ਫਾਇਨਾਂਸ ਕੰਪਨੀ ਚ ਡਾ ਕਾ ਮਾ-ਰਨ ਆਏ ਮੁੰਡਿਆਂ ਨਾਲ ਹੋਈ ਵੱਡੀ ਕਲੋਲ, ਲੋਕਾਂ ਨੇ ਲੰਬੇ ਪਾਕੇ ਕੀਤੀ ਛਿੱਤਰ ਪਰੇਡ

ਖੋ-ਹ ਦੀਆਂ ਘ-ਟ-ਨਾ-ਵਾਂ ਵਧਦੀਆਂ ਹੀ ਜਾ ਰਹੀਆਂ ਹਨ। ਲੁਧਿਆਣਾ ਦੇ ਦੁੱਗਰੀ ਰੋਡ ਸਥਿਤ ਮੁਥੂਟ ਫਾਇਨਾਂਸ ਕੰਪਨੀ ਵਿੱਚ 5-6 ਜਣਿਆਂ ਨੇ ਗੰ-ਨ ਪੁਆਇੰਟ ਤੇ ਸਟਾਫ ਨੂੰ ਬੰ-ਦੀ ਬਣਾ ਕੇ ਨਕਦੀ ਦੇ ਬੈਗ ਭਰ ਲਏ ਪਰ ਪਤਾ ਲੱਗ ਜਾਣ ਕਾਰਨ ਬਾਹਰ ਖੜ੍ਹੀ ਪੁਲੀਸ ਅਤੇ ਹੋਰ ਲੋਕਾਂ ਕਾਰਨ 3 ਦੋ-ਸ਼ੀ ਫ-ੜ ਲਏ ਗਏ। ਚੁੱਕੀ ਗਈ ਨਕਦੀ ਵੀ ਵਾਪਿਸ ਲੈ ਲਈ ਗਈ। ਇਸ ਘ-ਟ-ਨਾ ਵਿੱਚ ਦੋ-ਸ਼ੀ-ਆਂ ਨੇ 3 ਜਣਿਆਂ ਤੇ ਗੰ-ਨ ਦਾ ਨਿ-ਸ਼ਾ-ਨਾ ਵੀ ਲਗਾਇਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਕੰਪਨੀ ਦੇ ਸ-ਕਿ-ਓ-ਰਿ-ਟੀ ਗਾਰਡ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਉਹ 3 ਜਣੇ ਦਫ਼ਤਰ ਖੋਲ੍ਹਦੇ ਹਨ, ਜਿਨ੍ਹਾਂ ਵਿੱਚ ਉਹ ਖੁਦ ਅਤੇ 2 ਸਟਾਫ ਮੈਂਬਰ ਹੁੰਦੇ ਹਨ। ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੌਣੇ 9 ਵਜੇ ਉਹ ਅਤੇ ਇੱਕ ਸਟਾਫ ਮੈਂਬਰ ਹੀ ਹਾਲੇ ਆਏ ਸਨ ਕਿ 5 ਜਣੇ ਹ-ਥਿ-ਆ-ਰਾਂ ਨਾਲ ਆਏ ਅਤੇ ਉਨ੍ਹਾਂ ਨੂੰ ਕਾ-ਬੂ ਕਰਕੇ ਉਨ੍ਹਾਂ ਦੇ ਮੂੰਹ ਤੇ ਟੇਪ ਲਗਾ ਦਿੱਤੀ। ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਜਿਹੜਾ ਵੀ ਸਟਾਫ ਮੈਂਬਰ ਆਉਂਦਾ, ਉਹ ਬੰ-ਦੀ ਬਣਾ ਲੈਂਦੇ।

ਜਦੋਂ ਕਿਸੇ ਵੀ ਸਟਾਫ਼ ਮੈਂਬਰ ਦਾ ਪੰਚ ਨਹੀਂ ਲੱਗਾ ਅਤੇ ਨਾ ਹੀ ਕਿਸੇ ਨੇ ਫੋਨ ਰਸੀਵ ਕੀਤਾ ਤਾਂ ਦੂਸਰੇ ਦਫਤਰ ਨੂੰ ਸ਼ੱ-ਕ ਹੋ ਗਿਆ। ਸੀਨੀਅਰ ਅਧਿਕਾਰੀ ਪੁਲਿਸ ਸਮੇਤ ਗੇਟ ਤੇ ਆ ਗਏ। ਦੋ-ਸ਼ੀ-ਆਂ ਨੇ ਬਾਹਰ ਆ ਕੇ ਪੁਲਿਸ ਤੋਂ ਬ-ਚ-ਣ ਲਈ 3 ਜਣਿਆਂ ਤੇ ਪਿ-ਸ-ਤੌ-ਲ ਦੇ ਨਿ-ਸ਼ਾ-ਨੇ ਵੀ ਲਗਾਏ। ਉਨ੍ਹਾਂ ਨੂੰ ਜਾਣ ਲੱਗੇ ਨਕਦੀ ਵੀ ਸੁੱ-ਟ-ਕੇ ਭੱਜਣਾ ਪਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ

ਮਥੂਟ ਫਾਇਨਾਂਸ ਕੰਪਨੀ ਦੇ ਦਫਤਰ ਤੋਂ ਨਕਦੀ ਖੋ-ਹ-ਣ ਦੇ ਇਰਾਦੇ ਨਾਲ 5-6 ਵਿਅਕਤੀ ਹ-ਥਿ-ਆ-ਰਾਂ ਸਮੇਤ ਆਏ ਸਨ। ਪੁਲਿਸ ਨੇ ਇਨ੍ਹਾਂ ਦੀ ਕੋ-ਸ਼ਿ-ਸ਼ ਅ-ਸ-ਫ-ਲ ਕਰ ਦਿੱਤੀ ਹੈ। ਦੋ-ਸ਼ੀ-ਆਂ ਨੇ ਕਈ ਜਣਿਆਂ ਤੇ ਪਿ-ਸ-ਤੌ-ਲ ਦਾ ਨਿ-ਸ਼ਾ-ਨਾ ਵੀ ਲਗਾਇਆ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਹੈ। ਅਧਿਕਾਰੀ ਅਨੁਸਾਰ ਪੁਲਿਸ ਨੇ 3 ਦੋ-ਸ਼ੀ ਕਾ-ਬੂ ਕਰ ਲਏ ਹਨ। ਜਦ ਕਿ ਬਾਕੀਆਂ ਨੂੰ ਵੀ ਜਲਦੀ ਫ-ੜ ਲਿਆ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *