ਪੁਲਿਸ ਵਾਲਿਆਂ ਨੇ ਚੱਲਦੇ ਵਿਆਹ ਚ ਕਰ ਦਿੱਤਾ ਹੋਰ ਹੀ ਕਾਂਡ- ਵੀਡੀਓ ਵਾਇਰਲ ਹੋਣ ਤੋਂ ਬਾਅਦ ਪੈ ਗਿਆ ਸਿਆਪਾ

ਕਹਿਣ ਨੂੰ ਤਾਂ ਪੁਲੀਸ ਕਾ-ਨੂੰ-ਨ ਦੀ ਪਾ-ਬੰ-ਦ ਹੈ ਅਤੇ ਇਸ ਦੀ ਪਾਲਣਾ ਕਰਵਾਉਂਦੀ ਹੈ। ਜੇਕਰ ਪੁਲੀਸ ਹੀ ਕਾ-ਨੂੰ-ਨ ਦੀਆਂ ਧੱ-ਜੀ-ਆਂ ਉਡਾਉਣ ਲੱਗ ਜਾਵੇ ਤਾਂ ਕਾ-ਨੂੰ-ਨ ਦੀ ਪਾਲਣਾ ਕੌਣ ਕਰੇਗਾ। ਪੁਲਿਸ ਹੀ ਕਾ-ਨੂੰ-ਨ ਤੋ-ੜੇ-ਗੀ ਤਾਂ ਲੋਕਾਂ ਨੂੰ ਕਾ-ਨੂੰ-ਨ ਦੀ ਪਾਲਣ ਕਰਨ ਲਈ ਕਿਵੇਂ ਕਹੇਗੀ। ਵਿਆਹ ਸ਼ਾਦੀਆਂ ਜਾਂ ਹੋਰ ਖ਼ੁਸ਼ੀ ਦੇ ਮੌਕੇ ਤੇ ਗੰ-ਨ ਦੀ ਵਰਤੋਂ ਕਰਨ ਤੇ ਸਰਕਾਰ ਨੇ ਪਾ-ਬੰ-ਦੀ ਲਗਾਈ ਹੋਈ ਹੈ।

ਕਿਉਂ ਕਿ ਇਸ ਨਾਲ ਹੁਣ ਤੱਕ ਕਈ ਘ-ਟ-ਨਾ-ਵਾਂ ਵਾਪਰ ਚੁੱਕੀਆਂ ਹਨ। ਕਈ ਪੁਲੀਸ ਵਾਲੇ ਇਸ ਦੀ ਪਰਵਾਹ ਹੀ ਨਹੀਂ ਕਰਦੇ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਇਕ ਵਿਆਹ ਸਮਾਗਮ ਦੀ ਹੈ। ਵਿਆਹ ਵਿੱਚ ਸ਼ਾਮਿਲ ਹੋਏ ਇੱਕ ਸਬ ਇੰਸਪੈਕਟਰ ਨੂੰ ਵੀਡੀਓ ਵਿੱਚ ਖੁੱਲੇਆਮ ਗ-ਨ ਦੇ ਹਵਾਈ ਨਿ-ਸ਼ਾ-ਨੇ ਲਗਾਉਂਦੇ ਦੇਖਿਆ ਜਾ ਸਕਦਾ ਹੈ। ਜਨਾਬ ਸਰਕਾਰੀ ਵਰਦੀ ਵਿਚ ਹਨ।

ਪੰਜਾਬੀ ਗਾਣੇ ਜਿਹੜਾ ਧੱ-ਕੇ ਚੜ ਗਿਆ ਯਾਰਾਂ ਦੇ, ਪੰਜਾਬ ਪੁਲੀਸ ਸਰਦਾਰਾਂ ਦੇ” ਉੱਤੇ ਇਸ ਸਬ ਇੰਸਪੈਕਟਰ ਨੂੰ ਅਜਿਹੀ ਮ-ਸ-ਤੀ ਚੜੀ ਕਿ ਫਿਰ ਅੱਗਾ ਪਿੱਛਾ ਨਹੀਂ ਦੇਖਿਆ। ਬਸ ਕਰ ਦਿੱਤਾ ਕਾਰਾ। ਉਸ ਦੇ ਨਾਲ ਇਕ ਹੋਰ ਵਿਅਕਤੀ ਵੀ ਨਜ਼ਰ ਆ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਦਾ ਪੁਲੀਸ ਵਿਭਾਗ ਨੇ ਵੀ ਨੋ-ਟਿ-ਸ ਲਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ।

ਵੀਡੀਓ ਵਿੱਚ ਸ਼ਾਮਲ ਵਿਅਕਤੀਆ  ਦੇ ਨਾਮ ਗੁਰਤੇਜ ਸਿੰਘ ਅਤੇ ਜਗਰੂਪ ਸਿੰਘ ਹਨ। ਇਨ੍ਹਾਂ ਵਿੱਚ ਇੱਕ ਸਬ ਇੰਸਪੈਕਟਰ ਹੈ ਅਤੇ ਦੂਜਾ ਸਿਵਲ ਵਰਦੀ ਵਿਚ ਹੈ। ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ ਇਹ ਮਾਮਲਾ ਜਨਵਰੀ ਮਹੀਨੇ ਦਾ ਹੈ। ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *