ਪਿਓ ਨਾਲ ਖੇਤਾਂ ਚ ਗਿਆ ਸੀ ਨੌਜਵਾਨ-ਨਹੀਂ ਪਤਾ ਸੀ ਅੱਗੇ ਮੋਤ ਕਰ ਰਹੀ ਹੈ ਉਡੀਕ

ਜਿਵੇਂ ਜਿਵੇਂ ਵਿਗਿਆਨ ਤਰੱਕੀ ਕਰ ਰਿਹਾ ਹੈ। ਤਿਵੇਂ ਤਿਵੇਂ ਮਨੁੱਖ ਲਈ ਸੁੱਖ ਸੁਵਿਧਾਵਾਂ ਉਪਲੱਬਧ ਹੋ ਰਹੀਆਂ ਹਨ। ਬਿਜਲੀ ਨੇ ਮਨੁੱਖੀ ਜ਼ਿੰਦਗੀ ਵਿੱਚ ਇੱਕ ਕ੍ਰਾਂ-ਤੀ ਲਿਆਂਦੀ ਹੈ। ਬਹੁਤ ਸਾਰੇ ਕੰਮ ਬਿਜਲੀ ਨਾਲ ਹੋ ਰਹੇ ਹਨ। ਹੁਣ ਤਾਂ ਬਿਜਲੀ ਬਿਨਾਂ ਮਨੁੱਖੀ ਜੀਵਨ ਦੀ ਕ ਲ ਪ ਨਾ ਕਰਨੀ ਵੀ ਔ ਖੀ ਲੱਗਦੀ ਹੈ। ਬਿਜਲੀ ਮਨੁੱਖ ਦੀ ਇੱਕ ਅਹਿਮ ਜ਼ਰੂਰਤ ਬਣ ਚੁੱਕੀ ਹੈ। ਜਦ ਕਿ ਕਈ ਵਾਰ ਇਸੇ ਬਿਜਲੀ ਕਾਰਨ ਕਈ ਹਾ ਦ ਸੇ ਵਾਪਰਦੇ ਦੇਖੇ ਗਏ ਹਨ।

ਤਰਨ ਤਾਰਨ ਦੇ ਪਿੰਡ ਮਹਿੰਦੀਪੁਰ ਵਿੱਚ 24 ਸਾਲਾ ਨੌਜਵਾਨ ਭਗਵੰਤ ਸਿੰਘ ਦੀ ਕ ਰੰ ਟ ਲੱਗਣ ਕਰਕੇ ਜਾਨ ਚੱਲੀ ਗਈ ਹੈ। ਮ੍ਰਤਕ ਦੇ ਪਿਤਾ ਸਵਰਨ ਸਿੰਘ ਨੇ ਰੋਂ ਦੇ ਹੋਏ ਦੱਸਿਆ ਹੈ ਕਿ ਉਹ ਦੋਵੇਂ ਪਿਓ ਪੁੱਤਰ ਖੇਤਾਂ ਵਿੱਚੋਂ ਪਸ਼ੂਆਂ ਲਈ ਪੱਠੇ ਲੈਣ ਗਏ ਸਨ। ਖੇਤ ਵਿੱਚ ਪਹੁੰਚ ਕੇ ਉਹ ਆਪ ਤਾਂ ਪੱਠੇ ਵੱਢਣ ਲੱਗ ਪਏ ਅਤੇ ਉਨ੍ਹਾਂ ਦਾ ਪੁੱਤਰ ਭਗਵੰਤ ਝੋਨੇ ਨੂੰ ਪਾਣੀ ਲਾਉਣ ਲਈ ਮੋਟਰ ਚਲਾਉਣ ਦੇ ਇਰਾਦੇ ਨਾਲ ਮੋਟਰ ਤੇ ਚਲਾ ਗਿਆ।

ਸਵਰਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਭਗਵੰਤ ਸਿੰਘ ਨੇ ਮੋਟਰ ਚਲਾਉਣ ਲਈ ਸਟਾਟਰ ਨੂੰ ਦੱਬਿਆ ਤਾਂ ਭਗਵੰਤ ਨੂੰ ਕ ਰੰ ਟ ਲੱਗ ਗਿਆ। ਕਿਉਂਕਿ ਮੋਟਰ ਦਾ ਸਟਾਟਰ ਸ਼ਾ ਟ ਹੋ ਚੁੱਕਾ ਸੀ। ਜਿਸ ਦਾ ਉਨ੍ਹਾਂ ਨੂੰ ਪਤਾ ਨਹੀਂ ਲੱਗਾ। ਉਹ ਭਗਵੰਤ ਨੂੰ ਨੇੜੇ ਦੇ ਹਸਪਤਾਲ ਵਿਚ ਲੈ ਗਏ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਭਗਵੰਤ ਦੀ ਜਾਨ ਜਾ ਚੁੱਕੀ ਹੈ। ਬਜ਼ੁਰਗ ਪਿਤਾ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਤਕ ਦੇ 2 ਬੱਚੇ ਹਨ।

ਜਿਨ੍ਹਾਂ ਦੀ ਉਮਰ ਲੱਗਭੱਗ ਤਿੰਨ ਸਾਲ ਅਤੇ ਡੇਢ ਸਾਲ ਹੈ। ਇੱਕ ਕਵੀਸ਼ਰ ਸਿੰਘ ਨੇ ਦੱਸਿਆ ਹੈ ਕਿ ਭਗਵੰਤ ਸਿੰਘ ਕਵੀਸ਼ਰੀ ਵੀ ਜਾਣਦਾ ਸੀ ਅਤੇ ਉਹ ਕੈਨੇਡਾ ਵੀ ਗਿਆ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਭਗਵੰਤ ਸਿੰਘ ਦੀ ਕ ਰੰ ਟ ਲੱਗਣ ਨਾਲ ਜਾਨ ਚੱਲੀ ਗਈ ਹੈ। ਉਸ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ 174 ਦੀ ਕਾਰਵਾਈ ਕਰਕੇ ਮ੍ਰਤਕ ਦੇ ਪਰਿਵਾਰ ਨੂੰ ਸੌਂ ਪ ਦਿੱਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *