ਪੁਲਿਸ ਤੇ ਨਿਹੰਗਾਂ ਦਾ ਫੇਰ ਹੋਇਆ ਆਹਮੋ ਸਾਹਮਣਾ, 2 ਨਿਹੰਗਾਂ ਦੀ ਮੋਤ, SHO ਦਾ ਵੱਢ ਦਿੱਤਾ ਹੱਥ

ਤਰਨ ਤਾਰਨ ਦੇ ਸਿੰਘ ਪੁਰਾ ਵਿੱਚ ਵਾਪਰੀ ਘ-ਟ-ਨਾ ਨੇ ਕੁਝ ਸਮਾਂ ਪਹਿਲਾਂ ਪਟਿਆਲਾ ਦੀ ਸਬਜ਼ੀ ਮੰਡੀ ਦਾ ਦ੍ਰਿਸ਼ ਚੇਤੇ ਕਰਵਾ ਦਿੱਤਾ। ਜੋ ਨਿਹੰਗ ਸਿੰਘਾਂ ਨੇ ਇਕ ਥਾਣੇਦਾਰ ਦਾ ਗੁੱ-ਟ ਵੱਖ ਕਰ ਦਿੱਤਾ ਸੀ। ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਭਿੱਖੀਵਿੰਡ ਦੇ ਹੈੱਡ ਕਾਂਸਟੇਬਲ ਸਰਬਜੀਤ ਸਿੰਘ ਦਾ ਦੇ-ਹਾਂ-ਤ ਹੋ ਗਿਆ ਸੀ। ਜਿਸ ਕਰਕੇ ਉਨ੍ਹਾਂ ਦੀ ਆ-ਤ-ਮਿ-ਕ ਸ਼ਾਂ-ਤੀ ਲਈ ਪਿੰਡ ਚਿਛਰੇਵਾਲ ਵਿੱਚ ਪਾਠ ਦਾ ਭੋਗ ਸੀ। ਇਸ ਦੌਰਾਨ ਹੀ ਪੁਲੀਸ ਨੂੰ ਇਸ ਇਲਾਕੇ ਵਿੱਚ ਗ਼-ਲ-ਤ ਅਨਸਰ ਘੁੰਮਦੇ ਹੋਣ ਦੀ ਸੂਚਨਾ ਮਿਲੀ।

ਜਿਸ ਕਰਕੇ ਵਲਟੋਹਾ ਥਾਣੇ ਦੇ ਇੰਚਾਰਜ ਬਲਵਿੰਦਰ ਸਿੰਘ ਅਤੇ ਖੇਮਕਰਨ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਸਿੰਘ ਆਪਣੇ ਸਾਥੀਆਂ ਨਾਲ ਪਿੰਡ ਸਿੰਘ ਪੁਰਾ ਪਹੁੰਚ ਗਏ। ਅੱਗੇ ਇਨ੍ਹਾਂ ਦਾ ਨਿਹੰਗ ਸਿੰਘਾਂ ਨਾਲ ਸਾਹਮਣਾ ਹੋ ਗਿਆ। ਪੁਲੀਸ ਨੇ ਜਦੋਂ ਇਨ੍ਹਾਂ 2 ਨਿਹੰਗ ਸਿੰਘਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਕਿ-ਰ-ਪਾ-ਨਾਂ ਚਲਾ ਦਿੱਤੀਆਂ। ਜਿਸ ਕਰਕੇ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਸਬ ਇੰਸਪੈਕਟਰ ਨਰਿੰਦਰ ਸਿੰਘ ਦੇ ਗੁੱ-ਟ ਵੱ-ਢੇ ਗਏ।

ਜਦੋਂ ਡੀ ਐੱਸ ਪੀ ਤੇ ਵੀ ਨਿਹੰਗ ਸਿੰਘਾਂ ਨੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਗੋ-ਲੀ ਚਲਾ ਦਿੱਤੀ ਅਤੇ ਇਸ ਦੌਰਾਨ ਦੋਵੇਂ ਨਿਹੰਗ ਸਿੰਘਾਂ ਦੀ ਮੋਤ ਹੋ ਗਈ। ਇਹ ਵੀ ਪਤਾ ਲੱਗਾ ਹੈ ਕਿ ਇਹ  ਹਜੂਰ ਸਾਹਿਬ ਵਿਖੇ ਕਿਸੇ ਦੀ ਜਾ-ਨ ਲੈ ਚੁੱਕੇ ਹਨ। ਸੀਨੀਅਰ ਪੁਲੀਸ ਅਧਿਕਾਰੀ ਘ-ਟ-ਨਾ ਸਥਾਨ ਤੇ ਪਹੁੰਚ ਗਏ। ਜਦ ਕਿ ਦੋਵੇਂ ਥਾਣਾ ਮੁਖੀਆਂ ਨੂੰ ਅੰਮ੍ਰਿਤਸਰ ਦੇ ਹ-ਸ-ਪ-ਤਾ-ਲ ਵਿਚ ਭੇਜ ਦਿੱਤਾ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *