3 ਦਿਨ ਪਹਿਲਾਂ ਗਾਇਬ ਹੋਇਆ ਮੁੰਡਾ-ਦੇਖੋ ਹੁਣ ਕਿਸ ਹਾਲਤ ਚ ਮਿਲੀ ਮੁੰਡੇ ਦੀ ਲਾਸ਼

ਅੰਮ੍ਰਿਤਸਰ ਦੇ ਇੱਕ ਪਰਿਵਾਰ ਨੂੰ ਆਪਣੇ ਪੁੱਤਰ ਦੀ ਜਾਨ ਜਾਣ ਦੇ ਸਬੰਧ ਵਿੱਚ ਇ-ਨ-ਸਾ-ਫ ਲੈਣ ਲਈ ਰੋ-ਸ ਪ੍ਰ-ਦ-ਰ-ਸ਼-ਨ ਕਰਨਾ ਪੈ ਰਿਹਾ ਹੈ। ਇਸ 20 ਸਾਲਾ ਨੌਜਵਾਨ ਦੀ ਮ੍ਰਤਕ ਦੇਹ ਝਾੜੀਆਂ ਵਿਚ ਪਈ ਮਿਲੀ ਹੈ। ਜਿਸ ਵਿੱਚ ਕੀ-ੜੇ ਪੈ ਚੁੱਕੇ ਸਨ। ਉਸ ਦੇ ਸਰੀਰ ਤੇ ਚਾ-ਕੂ ਵੱਜੇ ਹੋਣ ਦੇ ਨਿ-ਸ਼ਾ-ਨ ਸਨ। ਮ੍ਰਤਕ ਦੇ ਪਰਿਵਾਰ ਨੇ ਪੁਲਿਸ ਤੇ 15000 ਰੁਪਏ ਰਿਸ਼ਵਤ ਮੰਗਣ ਦੇ ਵੀ ਦੋ-ਸ਼ ਲਗਾਏ ਹਨ। ਰੋ-ਸ ਪ੍ਰ-ਦ-ਰ-ਸ਼-ਨ ਕਰਨ ਤੋਂ ਬਾਅਦ ਪੁਲੀਸ ਨੇ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਦੋ-ਸ਼ੀ-ਆਂ ਨੂੰ ਫ-ੜ-ਨ ਦਾ ਭਰੋਸਾ ਦਿਵਾਇਆ ਹੈ।

ਮ੍ਰਤਕ ਦੇ ਪਿਤਾ ਨੇ ਆਪਣੀ ਕਹਾਣੀ ਬਿਆਨ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਸੇ ਨੇ ਗਾਇਬ ਕਰ ਦਿੱਤਾ ਸੀ। ਜਦੋਂ ਉਹ ਪੁਲਿਸ ਕੋਲ ਦਰਖਾਸਤ ਦੇਣ ਗਏ ਤਾਂ ਪੁਲਿਸ ਨੇ ਗੁੰ-ਮ-ਸ਼ੁ-ਦ-ਗੀ ਦੀ ਰਿਪੋਰਟ ਲਿਖੀ। ਮ੍ਰਤਕ ਮੋਨੂੰ ਦੇ ਪਿਤਾ ਅਨੁਸਾਰ ਕਿਸੇ ਨੇ ਉਨ੍ਹਾਂ ਦੇ ਪੁੱਤਰ ਦਾ ਮੋਬਾਇਲ ਖੋ-ਹ ਲਿਆ ਸੀ। ਉਹ ਥਾਣੇ ਦ-ਰ-ਖਾ-ਸ-ਤ ਲਿਖਵਾਉਣ ਗਏ ਤਾਂ ਪੁਲਿਸ ਨੇ ਉਨ੍ਹਾਂ ਤੋਂ 15000 ਰੁਪਏ ਰਿ-ਸ਼-ਵ-ਤ ਮੰਗੀ। ਉਨ੍ਹਾਂ ਨੇ ਰਿ-ਸ਼-ਵ-ਤ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਇ-ਨ-ਸਾ-ਫ਼ ਨਹੀਂ ਮਿਲ ਸਕਿਆ। ਉਨ੍ਹਾਂ ਦੇ ਪੁੱਤਰ ਦੀ ਮ੍ਰਤਕ ਦੇਹ ਬਹੁਤ ਬੁ-ਰੀ ਹਾਲਤ ਵਿੱਚ ਮਿਲੀ ਹੈ। ਮ੍ਰਤਕ ਦੇਹ ਝਾੜੀਆਂ ਵਿਚ ਪਈ ਸੀ ਅਤੇ ਉਸ ਵਿੱਚ ਕੀ-ੜੇ ਪੈ ਚੁੱਕੇ ਸਨ।

ਉਸ ਦੇ ਸਰੀਰ ਤੇ ਚਾ-ਕੂ-ਆਂ ਦੇ ਨਿ-ਸ਼ਾ-ਨ ਸਨ। ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ ਕਿ 20 ਸਾਲਾ ਲੜਕਾ 20 ਤਰੀਕ ਨੂੰ ਲਾ-ਪ-ਤਾ ਹੋ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਹੁਣ 23 ਤਰੀਕ ਨੂੰ ਲੜਕੇ ਦੀ ਮ੍ਰਤਕ ਦੇਹ ਮਿਲ ਗਈ ਹੈ। ਪੁਲਿਸ ਨੇ ਮ੍ਰਤਕ ਦੇਹ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤੀ ਹੈ ਅਤੇ ਜੁ-ਰ-ਮ ਵਿੱਚ ਵਾਧਾ ਕਰਕੇ ਧਾਰਾ 302 ਅਧੀਨ ਮਾਮਲਾ ਦਰਜ਼ ਕਰ ਦਿੱਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਤਕ ਦੇ ਪਰਿਵਾਰ ਨੇ ਉਨ੍ਹਾਂ ਨੂੰ 6-7 ਵਿਅਕਤੀਆਂ ਦੇ ਨਾਮ ਲਿਖਵਾਏ ਹਨ। ਦੋ-ਸ਼ੀ ਜਲਦੀ ਹੀ ਫ-ੜੇ ਜਾਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *