ਦੇਖੋ ਬਾਈ, ਹਰ ਪੁਲਸੀਆ ਗਲਤ ਨੀ ਹੁੰਦਾ, ਆਹ ਪੁਲਿਸ ਵਾਲਿਆਂ ਕਰਤਾ ਨਵਾਂ ਕੰਮ

ਕੋ-ਰੋ-ਨਾ ਦੇ ਮਾਮਲਿਆਂ ਨੇ ਇਕ ਵਾਰ ਫਿਰ ਤੋਂ ਤੇਜ਼ੀ ਫ-ੜ ਲਈ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਕੋ-ਰੋ-ਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸਾਨੂੰ ਇਸ ਤੋਂ ਬ-ਚ-ਣ ਦੀ ਜ਼ਰੂਰਤ ਹੈ। ਪੁਲਿਸ ਵੱਲੋਂ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਹਦਾਇਤ ਕੀਤੀ ਜਾ ਰਹੀ ਹੈ। ਜਿਨ੍ਹਾਂ ਲੋਕਾਂ ਨੇ ਮਾਸਕ ਨਹੀਂ ਪਹਿਨਿਆ ਹੁੰਦਾ। ਉਨ੍ਹਾਂ ਦਾ ਚਲਾਨ ਕੀਤਾ ਜਾਂਦਾ ਹੈ। ਕਈ ਇਲਾਕਿਆਂ ਵਿੱਚ ਰਾਤ ਦਾ ਕ-ਰ-ਫਿ-ਊ ਲਗਾਇਆ ਗਿਆ ਹੈ।

ਕੁਝ ਸਮਾਜ ਸੇਵੀ ਲੋਕਾਂ ਵੱਲੋਂ ਮਾਸਕ ਵੀ ਵੰਡੇ ਜਾਂਦੇ ਹਨ ਤਾਂ ਕਿ ਲੋਕ ਕੋ-ਰੋ-ਨਾ ਤੋਂ ਦੂਰ ਰਹਿ ਸਕਣ। ਭਾਵੇਂ ਪੁਲੀਸ ਦੁਆਰਾ ਮਾਸਕ ਨਾ ਪਹਿਨਣ ਵਾਲੇ ਲੋਕਾਂ ਦੇ ਚਲਾਨ ਕੀਤੇ ਜਾਂਦੇ ਹਨ ਪਰ ਇੱਕ ਅਜਿਹਾ ਪੁਲੀਸ ਅਧਿਕਾਰੀ ਵੀ ਹੈ। ਜੋ ਮੁ-ਫ਼-ਤ ਵਿੱਚ ਲੋਕਾਂ ਨੂੰ ਮਾਸਕ ਵੰਡਣ ਦੇ ਨਾਲ ਨਾਲ ਉਨ੍ਹਾਂ ਦੇ ਹੱਥ ਵੀ ਸੇਨੇਟਾਈਜ਼ ਕਰਵਾ ਰਿਹਾ ਹੈ। ਇਸ ਪੁਲੀਸ ਅਧਿਕਾਰੀ ਦਾ ਨਾਮ ਸੰਜੀਵ ਹੈ।

ਜੋ ਵੱਲਾ ਪੁਲੀਸ ਚੌਕੀ ਦੇ ਇੰਚਾਰਜ ਹਨ। ਪਿਛਲੇ ਸਾਲ ਲਾ-ਕ-ਡਾ-ਊ-ਨ ਦੇ ਦਿਨਾਂ ਵਿੱਚ ਸੰਜੀਵ ਦੁਆਰਾ ਰਿਕਸ਼ਾ ਰੇਹੜੀ ਖੁਦ ਚਲਾ ਕੇ ਗ਼-ਰੀ-ਬ ਲੋਕਾਂ ਦੇ ਘਰਾਂ ਵਿੱਚ ਪਹੁੰਚ ਕੇ ਮੁਫ਼ਤ ਰਾਸ਼ਨ ਵੰਡਿਆ ਗਿਆ ਸੀ। ਉਨ੍ਹਾਂ ਦੀ ਸਮਾਜ ਸੇਵਾ ਤੋਂ ਪ੍ਰ-ਭਾ-ਵਿ-ਤ ਹੋ ਕੇ ਸੂਬੇ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਨਮਾਨ ਪੱਤਰ ਦਿੱਤਾ ਸੀ। ਉਹ ਹੁਣ ਵੀ ਸਮਾਜ ਸੇਵਾ ਕਰ ਰਹੇ ਹਨ। ਪੁਲੀਸ ਅਧਿਕਾਰੀ ਸੰਜੀਵ ਦਾ ਕਹਿਣਾ ਹੈ ਕਿ ਵਾਹਿਗੁਰੂ ਉਨ੍ਹਾਂ ਤੋਂ ਜੋ ਕਰਵਾ ਰਿਹਾ ਹੈ, ਉਹ ਕਰੀ ਜਾ ਰਹੇ ਹਨ।

ਉਹ ਤਾਂ ਭਗਵਾਨ ਦੀ ਕ-ਠ-ਪੁ-ਤ-ਲੀ ਹਨ। ਉਹ ਲੋਕਾਂ ਨੂੰ ਮਾਸਕ ਵੰਡਣ ਦੇ ਨਾਲ ਨਾਲ ਜਾਗਰੂਕ ਵੀ ਕਰ ਰਹੇ ਹਨ ਕਿ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ। ਉਨ੍ਹਾਂ ਦੇ ਦੱਸਣ ਮੁਤਾਬਿਕ ਉਹ ਲੋਕਾਂ ਨੂੰ ਸਾ-ਵ-ਧਾ-ਨੀ-ਆਂ ਦਾ ਪਾਲਣ ਕਰਨ ਦੀ ਅਪੀਲ ਕਰਦੇ ਹਨ। ਉਨ੍ਹਾਂ ਨੇ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਾਨੂੰ ਕਰਮ ਕਰਨਾ ਚਾਹੀਦਾ ਹੈ। ਫਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਦੇ ਉਪਰਾਲੇ ਦੀ ਹਰ ਕੋਈ ਪ੍ਰ-ਸ਼ੰ-ਸਾ ਕਰ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *