ਪੁਲਿਸ ਵਾਲਿਆਂ ਨੂੰ ਦੇਖ ਲਾੜਾ ਲਾੜੀ ਘਬਰਾ ਗਏ-ਪੁਲਿਸ ਨੇ ਜੋ ਕੀਤਾ ਦੇਖ ਸਭ ਹੋ ਗਏ ਹੈਰਾਨ

ਹੁਸ਼ਿਆਰਪੁਰ ਵਿੱਚ ਸੀਨੀਅਰ ਪੁਲੀਸ ਅਧਿਕਾਰੀ ਵੱਲੋਂ ਇੱਕ ਗ਼-ਰੀ-ਬ ਲੜਕੀ ਦੇ ਵਿਆਹ ਸਮੇਂ ਇਸ ਪਰਿਵਾਰ ਦੀ ਮ-ਦ-ਦ ਕੀਤੀ ਗਈ। ਇਸ ਪੁਲਿਸ ਅਧਿਕਾਰੀ ਨੇ ਇਸ ਪਰਿਵਾਰ ਦੇ ਘਰ ਪਹੁੰਚ ਕੇ ਲੜਕੀ ਨੂੰ ਸ਼ਗਨ ਦੇਣ ਦੇ ਨਾਲ ਨਾਲ ਹੋਰ ਰਾਸ਼ਨ ਆਦਿ ਨਾਲ ਵੀ ਪਰਿਵਾਰ ਦੀ ਮ-ਦ-ਦ ਕੀਤੀ। ਪੁਲਿਸ ਅਧਿਕਾਰੀ ਦੇ ਇਸ ਕਦਮ ਨਾਲ ਜਿੱਥੇ ਪਰਿਵਾਰ ਨੇ ਖੁ-ਸ਼ੀ ਮਹਿਸੂਸ ਕੀਤੀ ਹੈ। ਉੱਥੇ ਹੀ ਆਮ ਜਨਤਾ ਲਈ ਵੀ ਵਧੀਆ ਸੰਦੇਸ਼ ਪਹੁੰਚਿਆ ਹੈ। ਉਨ੍ਹਾਂ ਦੇ ਇਸ ਤਰ੍ਹਾਂ ਕਰਨ ਨਾਲ ਸਮੁੱਚੇ ਪੁਲਿਸ ਪ੍ਰਸ਼ਾਸਨ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਸਤਿਕਾਰ ਦੀ ਭਾਵਨਾ ਪੈਦਾ ਹੋਈ ਹੈ।

ਇਹ ਅਧਿਕਾਰੀ ਆਪਣੇ ਕਈ ਮੁ-ਲਾ-ਜ਼-ਮਾਂ ਸਮੇਤ ਵਿਆਹ ਦੇ ਪ੍ਰੋਗਰਾਮ ਵਿੱਚ ਪਹੁੰਚੇ। ਉਨ੍ਹਾਂ ਨੇ ਲੜਕੀ ਦਾ ਰਾਹ ਖੁਦ ਕੀਤਾ ਲਾ-ਕ-ਡਾ-ਊ-ਨ ਦੇ ਦਿਨਾਂ ਵਿੱਚ ਜਿਸ ਤਰ੍ਹਾਂ ਦੇ ਕੰਮ ਪੰਜਾਬ ਪੁਲਿਸ ਨੇ ਕੀਤੇ ਹਨ। ਉਸ ਨਾਲ ਜਨਤਾ ਦੇ ਦਿਲਾਂ ਵਿੱਚੋਂ ਪੰਜਾਬ ਪੁਲਿਸ ਪ੍ਰਤੀ ਕਈ ਭ-ਰ-ਮ ਭੁ-ਲੇ-ਖੇ ਦੂਰ ਹੋਏ ਹਨ। ਜਨਤਾ ਨੂੰ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਪੁਲਿਸ ਸਿਰਫ਼ ਅਮਨ ਕਾ-ਨੂੰ-ਨ ਨੂੰ ਲਾਗੂ ਕਰਨ ਦਾ ਕੰਮ ਹੀ ਨਹੀਂ ਕਰਦੀ। ਸਗੋਂ ਸਮਾਜ ਸੇਵਾ ਵੀ ਕਰਦੀ ਹੈ। ਲੋੜ ਪੈਣ ਤੇ ਕਿਸੇ ਗ-ਰੀ-ਬ ਦੇ ਦੁੱਖ ਸੁੱਖ ਵਿੱਚ ਵੀ ਖੜ੍ਹਦੀ ਹੈ।

ਕਰਫਿਊ ਦੌਰਾਨ ਪੰਜਾਬ ਪੁਲਿਸ ਦੁਆਰਾ ਕਿੰਨੇ ਹੀ ਨਵੇਂ ਵਿਆਹੇ ਜੋੜਿਆਂ ਦਾ ਸਨਮਾਨ ਕੀਤਾ ਗਿਆ। ਕਿਤੇ ਕਿਸੇ ਦੇ ਜਨਮ ਦਿਨ ਤੇ ਕੇਕ ਦਾ ਪ੍ਰਬੰਧ ਕੀਤਾ ਗਿਆ ਅਤੇ ਕਿਤੇ ਕਰਫਿਊ ਦੌਰਾਨ ਭੁੱ-ਖੇ ਪਿਆਸੇ ਲੋਕਾਂ ਨੂੰ ਖਾਣਾ ਪਹੁੰਚਾਇਆ ਗਿਆ। ਹੁਣ ਹੁਸ਼ਿਆਰਪੁਰ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਗ਼-ਰੀ-ਬ ਲੜਕੀ ਦੇ ਵਿਆਹ ਵਿੱਚ ਪਹੁੰਚ ਕੇ ਪਰਿਵਾਰ ਦੀ ਮਾਲੀ ਮ-ਦ-ਦ ਕੀਤੀ। ਇਸ ਅਧਿਕਾਰੀ ਦਾ ਕਹਿਣਾ ਹੈ ਕਿ ਅਮੀਰ ਦੇ ਘਰ ਤਾਂ ਹਰ ਕੋਈ ਚਲਾ ਜਾਂਦਾ ਹੈ ਪਰ ਸਾਨੂੰ ਕਿਸੇ ਗ-ਰੀ-ਬ ਦਾ ਸਹਾਰਾ ਬਣਨਾ ਚਾਹੀਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਲੋ-ੜ-ਵੰ-ਦ ਗ-ਰੀ-ਬ ਦੀ ਮ-ਦ-ਦ ਕਰਨਾ ਹੀ ਉੱਤਮ ਸੇਵਾ ਹੈ। ਇਸ ਗ਼ਰੀਬ ਪਰਿਵਾਰ ਨੇ ਪੁਲਿਸ ਅਧਿਕਾਰੀ ਨੂੰ ਬਹੁਤ ਅ-ਸੀ-ਸਾਂ ਦਿੱਤੀਆਂ ਹਨ। ਪਰਿਵਾਰ ਦੇ ਬਜ਼ੁਰਗ ਦੇ ਦੱਸਣ ਅਨੁਸਾਰ ਇਸ ਅਧਿਕਾਰੀ ਨੇ ਸ਼ਗਨ ਦੇ ਨਾਲ ਨਾਲ ਰਾਸ਼ਨ ਆਦਿ ਵੀ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਇਸ ਅਧਿਕਾਰੀ ਨੇ ਉਨ੍ਹਾਂ ਲਈ ਕੀਤਾ ਹੈ। ਇਸ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਮਾਤਮਾ ਇਸ ਅਧਿਕਾਰੀ ਨੂੰ ਹੋਰ ਤ-ਰੱ-ਕੀ ਦੇਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *