ਨਿੱਕੀ ਜਿਹੀ ਗੱਲ ਪਿੱਛੇ ਲਈ ਪਤਨੀ ਦੀ ਜਾਨ-ਕਮਰੇ ਅੰਦਰ ਆਹ ਸੀਨ ਦੇਖ ਪੈਰਾਂ ਹੇਠੋਂ ਖਿਸਕੀ ਜਮੀਨ

ਅਬੋਹਰ ਦੇ ਥਾਣਾ ਸਦਰ ਅਧੀਨ ਪੈਂਦੇ ਇੱਕ ਪਿੰਡ ਵਿੱਚ ਜਸਵੰਤ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਹਰਸਿਮਰਨ ਕੌਰ ਦੇ ਗਲ ਵਿਚ ਕੱਪੜਾ ਪਾ ਕੇ ਉਸ ਦੀ ਜਾਨ ਲੈ ਲਈ। ਇਨ੍ਹਾਂ ਦਾ ਵਿਆਹ ਲੱਗਭੱਗ 6 ਸਾਲ ਪਹਿਲਾਂ ਹੋਇਆ ਸੀ ਅਤੇ ਇਨ੍ਹਾਂ ਦੀ ਇੱਕ ਬੇਟੀ ਵੀ ਹੈ। ਇਨ੍ਹਾਂ ਪਤੀ ਪਤਨੀ ਦੀ ਆਪਸ ਵਿਚ ਅ-ਣ-ਬ-ਣ ਰਹਿੰਦੀ ਸੀ। ਮ੍ਰਤਕਾ ਦੇ ਪੇਕੇ ਮੋਗਾ ਵਿਖੇ ਸਨ। ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਤਕ ਦੇਹ ਆਪਣੇ ਕ-ਬ-ਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਤਕਾ ਦੀ ਮਾਂ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਮ੍ਰਤਕਾ ਦੇ ਪਤੀ ਜਸਵੰਤ ਸਿੰਘ ਤੇ ਮਾਮਲਾ ਦਰਜ ਕਰ ਦਿੱਤਾ ਹੈ।

ਅਬੋਹਰ ਦੇ ਪਿੰਡ ਗੱਦਾ ਡੋਵ ਵਿੱਚ ਕ-ਲੇ-ਸ਼ ਨੇ ਇੱਕ ਪਰਿਵਾਰ ਖ-ਤ-ਮ ਕਰ ਦਿੱਤਾ। ਇਸ ਕਾਰਨ ਪਤੀ ਨੇ ਆਪਣੀ ਪਤਨੀ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸ਼ਾਮ ਦੇ ਪੰਜ ਵਜੇ ਉਨ੍ਹਾਂ ਨੂੰ ਕਿਸੇ ਨੇ ਜਾਣਕਾਰੀ ਦਿੱਤੀ ਕਿ ਪਿੰਡ ਗੱਦਾ ਡੋਵ ਵਿੱਚ ਜਸਵੰਤ ਸਿੰਘ ਪੁੱਤਰ ਸੁਖਮੰਦਰ ਸਿੰਘ ਨੇ ਆਪਣੀ ਪਤਨੀ ਦੇ ਸੱ-ਟਾਂ ਮਾ-ਰ ਕੇ ਦਰਵਾਜ਼ਾ ਬੰਦ ਕੀਤਾ ਹੋਇਆ ਹੈ। ਹੋ ਸਕਦਾ ਹੈ ਉਸ ਦੀ ਜਾਨ ਹੀਂ ਚਲੀ ਗਈ ਹੋਵੇ। ਪੁਲਿਸ ਅਧਿਕਾਰੀ ਅਨੁਸਾਰ ਸੂਚਨਾ ਮਿਲਣ ਤੇ ਉਹ ਸਬੰਧਿਤ ਪਿੰਡ ਪਹੁੰਚੇ। ਪੁਲਿਸ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਮੌਕੇ ਤੇ ਜਾ ਕੇ ਦੇਖਿਆ ਤਾਂ

ਹਰਸਿਮਰਨ ਕੌਰ ਦੀ ਜਾਨ ਜਾ ਚੁੱਕੀ ਸੀ। ਉਸ ਦੇ ਕੋਲ ਹੀ ਇਕ ਸਾਫਾ ਪਿਆ ਸੀ। ਇਹ ਕੱਪੜਾ ਹੀ ਗਲ ਵਿੱਚ ਪਾ ਕੇ ਉਸ ਦੀ ਜਾਨ ਲਈ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਤਕ ਦੇਹ ਕ-ਬ-ਜ਼ੇ ਵਿੱਚ ਲੈ ਲਈ ਹੈ। ਉਸ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਹਰਸਿਮਰਨ ਦੀ ਮਾਂ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣ ਤੇ ਬਾਕੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *