ਧੂਮਧਾਮ ਨਾਲ ਹੋ ਰਿਹਾ ਸੀ ਵਿਆਹ-ਪੁਲਿਸ ਨੇ ਕੀਤੀ ਰੇਡ-ਪਕੌੜੇ ਛੱਡ ਭੱਜੇ ਰਿਸ਼ਤੇਦਾਰ

ਲੁਧਿਆਣਾ ਦੀ ਧਰਮਸ਼ਾਲਾ ਇਸਲਾਮਗੰਜ ਵਿਖੇ ਉਸ ਸਮੇਂ ਭਾ-ਜ-ੜ ਪੈ ਗਈ। ਜਦੋਂ ਪੁਲਿਸ ਨੇ ਚੱਲਦੇ ਵਿਆਹ ਵਿੱਚ ਛਾ ਪਾ ਮਾ-ਰ ਲਿਆ। ਇੱਥੇ ਸਰਕਾਰੀ ਹੁਕਮਾਂ ਦੀ ਅ-ਣ-ਦੇ-ਖੀ ਕੀਤੀ ਜਾ ਰਹੀ ਸੀ। ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਨੇ ਆ ਕੇ ਦੇਖਿਆ ਕਿ ਵਿਆਹ ਸਮਾਗਮ ਵਿੱਚ 70-80 ਵਿਅਕਤੀ ਸ਼ਾਮਿਲ ਹੋਏ ਸਨ। ਜਦ ਕਿ ਇ-ਜਾ-ਜ਼-ਤ ਸਿਰਫ 30 ਵਿਅਕਤੀਆਂ ਦੀ ਹੈ। ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਹਾਜ਼ਰ ਵਿਅਕਤੀਆਂ ਦੀ ਮੂਵੀ ਬਣਾ ਲਈ ਅਤੇ ਉਨ੍ਹਾਂ ਦੇ ਨਾਮ ਵਗੈਰਾ ਲਿਖ ਲਏ ਤਾਂ ਕਿ ਉਨ੍ਹਾਂ ਤੇ ਕਾਰਵਾਈ ਕੀਤੀ ਜਾ ਸਕੇ। ਵਿਆਹ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਇਸ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋ-ਰੋ-ਨਾ ਲੱਗਭੱਗ ਹਰ ਮੁਲਕ ਵਿੱਚ ਚੱਕਰ ਲਗਾ ਚੁੱਕਾ ਹੈ। ਇਸ ਨੇ ਜਿੰਨਾ ਮਾ-ਲੀ ਅਤੇ ਜਾ-ਨੀ ਨੁ-ਕ-ਸਾ-ਨ ਕੀਤਾ ਹੈ। ਉਹ ਬਿਆਨ ਕਰਨ ਤੋਂ ਵੀ ਪਰੇ ਦੀ ਗੱਲ ਹੈ। ਅਮਰੀਕਾ ਇੰਗਲੈਂਡ ਇਟਲੀ ਅਤੇ ਸਪੇਨ ਵਰਗੇ ਮੁਲਕਾਂ ਵਿੱਚ ਜਿੱਥੇ ਮਾਲੀ ਨੁ-ਕ-ਸਾ-ਨ ਹੋਇਆ ਹੈ। ਉੱਥੇ ਜਾਣਾ ਵੀ ਬਹੁਤ ਹੋਇਆ ਹੈ। ਇਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਿੰਨੇ ਹੀ ਕਾਰੋਬਾਰ ਬੰਦ ਹੋ ਚੁੱਕੇ ਹਨ। ਅੰਤਰਰਾਸ਼ਟਰੀ ਉਡਾਣਾਂ ਬੰਦ ਹੋ ਜਾਣ ਕਰਕੇ ਇਕ ਦੂਸਰੇ ਮੁਲਕ ਵਿੱਚ ਜਾਣਾ ਆਉਣਾ ਬੰਦ ਹੋ ਗਿਆ ਹੈ। ਅਜੇ ਤੱਕ ਮਾਰਕੀਟ ਵਿੱਚ ਕੋ-ਰੋ-ਨਾ ਦੀ ਕੋਈ ਦ-ਵਾ-ਈ ਉਪਲੱਬਧ ਨਹੀਂ ਹੈ।

ਇਸ ਤੋਂ ਇੱਕੋ ਇੱਕ ਬ-ਚਾ-ਅ ਸਮਾਜਿਕ ਦੂਰੀ ਨੂੰ ਦੱਸਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਵਿਆਹ ਸਮਾਗਮ ਵਿੱਚ ਸਿਰਫ਼ 30 ਵਿਅਕਤੀ ਹੀ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੋਵੇਗੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੂ-ਚ-ਨਾ ਮਿਲੀ ਸੀ ਕਿ ਇਸਲਾਮ ਗੰਜ ਧਰਮਸ਼ਾਲਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਕਾ-ਨੂੰ-ਨ ਦੀ ਅ-ਣ-ਦੇ-ਖੀ ਕੀਤੀ ਜਾ ਰਹੀ ਹੈ। ਅਧਿਕਾਰੀ ਅਨੁਸਾਰ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ 70-80 ਵਿਅਕਤੀ ਇਕੱਠੇ ਹੋਏ ਸਨ। ਪੁਲਿਸ ਨੇ ਇਨ੍ਹਾਂ ਦੀ ਮੂਵੀ ਵੀ ਬਣਾ ਲਈ ਹੈ। ਇਨ੍ਹਾਂ ਦੇ ਨਾਮ ਪਤੇ ਲਿਖ ਕੇ ਇਨ੍ਹਾਂ ਤੇ ਬਣਦੀ ਕਾ-ਨੂੰ-ਨੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *