ਦੋਹਤਰੇ ਨੂੰ ਬਚਾਉਣ ਲਈ ਨਾਨੇ ਨੇ ਲਾਤੀ ਜਾਨ ਦੀ ਬਾਜੀ-ਚੀਕ ਚਿਹਾੜੇ ਦੀਆਂ ਅਵਾਜਾਂ ਸੁਣ ਭੱਜੇ ਗੁਆਂਢੀ

ਮੰਡੀ ਗੋਬਿੰਦਗੜ੍ਹ ਦੇ ਗਾਂਧੀ ਨਗਰ ਵਿੱਚ ਇੱਕ ਛੋਟੇ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਅਤੇ ਘਰ ਵਿੱਚ ਫੈਲ ਗਈ। ਸਨੀ ਨਾਮ ਦਾ ਇੱਕ ਛੋਟਾ ਬੱਚਾ ਅਤੇ ਉਸ ਦਾ ਨਾਨਾ ਅੱਗ ਦੀ ਲ-ਪੇ-ਟ ਵਿੱਚ ਆ ਗਏ। ਇਨ੍ਹਾਂ ਦਾ ਰੌਲਾ ਸੁਣ ਕੇ ਗੁਆਂਢੀ ਇਨ੍ਹਾਂ ਨੂੰ ਕੱ-ਢ-ਣ ਆਇਆ। ਪਰ ਉਹ ਵੀ ਅੱਗ ਦੀ ਲ-ਪੇ-ਟ ਵਿੱਚ ਆ ਗਿਆ। ਤਿੰਨਾਂ ਨੂੰ ਪਹਿਲਾਂ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਿਰ ਉਨ੍ਹਾਂ ਨੂੰ ਖੰਨਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਹੁਣ ਇਨ੍ਹਾਂ ਨੂੰ ਇੱਥੇ ਸਰਕਾਰੀ ਸ-ਹਾ-ਇ-ਤਾ ਦਿੱਤੀ ਜਾ ਰਹੀ ਹੈ। ਬੱਚੇ ਨੂੰ ਅੱਗ ਦਾ ਜ਼ਿਆਦਾ ਅਸਰ ਹੋਇਆ ਹੈ।

ਬੱਚੇ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਗਾਂਧੀ ਨਗਰ ਵਿੱਚ ਰਹਿੰਦਾ ਹੈ। ਉਸ ਸਮੇਂ ਘਰ ਵਿੱਚ ਬੱਚਾ ਸੰਨੀ ਅਤੇ ਉਸ ਦਾ ਨਾਨਾ ਸਨ। ਘਰ ਵਿੱਚ ਪਏ ਛੋਟੇ ਗੈਸ ਸਿਲੰਡਰ ਤੋਂ ਗੈਸ ਲੀਕ ਹੋ ਰਹੀ ਸੀ। ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਾ। ਬੱਚਾ ਘਰ ਵਿੱਚ ਹੀ ਖੇਡ ਰਿਹਾ ਸੀ। ਜਦੋਂ ਨਾਨਾ ਦੋਹਤਾ ਅੱਗ ਵਿਚਕਾਰ ਘਿਰ ਗਏ ਤਾਂ ਉਨ੍ਹਾਂ ਨੇ ਰੌ-ਲਾ ਪਾ ਦਿੱਤਾ। ਉਨ੍ਹਾਂ ਦੀ ਆਵਾਜ਼ ਸੁਣ ਕੇ ਉਨ੍ਹਾਂ ਦਾ ਗੁਆਂਢੀ ਉਨ੍ਹਾਂ ਦੀ ਮ-ਦ-ਦ ਲਈ ਆਇਆ ਪਰ ਉਹ ਵੀ ਅੱਗ ਵਿੱਚ ਘਿਰ ਗਿਆ। ਇਨ੍ਹਾਂ ਤਿੰਨਾਂ ਨੂੰ ਹੀ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਖੰਨਾ ਦੇ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਗਿਆ।

ਬ-ਚਾ-ਉ-ਣ ਆਏ ਵਿਅਕਤੀ ਨੇ ਦੱਸਿਆ ਹੈ ਕਿ ਘਰ ਵਿੱਚ ਪਏ ਛੋਟੇ ਸਿਲੰਡਰ ਵਿੱਚੋਂ ਗੈਸ ਲੀਕ ਹੋ ਗਈ। ਜਦੋਂ ਨਾਲ ਵਾਲੇ ਘਰ ਵਿੱਚ ਸਿਲੰਡਰ ਚਲਾਇਆ ਗਿਆ ਤਾਂ ਅੱਗ ਇੱਥੇ ਵੀ ਲੱਗ ਗਈ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਰੌ-ਲਾ ਸੁਣ ਕੇ ਉਹ ਆ ਗਿਆ ਪਰ ਆਪ ਵੀ ਉਹ ਅੱਗ ਦੀ ਲ-ਪੇ-ਟ ਵਿੱਚ ਆ ਗਿਆ। ਵਿਅਕਤੀ ਦੇ ਦੱਸਣ ਅਨੁਸਾਰ ਉਨ੍ਹਾਂ ਤਿੰਨਾਂ ਦਾ ਹੀ ਅੱਗ ਕਾਰਨ ਨੁ-ਕ-ਸਾ-ਨ ਹੋ ਗਿਆ ਹੈ। ਹੁਣ ਉਹ ਖੰਨਾ ਦੇ ਨਿੱਜੀ ਹਸਪਤਾਲ ਤੋਂ ਡਾਕਟਰੀ ਸ-ਹਾ-ਇ-ਤਾ ਲੈ ਰਹੇ ਹਨ। ਪਹਿਲਾਂ ਉਹ ਮੰਡੀ ਗੋਬਿੰਦਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਗਏ ਸਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *