ਧੁੰਦ ਕਰਕੇ ਵਾਪਰਿਆ ਵੱਡਾ ਹਾ-ਦ-ਸਾ, ਦੇਖੋ ਕਿਵੇਂ ਕਾਰਾਂ ਤੇ ਉਪਰੋਂ ਉਪਰ ਚੜਦੀਆਂ ਗਈਆਂ ਕਾਰਾਂ

ਸਰਦੀ ਦੇ ਦਿਨਾਂ ਵਿੱਚ ਜਦੋਂ ਧੁੰਦ ਪੈਂਦੀ ਹੈ ਤਾਂ ਸੜਕ ਹਾ-ਦ-ਸੇ ਵਾਪਰਨ ਦੀ ਸੰ-ਭਾ-ਵ-ਨਾ ਜ਼ਿਆਦਾ ਵਧ ਜਾਂਦੀ ਹੈ। ਕਿਉਂਕਿ ਵਾਹਨ ਚਾਲਕਾਂ ਨੂੰ ਦੂਰ ਤੱਕ ਰਸਤਾ ਸ-ਪ-ਸ਼-ਟ ਨਜ਼ਰ ਨਹੀਂ ਆਉਂਦਾ। ਨਵਾਂ ਸ਼ਹਿਰ ਗੜ੍ਹਸ਼ੰਕਰ ਰੋਡ ਤੇ ਪਿੰਡ ਮਹਿੰਦੀਪੁਰ ਬਣ ਰਹੇ ਪੁਲ ਤੇ ਹਾ-ਦ-ਸਾ ਹੋਣ ਦੀ ਜਾਣਕਾਰੀ ਮਿਲੀ ਹੈ। ਇੱਥੇ 2 ਵਿਅਕਤੀਆਂ ਦੇ ਸੱ-ਟਾਂ ਲੱਗੀਆਂ। ਜਿਨ੍ਹਾਂ ਨੂੰ ਬਲਾਚੌਰ ਦੇ ਸਿਵਲ ਹਸਪਤਾਲ ਵਿੱਚ ਭ-ਰ-ਤੀ ਕਰਵਾਇਆ ਗਿਆ ਹੈ।

ਭਾਵੇਂ ਜਾ-ਨੀ ਨੁ-ਕ-ਸਾ-ਨ ਤੋਂ ਬ-ਚਾ-ਅ ਰਿਹਾ ਹੈ ਪਰ ਮਾਲੀ ਨੁ-ਕ-ਸਾ-ਨ ਕਾਫੀ ਹੋ ਗਿਆ ਹੈ। ਹਾ-ਦ-ਸੇ ਦਾ ਕਾਰਨ ਰੋਡ ਤੇ ਡਿ-ਵ-ਰ-ਸ਼-ਨ ਦੇ ਬੋਰਡ ਦਾ ਨਾ ਹੋਣਾ ਦੱਸਿਆ ਜਾ ਰਿਹਾ ਹੈ। ਜਿਸ ਕਰਕੇ ਚਾਲਕਾਂ ਨੂੰ ਰਸਤੇ ਦਾ ਪਤਾ ਨਹੀਂ ਲੱਗਾ ਤੇ ਗੱਡੀਆਂ ਅੱਗੇ ਪੱ-ਥ-ਰਾਂ ਉੱਤੇ ਜਾ ਚ-ੜੀ-ਆ। ਇਕ ਗੱਡੀ ਤਾਂ ਕਾਫ਼ੀ ਉੱਚੀ ਗਈ। ਇੱਥੋਂ ਤਕ ਕਿ ਗੱਡੀਆਂ ਦੇ ਚੱਕੇ ਤਕ ਟੁੱ-ਟ ਗਏ। ਪੁਲੀਸ ਅਧਿਕਾਰੀ ਅਨੁਸਾਰ ਧੁੰਦ ਪੈਣ ਕਾਰਨ ਇਹ ਹਾ-ਦ-ਸਾ ਵਾਪਰ ਗਿਆ ਹੈ, ਕਿਉਂਕਿ ਧੁੰਦ ਕਾਰਨ ਡਿ-ਵ-ਰ-ਸ਼-ਨ ਦਾ ਬੋਰਡ ਨਜ਼ਰ ਨਹੀਂ ਆਇਆ।

ਜਿਸ ਕਰਕੇ ਕਈ ਗੱਡੀਆਂ ਅੱਗੇ ਲੰਘ ਗਈਆਂ ਅਤੇ ਪੱਥਰਾਂ ਉੱਤੇ ਜਾ ਚ-ੜੀ-ਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ 3-4 ਗੱਡੀਆਂ ਸਨ। ਜਿਨ੍ਹਾਂ ਵਿੱਚੋਂ 2 ਗੱਡੀਆਂ ਦਾ ਜ਼ਿਆਦਾ ਨੁ-ਕ-ਸਾ-ਨ ਹੋਇਆ ਹੈ ਅਤੇ ਬਾਕੀ ਗੱਡੀਆਂ ਨੂੰ ਉਨ੍ਹਾਂ ਦੇ ਮਾਲਕ ਲੈ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਜਾ-ਨੀ ਨੁ-ਕ-ਸਾ-ਨ ਤੋਂ ਬ-ਚਾ-ਅ ਰਿਹਾ ਹੈ। 2 ਵਿਅਕਤੀਆਂ ਦੇ ਸੱ-ਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਸਿਵਲ ਹਸਪਤਾਲ ਬਲਾਚੌਰ ਭ-ਰ-ਤੀ ਕਰਵਾਇਆ ਗਿਆ ਹੈ।

ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਹ ਪਿਤਾ-ਪੁੱਤਰ ਫਗਵਾੜੇ ਤੋਂ ਆਏ ਹਨ। ਪਿੱਛੋਂ ਤਾਂ ਉਹ 60-70 ਦੀ ਰ-ਫ਼-ਤਾ-ਰ ਤੇ ਆਏ ਹਨ ਪਰ ਇਥੇ ਧੁੰਦ ਹੋਣ ਕਾਰਨ ਹੌਲੀ ਹੋ ਗਏ ਪਰ ਫੇਰ ਵੀ ਹਾ-ਦ-ਸਾ ਵਾਪਰ ਗਿਆ। ਕਿਉਂ-ਕਿ ਆਵਾਜਾਈ ਲਈ ਨਿ-ਰ-ਦੇ-ਸ਼ ਦੇ ਤੌਰ ਤੇ ਕੋਈ ਬੋਰਡ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਟੋਲ ਟੈਕਸ ਦਿੰਦੇ ਹਨ ਅਤੇ ਆਵਾਜਾਈ ਦੇ ਨਿ-ਯ-ਮਾਂ ਦਾ ਪਾਲਣ ਕਰਦੇ ਹਨ। ਫੇਰ ਵੀ ਉਨ੍ਹਾਂ ਦਾ ਨੁ-ਕ-ਸਾ-ਨ ਹੋ ਗਿਆ। ਉਨ੍ਹਾਂ ਨੇ ਸਰਕਾਰ ਤੋਂ ਨੁ-ਕ-ਸਾ-ਨ ਦੀ ਪੂ-ਰ-ਤੀ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *