ਪੂਰਾ ਪਿੰਡ ਡੁੱਬਿਆ ਸ਼ੋਕ ਚ-ਹੋਈਆਂ ਇੰਨੀਆਂ ਮੋਤਾਂ ਕਿ ਸ਼ਮਸ਼ਾਨਘਾਟ ਚ ਵੀ ਪੈ ਗਈ ਜਗ੍ਹਾ ਦੀ ਘਾਟ

ਤਰਨ ਤਾਰਨ ਵਿੱਚ ਗ਼-ਲ-ਤ ਕਿਸਮ ਦੀ ਦਾ-ਰੂ ਪੀਣ ਨਾਲ ਅੱਧੀ ਦਰਜਨ ਤੋਂ ਵੀ ਜ਼ਿਆਦਾ ਵਿਅਕਤੀ ਆਪਣੀ ਜਾਨ ਤੋਂ ਬਾਜ਼ੀ ਹਾਰ ਗਏ ਹਨ। ਇਹ ਜ਼ਿਆਦਾਤਰ ਗ-ਰੀ-ਬ ਲੋਕ ਹਨ। ਜੋ ਸਸਤੀ ਦਾ-ਰੂ ਖ਼ਰੀਦ ਕੇ ਪੀਂਦੇ ਹਨ। ਇਸ ਦਾ-ਰੂ ਦੇ ਧੰਦੇ ਨੇ ਕਈ ਘਰਾਂ ਵਿੱਚ ਮਾਤਮ ਦਾ ਮਾਹੌਲ ਬਣਾ ਰੱਖਿਆ ਹੈ। ਸ਼ਮਸ਼ਾਨ ਘਾਟ ਵਿੱਚ ਇਕੱਠੀਆਂ ਇੰਨੀਆਂ ਮ੍ਰਿਤਕ ਦੇਹਾਂ ਜਾਣ ਕਾਰਨ ਉਥੇ ਵੀ ਭੀੜ ਲੱਗੀ ਨਜ਼ਰ ਆਉਂਦੀ ਹੈ। ਜਾਨ ਗਵਾ ਚੁੱਕੇ ਇਨ੍ਹਾਂ ਵਿਅਕਤੀਆਂ ਦੇ ਪਰਿਵਾਰ ਵਾਲੇ ਪ੍ਰਸ਼ਾਸਨ ਤੋਂ ਇ-ਨ-ਸਾ-ਫ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਨੂੰ ਸ਼ਿ-ਕ-ਵਾ ਹੈ ਕਿ ਸ਼ਹਿਰ ਵਿੱਚ ਕਈ ਥਾਂ ਇਸ ਦਾਰੂ ਦਾ ਧੰਦਾ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਪੁਲਿਸ ਉਨ੍ਹਾਂ ਤੱਕ ਪਹੁੰਚ ਰਹੀ ਹੈ। ਤਰਸੇਮ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਚਾਚਾ ਬਾਹਰ ਤੋਂ ਕਿਤੋਂ ਦਾਰੂ ਪੀ ਕੇ ਆਇਆ ਅਤੇ ਘਰ ਆ ਕੇ ਉਸ ਦੇ ਪੇਟ ਵਿੱਚ ਦ-ਰ-ਦ ਹੋਣ ਲੱਗਾ। ਡਾਕਟਰ ਨੂੰ ਬੁਲਾਇਆ ਗਿਆ ਪਰ ਡਾਕਟਰ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਚਾਚੇ ਨੇ ਦਮ ਤੋ-ੜ ਦਿੱਤਾ।

ਤਰਸੇਮ ਸਿੰਘ ਦਾ ਕਹਿਣਾ ਹੈ ਕਿ ਇੱਥੇ ਕਈ ਥਾਂ ਤੇ ਨਾ-ਜਾ-ਇ-ਜ਼ ਦਾ-ਰੂ ਵਿਕਦੀ ਹੈ। ਇਸ ਦਾ-ਰੂ ਨਾਲ ਕਈ ਜਣਿਆਂ ਦੀ ਜਾਨ ਜਾ ਚੁੱਕੀ ਹੈ। ਇਹ ਨਾ-ਜਾ-ਇ-ਜ਼ ਧੰਦਾ ਬੰਦ ਹੋਣਾ ਚਾਹੀਦਾ ਹੈ। ਇੱਕ ਹੋਰ ਵਿਅਕਤੀ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਪਿਤਾ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ। ਦਾਰੂ ਪੀਣ ਕਾਰਨ ਉਨ੍ਹਾਂ ਦੇ ਪਿਤਾ ਦੀ ਜੀਵਨ ਲੀਲਾ ਸਮਾਪਤ ਹੋ ਗਈ ਹੈ। ਇਸ ਕਰਕੇ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਵੀ ਬੁ-ਝ ਗਿਆ ਹੈ। ਕਿਉਂਕਿ ਘਰ ਵਿੱਚ ਇਕੱਲਾ ਉਨ੍ਹਾਂ ਦਾ ਪਿਤਾ ਹੀ ਕਮਾਉਣ ਵਾਲਾ ਸੀ।

ਹੁਣ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਣਾ ਵੀ ਔ-ਖਾ ਹੋ ਗਿਆ ਹੈ। ਉਸ ਨੇ ਪ੍ਰ-ਸ਼ਾ-ਸ-ਨ ਤੋਂ ਮ-ਦ-ਦ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਨਾ-ਜਾ-ਇ-ਜ਼ ਦਾਰੂ ਦਾ ਧੰਦਾ ਬੰਦ ਹੋਣਾ ਚਾਹੀਦਾ ਹੈ। ਮਿ੍ਤਕ ਅਮਰੀਕ ਸਿੰਘ ਦੀ ਪਤਨੀ ਨੇ ਜਾਣਕਾਰੀ ਦਿੱਤੀ ਹੈ ਕਿ ਇੱਥੇ ਕਈ ਥਾਂ ਦਾਰੂ ਵਿਕਦੀ ਹੈ ਅਤੇ ਪੀਣ ਵਾਲੇ ਕੱਲਰਾਂ ਵਿੱਚ ਬੈਠ ਕੇ ਦਾਰੂ ਪੀਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ 9 ਜੇ ਗਲਤ ਦਾਰੂ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਨੇ ਸ-ਖ-ਤ ਕਾਰਵਾਈ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *