ਦੋਸਤਾਂ ਨੇ ਹੀ ਨਹਿਰ ਚ ਡੁਬੋਤਾ ਦੋਸਤ, ਪੁਲਿਸ ਵਾਲੇ ਦੇ ਮੁੰਡੇ ਨਾਲ ਵਰਤਾ ਦਿੱਤਾ ਭਾਣਾ

ਗਰਮੀ ਜ਼ੋਰਾਂ ਤੇ ਪੈ ਰਹੀ ਹੈ। ਵਾਰ ਵਾਰ ਨਹਾਉਣ ਨੂੰ ਜੀਅ ਕਰਦਾ ਹੈ। ਕਈ ਕਈ ਮੁੰਡੇ ਇਕੱਠੇ ਹੋ ਕੇ ਨਹਿਰਾਂ ਅਤੇ ਰ-ਜ-ਬਾ-ਹਿ-ਆ ਵਿੱਚ ਨਹਾਉਣ ਚਲੇ ਜਾਂਦੇ ਹਨ। ਕਈ ਵਾਰ ਉਥੇ ਲਾ-ਪ੍ਰ-ਵਾ-ਹੀ ਕਾਰਨ ਜਾਂ ਹੁ-ਲ-ੜ-ਬਾ-ਜੀ ਕਾਰਨ ਹਾਦਸੇ ਵਾਪਰ ਜਾਂਦੇ ਹਨ ਅਤੇ ਨੁ-ਕ-ਸਾ-ਨ ਹੋ ਜਾਂਦਾ ਹੈ। ਪੁਲੀਸ ਵੱਲੋਂ ਵਾਰ ਵਾਰ ਲੋਕਾਂ ਨੂੰ ਨ-ਹਿ-ਰਾਂ ਵਿੱਚ ਨਹਾਉਣ ਤੋਂ ਰੋਕਿਆ ਜਾਂਦਾ ਹੈ। ਪਟਿਆਲਾ ਦੀ ਪਸਿਆਣਾ ਪੁਲੀਸ ਨੇ ਪਿਛਲੇ ਦਿਨੀਂ ਗੁੰਮ ਹੋਏ 17 ਸਾਲਾ ਲੜਕੇ ਇੰਦਰਪ੍ਰੀਤ ਸਿੰਘ ਦਾ ਪਤਾ ਲਗਾ ਲਿਆ ਹੈ।

ਇਹ ਲੜਕਾ ਜੂਨੀਅਰ ਨੈਸ਼ਨਲ ਬਾਸਕਟਬਾਲ ਖਿਡਾਰੀ ਸੀ। ਉਸ ਦਾ ਪਿਤਾ ਪੰਜਾਬ ਪੁਲੀਸ ਵਿੱਚ ਹੌਲਦਾਰ ਦੇ ਤੌਰ ਤੇ ਨੌਕਰੀ ਕਰਦਾ ਹੈ। ਜਦੋਂ ਇੰਦਰਪ੍ਰੀਤ ਸਿੰਘ ਦੇ ਪਿਤਾ ਨੇ ਪੁਲੀਸ ਨੂੰ ਆਪਣੇ ਪੁੱਤਰ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਤਾਂ ਪੁਲੀਸ ਦੁਆਰਾ ਉਸ ਦੇ ਦੋਸਤਾਂ ਤੋਂ ਪੁੱਛ ਗਿੱਛ ਕਰਨ ਤੇ ਮਾਮਲਾ ਸਾਫ ਹੋ ਗਿਆ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 5 ਦੋਸਤ ਇਕੱਠੇ ਹੋ ਕੇ ਨ-ਹਿ-ਰ ਚ ਨਹਾਉਣ ਗਏ ਸਨ।

ਜਿਨ੍ਹਾਂ ਵਿੱਚ ਇੰਦਰਪ੍ਰੀਤ ਸਿੰਘ ਤੋਂ ਬਿਨਾਂ ਸਰਬਨਾਮ ਸਿੰਘ, ਆਰ ਐੱਨ ਸੰਧੂ, ਆਦੇਸ਼ ਪ੍ਰਤਾਪ ਸਿੰਘ ਅਤੇ ਆਨੰਦ ਸਿੰਘ ਸ਼ਾਮਲ ਸਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ ਇੰਦਰਪ੍ਰੀਤ ਸਿੰਘ ਤੈਰਨਾ ਨਹੀਂ ਸੀ ਜਾਣਦਾ ਪਰ ਉਸ ਦੇ ਦੋਸਤ ਉਸ ਨੂੰ ਛਾ-ਲ ਲਾਉਣ ਲਈ ਕਹਿੰਦੇ ਰਹੇ। ਜਿਸ ਕਰਕੇ ਇੰਦਰਪ੍ਰੀਤ ਸਿੰਘ ਨੇ ਦੋਸਤਾਂ ਦੇ ਕਹਿਣ ਤੇ ਛਾ-ਲ ਲਗਾ ਦਿੱਤੀ ਪਰ ਉਹ ਨ-ਹਿ-ਰ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ। ਉਸ ਦੇ ਦੋਸਤ ਚੁੱਪ ਚਾਪ ਆਪਣੇ ਘਰਾਂ ਨੂੰ ਚਲੇ ਗਏ।

ਉਨ੍ਹਾਂ ਨੇ ਇਸ ਬਾਰੇ ਇੰਦਰਪ੍ਰੀਤ ਦੇ ਪਰਿਵਾਰ ਨੂੰ ਵੀ ਨਹੀਂ ਦੱਸਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨੇ ਚਾਰੇ ਲੜਕੇ ਗਿ-ਰ-ਫ-ਤਾ-ਰ ਕਰ ਲਏ ਹਨ। ਇਨ੍ਹਾਂ ਦੁਆਰਾ ਇੰਦਰਪ੍ਰੀਤ ਸਿੰਘ ਨੂੰ ਧੱ-ਕੇ ਨਾਲ ਨ-ਹਿ-ਰ ਵਿੱਚ ਨਹਾਉਣ ਲਈ ਜ਼ੋ-ਰ ਪਾਏ ਜਾਣ ਕਾਰਨ ਇਹ ਹਾ-ਦ-ਸਾ ਵਾਪਰਿਆ ਹੈ। ਇਨ੍ਹਾਂ ਦੀ ਜ਼ਿੱ-ਦ ਨੇ ਮਾਪਿਆਂ ਤੋਂ ਉਨ੍ਹਾਂ ਦਾ ਪੁੱਤਰ ਸਦਾ ਲਈ ਖੋ ਲਿਆ।

Leave a Reply

Your email address will not be published. Required fields are marked *