ਨਵਾਂ ਨਵਾਂ ਕੁੜੀ ਦਾ ਵਿਆਹ-ਸਹੁਰਿਆਂ ਨੇ ਕਮਾਇਆ ਪਾਪ-ਨੀਲਾ ਪਿਆ ਕੁੜੀ ਦਾ ਸ਼ਰੀਰ

ਕੋਟਕਪੂਰਾ ਦੇ ਮੁਹੱਲਾ ਕਸ਼ਮੀਰੀਆਂ ਦੀ ਵਿਆਹੁਤਾ ਜੋਤੀ ਰਾਣੀ ਪਤਨੀ ਸਾਹਿਲ ਮਨਚੰਦਾ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੋਤੀ ਦੇ ਪੇਕਿਆਂ ਨੇ ਉਸ ਦੇ ਸਹੁਰੇ ਪਰਿਵਾਰ ਤੇ ਦੋ-ਸ਼ ਲਗਾਏ ਹਨ ਕਿ ਸਹੁਰਿਆਂ ਨੇ ਉਸ ਨੂੰ ਕੋਈ ਚੀਜ਼ ਦੇ ਕੇ ਉਸ ਦੀ ਜਾਨ ਲੈ ਲਈ ਹੈ। ਜੋਤੀ ਰਾਣੀ ਦਾ ਵਿਆਹ 19 ਅਕਤੂਬਰ 2019 ਨੂੰ ਹੋਇਆ ਸੀ। ਉਸ ਦਾ ਸਹੁਰਾ ਪਰਿਵਾਰ ਗਾਰਮੈਂਟਸ ਦੀ ਦੁਕਾਨ ਕਰਦਾ ਹੈ। ਪੁਲਿਸ ਨੇ ਜੋਤੀ ਦੇ ਭਰਾ ਯੋਗੇਸ਼ ਸੇਠੀ ਦੇ ਬਿਆਨਾਂ ਤੇ ਜੋਤੀ ਦੇ ਪਤੀ ਸਾਹਿਲ ਮਨਚੰਦਾ,

ਸਹੁਰਾ ਧਰਮਪਾਲ ਮਨਚੰਦਾ, ਜੇਠਾਣੀ ਪ੍ਰਿਆ ਮਨਚੰਦਾ ਅਤੇ ਜੇਠ ਤੇ ਮਾਮਲਾ ਦਰਜ ਕਰਕੇ ਮ੍ਰਤਕ ਦੇਹ ਨੂੰ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਹੈ। ਜੋਤੀ ਰਾਣੀ ਦੇ ਭਰਾ ਯੋਗੇਸ਼ ਨੇ ਦੱਸਿਆ ਹੈ ਕਿ ਜੋਤੀ ਦਾ ਪਿਛਲੇ ਸਾਲ ਅਕਤੂਬਰ ਵਿੱਚ ਵਿਆਹ ਹੋਇਆ ਸੀ। ਉਸ ਨੇ ਕਾਫੀ ਦਾ-ਜ ਦਿੱਤਾ ਸੀ ਪਰ ਫਿਰ ਵੀ ਉਸ ਦੇ ਸਹੁਰੇ ਦਾ-ਜ ਮੰਗਦੇ ਰਹਿੰਦੇ ਸਨ। ਉਹ ਪਹਿਲਾਂ ਮੋਟਰਸਾਈਕਲ ਮੰਗਦੇ ਸਨ। ਪਰ ਹੁਣ ਉਹ ਏਸੀ ਦੀ ਮੰਗ ਕਰ ਰਹੇ ਸਨ। ਯੋਗੇਸ਼ ਦਾ ਕਹਿਣਾ ਹੈ ਕਿ ਜੋਤੀ ਦੀ ਜਠਾਣੀ ਨੇ ਫੋਨ ਕਰਕੇ ਕਿਹਾ ਕਿ ਜੋਤੀ ਨੇ ਕੋਈ ਚੀਜ਼ ਖਾ ਲਈ ਹੈ, ਉਸ ਨੂੰ ਸਮਝਾਓ।

ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਜੋਤੀ ਡਿੱਗੀ ਪਈ ਸੀ। ਉਹ ਮੈ-ਡੀ-ਕ-ਲ ਕਾਲਜ ਫਰੀਦਕੋਟ ਜੋਤੀ ਨੂੰ ਲੈ ਗਏ। ਉਥੇ ਡਾਕਟਰਾਂ ਦਾ ਕਹਿਣਾ ਸੀ ਕਿ ਜੋਤੀ ਦਾ ਲਗਭਗ 2 ਘੰਟੇ ਪਹਿਲਾਂ ਦੇ-ਹਾਂ-ਤ ਹੋ ਚੁੱਕਾ ਹੈ। ਉਨ੍ਹਾਂ ਨੇ ਜੋਤੀ ਦੇ ਸਹੁਰਿਆਂ ਤੇ ਉਸ ਦੀ ਜਾਨ ਲੈਣ ਦਾ ਦੋ-ਸ਼ ਲਾਇਆ ਹੈ। ਜੋਤੀ ਦੇ ਤਾਏ ਦਾ ਕਹਿਣਾ ਹੈ ਕਿ ਜੋਤੀ ਦਾ ਪਿਤਾ ਕ-ਰ-ਜ਼ਾ ਚੁੱਕ ਕੇ ਜੋਤੀ ਦੇ ਸਹੁਰਿਆਂ ਦੀ ਮੰਗਾਂ ਪੂਰੀਆਂ ਕਰਦਾ ਰਿਹਾ। ਉਹ ਉੱਨੀ ਦੇਰ ਸੰ-ਸ-ਕਾ-ਰ ਨਹੀਂ ਕਰਨਗੇ।

ਜਿੰਨ੍ਹਾਂ ਚਿਰ ਜੋਤੀ ਦੇ ਪਤੀ ਸਹੁਰਾ ਜੇਠ ਅਤੇ ਜੇਠਾਣੀ ਨੂੰ ਪੁਲਿਸ ਨਹੀਂ ਫ-ੜ-ਦੀ। ਉਹ ਇ-ਨ-ਸਾ-ਫ ਲੈਣ ਲਈ ਧ-ਰ-ਨਾ ਵੀ ਲਗਾਉਣਗੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜੋਤੀ ਦੇ ਭਰਾ ਦੇ ਬਿਆਨਾਂ ਤੇ ਉਨ੍ਹਾਂ ਨੇ ਜੋਤੀ ਦੇ ਪਤੀ ਸਹੁਰਾ ਜੇਠ ਅਤੇ ਜੇਠਾਣੀ ਤੇ ਮਾਮਲਾ ਦਰਜ਼ ਕਰ ਦਿੱਤਾ ਹੈ। ਮ੍ਰਤਕਾਂ ਦੇ ਪਰਿਵਾਰ ਨੇ ਏਸੀ ਮੰਗਣ ਦੇ ਦੋ-ਸ਼ ਲਗਾਏ ਹਨ। ਮ੍ਰਤਕ ਦੇਹ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *