ਧੀ ਨੇ ਪੁਲਿਸ ਕੋਲ ਖੋਲ ਦਿੱਤੀ ਪਿਓ ਦੀ ਪੋਲ-ਪਿਓ ਦੀਆਂ ਸਕੀਮਾਂ ਦੇਖ ਪੁਲਿਸ ਵੀ ਹੈਰਾਨ

ਅਜਨਾਲਾ ਪੁਲਿਸ ਨੇ ਪਿੰਡ ਖਾਨੇਵਾਲ ਦੀ ਇੱਕ ਲੜਕੀ ਨਾਲ ਇਸੇ ਸਾਲ ਅਪਰੈਲ ਮਹੀਨੇ ਵਿੱਚ ਮੇਵਾ ਸਿੰਘ ਨਾਮ ਦੇ ਵਿਅਕਤੀ ਵੱਲੋਂ ਕੀਤੀ ਜ਼-ਬ-ਰ-ਦ-ਸ-ਤੀ ਦੀ ਸੱਚਾਈ ਲੋਕਾਂ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ। ਹੁਣ ਤੱਕ ਮੇਵਾ ਸਿੰਘ ਪੁਲੀਸ ਦੇ ਕਾ-ਬੂ ਨਹੀਂ ਸੀ ਆ ਰਿਹਾ ਅਤੇ ਪੁਲੀਸ ਉਸ ਨੂੰ ਲੱਭ ਰਹੀ ਸੀ। ਹੁਣ ਪੁਲਿਸ ਨੇ ਜਾਂਚ ਉਪਰੰਤ ਦੱਸਿਆ ਹੈ ਕਿ ਮੇਵਾ ਸਿੰਘ ਬੇ-ਕ-ਸੂ-ਰ ਹੈ ਅਤੇ ਸਾਰੀ ਸਾ-ਜ਼ਿ-ਸ਼ ਸਾਹਿਬ ਸਿੰਘ ਉਰਫ ਸਾਬੀ ਪ੍ਰਧਾਨ ਦੀ ਘ-ੜੀ ਹੋਈ ਸੀ। ਪੁਲਿਸ ਨੇ ਸਾਬੀ ਨੂੰ ਫ-ੜ-ਕੇ ਉਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦਾ ਮੈ-ਡੀ-ਕ-ਲ ਕਰਵਾਇਆ ਜਾਵੇਗਾ।

ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਸੇ ਸਾਲ ਅਪਰੈਲ ਵਿੱਚ ਥਾਣਾ ਅਜਨਾਲਾ ਵਿਖੇ ਖਾਨੇਵਾਲ ਦੱਸਿਆ ਹੈ ਕਿ ਮੇਵਾ ਸਿੰਘ ਬੇ-ਕ-ਸੂ-ਰ ਹੈ ਅਤੇ ਇਹ ਸਾਰੀ ਸਾ-ਜ਼ਿ-ਸ਼ ਸਾਹਿਬ ਸਿੰਘ ਉਰਫ ਸਾਬੀ ਪ੍ਰਧਾਨ ਦੀ ਘ-ੜੀ ਹੋਈ ਸੀ। ਪੁਲਿਸ ਨੇ ਸਾਬੀ ਨੂੰ ਫ-ੜ-ਕੇ ਉਸ ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦਾ ਮੈ-ਡੀ-ਕ-ਲ ਕਰਵਾਇਆ ਜਾਵੇਗਾ। ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਸੇ ਸਾਲ ਅਪਰੈਲ ਵਿੱਚ ਥਾਣਾ ਅਜਨਾਲਾ ਵਿਖੇ ਖਾਨੇਵਾਲ ਦੀ ਲੜਕੀ ਨਾਲ ਜ-ਬ-ਰ ਜ਼-ਨਾ-ਹ ਕਰਨ ਦੇ ਦੋ-ਸ਼ ਵਿਚ ਮੇਵਾ ਸਿੰਘ ਤੇ ਮਾਮਲਾ ਦਰਜ ਕੀਤਾ ਗਿਆ ਸੀ ਪਰ

ਮੇਵਾ ਸਿੰਘ ਪੁਲਿਸ ਦੇ ਹੱਥ ਨਹੀਂ ਸੀ ਆ ਰਿਹਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਅਜੇ ਮਾਮਲੇ ਦੀ ਜਾਂਚ ਕਰ ਹੀ ਰਹੀ ਸੀ ਕਿ ਜੁਲਾਈ ਦੇ ਦੂਸਰੇ ਹਫਤੇ ਲੜਕੀ ਦੇ ਪਿਤਾ ਅਵਤਾਰ ਸਿੰਘ ਨੇ ਥਾਣੇ ਪਹੁੰਚ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਮੇਵਾ ਸਿੰਘ ਆਪਣੇ ਸ਼ਰੀਕੇ ਦੇ 5 ਬੰਦੇ ਨਾਲ ਲੈ ਕੇ ਰਾਤ ਸਮੇਂ ਉਨ੍ਹਾਂ ਦੇ ਘਰ ਆਇਆ ਅਤੇ ਧੱ ਕੇ ਨਾਲ ਉਨ੍ਹਾਂ ਦੀ ਲੜਕੀ ਨੂੰ ਨਾਲ ਲੈ ਗਿਆ। ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੇ ਹੋਰ ਮਾਮਲੇ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਗਲਿਆਰੇ ਵਿੱਚੋਂ ਲੜਕੀ ਨੂੰ ਬ-ਰਾ-ਮ-ਦ ਕਰ ਲਿਆ ਅਤੇ ਲੜਕੀ ਨੇ ਸੱਚਾਈ ਸਾਹਮਣੇ ਰੱਖ ਦਿੱਤੀ।

ਅਧਿਕਾਰੀ ਅਨੁਸਾਰ ਲੜਕੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਾਰੀ ਸਾਹਿਬ ਸਿੰਘ ਉਰਫ ਸਾਬੀ ਪ੍ਰਧਾਨ ਵੱਲੋਂ ਸਾ-ਜ਼ਿ-ਸ਼ ਘ-ੜੀ ਗਈ ਹੈ। ਉਨ੍ਹਾਂ ਨੂੰ ਕੋਈ ਮੇਵਾ ਸਿੰਘ ਚੁੱਕ ਕੇ ਨਹੀਂ ਲੈ ਗਿਆ। ਸਗੋਂ ਉਸ ਦਾ ਪਿਤਾ ਅਵਤਾਰ ਸਿੰਘ ਅਤੇ ਸਾਬੀ ਪ੍ਰਧਾਨ ਉਸ ਨੂੰ ਅੰਮ੍ਰਿਤਸਰ ਛੱਡ ਕੇ ਆਏ ਸਨ। ਸਾਬੀ ਪ੍ਰਧਾਨ ਨੇ ਉਸ ਦੇ ਪਿਤਾ ਤੋਂ 6 ਲੱਖ ਰੁਪਏ ਵੀ ਲੈ ਲਏ। ਕਿਉਂਕਿ ਉਹ ਮੁ-ਕੱ-ਦ-ਮੇ ਤੇ ਖਰਚਾ ਕਰ ਰਿਹਾ ਹੈ। ਪੁਲਿਸ ਨੇ ਅਵਤਾਰ ਸਿੰਘ ਅਤੇ ਸਾਬੀ ਤੇ ਮਾਮਲਾ ਦਰਜ ਕਰਕੇ ਸਾਬੀ ਨੂੰ ਫ-ੜ ਲਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਲੜਕੀ ਦਾ ਮੈ-ਡੀ-ਕ-ਲ ਕਰਵਾਇਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *