸੁਰਿੰਦਰ ਪਾਲ ਸਿੰਘ ਦੋਵੇਂ ਜਣੇ ਇੱ-ਧ-ਰ ਆਏ ਸਨ ਤਾਂ ਇੱਥੇ ਬੈਠ ਕੇ ਦਾ-ਰੂ ਪੀਣ ਲੱਗ ਪਏ। ਇਨ੍ਹਾਂ ਕੋਲ ਸਕਾਰਪੀਓ ਗੱਡੀ ਸੀ। ਇਨ੍ਹਾਂ ਵਿੱਚੋਂ ਇੱਕ ਜਣਾ ਗੱਡੀ ਮੋ-ੜ-ਨ ਲੱਗ ਪਿਆ ਪਰ ਉਸ ਤੋਂ ਗੱਡੀ ਨਹੀਂ ਮੁੜੀ ਅਤੇ ਨਹਿਰ ਵੱਲ ਨੂੰ ਸਿੱਧੀ ਹੋ ਗਈ। ਜਦੋਂ ਦੂਜੇ ਸਾਥੀ ਨੇ ਦੇਖਿਆ ਤਾਂ ਉਸ ਨੇ ਭੱਜ ਕੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਵਿਅਕਤੀ ਦੇ ਦੱਸਣ ਅਨੁਸਾਰ ਦੋਵੇਂ ਜਣੇ ਗੱਡੀ ਰੋਕਣ ਵਿੱਚ ਕਾ-ਮ-ਯਾ-ਬ ਨਹੀਂ ਹੋਏ ਅਤੇ ਗੱਡੀ ਸਮੇਤ ਹੀ ਨਹਿਰ ਵਿੱਚ ਡਿੱ-ਗ ਗਏ।

ਗੋ-ਤਾ-ਖੋ-ਰਾਂ ਨੇ ਇੱਕ ਮ੍ਰਤਕ ਦੇਹ ਬਾਹਰ ਕੱਢੀ ਹੈ। ਗੋਤਾਖੋਰਾਂ ਦਾ ਕਹਿਣਾ ਹੈ ਕਿ ਉਹ ਹਿੰਦੁਸਤਾਨ ਗੋਤਾਖੋਰ ਕਲੱਬ ਦੇ ਮੈਂਬਰ ਹਨ ਅਤੇ ਪਟਿਆਲੇ ਤੋਂ ਆਏ ਹਨ। ਉਨ੍ਹਾਂ ਨੇ ਕਾਰ ਸਮੇਤ ਇਕ ਵਿਅਕਤੀ ਨੂੰ ਬਾਹਰ ਕੱ-ਢਿ-ਆ ਹੈ। ਇਸ ਵਿਅਕਤੀ ਦੇ ਸਿਰ ਵਿੱਚ ਬਹੁਤ ਜ਼ਿਆਦਾ ਸੱ-ਟ ਲੱਗਣ ਕਰਕੇ ਅੱਖਾਂ ਬਾਹਰ ਆ ਚੁੱਕੀਆਂ ਹਨ ਅਤੇ ਹਾਲਤ ਬਹੁਤ ਖ਼-ਰਾ-ਬ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਮ੍ਰਤਕ ਦੇਹ ਮੋ-ਰ-ਚ-ਰੀ ਵਿੱਚ ਰੱ-ਖ-ਣ ਲਈ ਭੇਜੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਨਹਿਰ ਵਿੱਚ ਸਕਾਰਪੀਓ ਗੱਡੀ ਸਮੇਤ 2 ਜਣਿਆਂ ਦੇ ਡਿੱ-ਗ-ਣ ਦੀ ਜਾਣਕਾਰੀ ਮਿਲੀ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾ-ਇ-ਜ਼ਾ ਲਿਆ ਅਤੇ ਗੋ-ਤਾ-ਖੋ-ਰਾਂ ਨੂੰ ਬੁਲਾਇਆ। ਗੋਤਾਖੋਰਾਂ ਨੇ ਸਕਾਰਪੀਓ ਸਮੇਤ ਇੱਕ ਵਿਅਕਤੀ ਨੂੰ ਮ੍ਰਤਕ ਹਾਲਤ ਵਿੱਚ ਕੱ-ਢ ਲਿਆ ਹੈ। ਅਧਿਕਾਰੀ ਅਨੁਸਾਰ ਬਾਹਰ ਕੱ-ਢੇ ਗਏ ਵਿਅਕਤੀ ਦੀ ਪਹਿਚਾਣ ਸਰਬਜੀਤ ਸਿੰਘ ਵਜੋਂ ਹੋਈ ਹੈ। ਜਦ ਕਿ ਸੁਰਿੰਦਰਪਾਲ ਸਿੰਘ ਅਜੇ ਤੱਕ ਨਹੀਂ ਮਿਲਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *