ਬੱਚਿਆਂ ਨੇ ਨਾਨੇ ਕੋਲ ਕਰ ਦਿੱਤਾ ਮਾਂ ਬਾਰੇ ਵੱਡਾ ਖੁਲਾਸਾ-ਜੁਆਕਾਂ ਦੇ ਕਹਿਣ ਤੇ ਧਰਤੀ ਚੋਂ ਕੱਢੀ ਮਾਂ ਦੀ ਦੇਹ

ਲੁਧਿਆਣਾ ਦੇ ਥਾਣਾ ਜੋਧੇਵਾਲ ਅਧੀਨ ਪੈਂਦੇ ਮਿਹਰਬਾਨ ਨਗਰ ਵਿੱਚ ਇੱਕ ਵਿਅਕਤੀ ਨੇ ਆਪਣੇ ਜੀਜੇ ਰਫੀਕ ਨਾਲ ਮਿਲ ਕੇ ਆਪਣੀ ਪਤਨੀ ਨਾਜੋ ਖਾਤੁਨ ਦੀ ਜਾਨ ਲੈ ਲਈ ਹੈ। ਨਾਜੋ ਖਾਤੂਨ ਦੇ ਪਤੀ ਮੁਹੰਮਦ ਮਹਿਫੂਜ਼ ਆਲਮ ਅਤੇ ਉਸ ਦੇ ਜੀਜੇ ਰਫੀਕ ਨੇ ਮਿਲ ਕੇ ਨਾਜ਼ੋ ਖਾਤੂਨ ਦਾ ਗ-ਲਾ ਘੁੱ-ਟ ਦਿੱਤਾ ਅਤੇ ਮੂੰਹ ਤੇ ਸਿ-ਰਾ-ਹ-ਣਾ ਰੱਖ ਦਿੱਤਾ। ਉਸ ਦੀ ਜਾਨ ਲੈਣ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਵਿੱਚ ਇਹ ਗੱਲ ਫੈਲਾ ਦਿੱਤੀ ਕਿ ਨਾਜੋ ਨੂੰ ਅ-ਟੈ-ਕ ਹੋ ਗਿਆ ਹੈ। ਮ੍ਰਤਕਾ ਦੇ ਪਿਤਾ ਦੀ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੁਲੀਸ ਨੇ ਉਸਦੀ ਦੇਹ ਨੂੰ ਕ-ਬ-ਰ ਵਿੱਚੋਂ ਕਢਵਾ ਲਿਆ ਹੈ ਅਤੇ ਦੋ-ਸ਼ੀ-ਆਂ ਨੂੰ ਜੇ-ਲ੍ਹ ਭੇਜ ਦਿੱਤਾ ਹੈ।

ਮ੍ਰਤਕਾ ਦੇ ਬੱਚਿਆਂ ਨੇ ਆਪਣੇ ਨਾਨੇ ਮੁਹੰਮਦ ਨੂੰ ਆਪਣੇ ਪਿਤਾ ਦੀ ਕ-ਰ-ਤੂ-ਤ ਦੱਸ ਦਿੱਤੀ। ਜਿਸ ਕਰਕੇ ਮੁਹੰਮਦ ਮਹਿਫੂਜ਼ ਆਲਮ ਅਤੇ ਰਫੀਕ ਪੁਲਿਸ ਦੇ ਧੱ-ਕੇ ਚ-ੜ੍ਹ ਗਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਿਹਰਬਾਨ ਨਗਰ ਵਿੱਚ ਮੁਹੰਮਦ ਮਹਿਫੂਜ਼ ਆਲਮ ਦਾ ਪਰਿਵਾਰ ਰਹਿੰਦਾ ਹੈ। ਮਹਿਫ਼ੂਜ਼ ਆਲਮ ਨੂੰ ਆਪਣੀ ਪਤਨੀ ਨਾਜੋ ਖਾਤੂਨ ਤੇ ਭ-ਰੋ-ਸਾ ਨਹੀਂ ਸੀ। ਉਸ ਦੇ ਮੁਤਾਬਿਕ ਉਸ ਦੀ ਪਤਨੀ ਉਸ ਦੇ ਕਹਿਣੇ ਵਿੱਚ ਨਹੀਂ ਸੀ। ਜਿਸ ਕਰਕੇ ਉਸ ਨੇ ਆਪਣੀ ਪਤਨੀ ਦੀ ਜਾਨ ਲੈਣ ਬਾਰੇ ਸੋਚਿਆ। ਪੁਲਿਸ ਅਧਿਕਾਰੀ ਅਨੁਸਾਰ ਨਾਜੋ ਖਾਤੂਨ ਦੇ ਪਤੀ ਨੇ ਆਪਣੇ ਜੀਜੇ ਰਫੀਕ ਨਾਲ ਮਿਲ ਕੇ ਸ-ਕੀ-ਮ ਬਣਾਈ।

ਇਨ੍ਹਾਂ ਦੋਵਾਂ ਨਹੀਂ ਮਿਲ ਕੇ ਨਾਜੋ ਖਾਤੂਨ ਦਾ ਗ-ਲਾ ਦ-ਬਾ ਦਿੱਤਾ ਅਤੇ ਉਸ ਦੇ ਮੂੰਹ ਤੇ ਸਿ-ਰਾ-ਹ-ਣਾ ਰੱਖ ਦਿੱਤਾ। ਨਾਜੋ ਖਾਤੂਨ ਦੀ ਜਾਨ ਲੈਣ ਤੋਂ ਬਾਅਦ ਇਨ੍ਹਾਂ ਨੇ ਇਹ ਗੱਲ ਫੈਲਾ ਦਿੱਤੀ ਕਿ ਨਾਜੋ ਨੂੰ ਅ-ਟੈ-ਕ ਹੋ ਗਿਆ ਹੈ। ਇਨ੍ਹਾਂ ਨੇ ਉਸ ਨੂੰ ਜ਼ਮੀਨ ਵਿੱਚ ਦ-ਫ਼-ਨਾ ਦਿੱਤਾ। ਪੁਲਿਸ ਅਧਿਕਾਰੀ ਅਨੁਸਾਰ ਮ੍ਰਤਕਾ ਦੇ ਬੱਚਿਆਂ ਨੇ ਆਪਣੇ ਨਾਨੇ ਮੁਹੰਮਦ ਨੂੰ ਆਪਣੇ ਪਿਤਾ ਦਾ ਕਾ-ਰ-ਨਾ-ਮਾ ਦੱਸ ਦਿੱਤਾ। ਮੁਹੰਮਦ ਨੇ ਪੁਲਿਸ ਨਾਲ ਸੰਪਰਕ ਕਰਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *