ਪੈਸਿਆਂ ਨੇ ਉਜਾੜ ਦਿੱਤਾ ਹੱਸਦਾ ਵੱਸਦਾ ਘਰ-ਭੈਣ ਦੀ ਮੋਤ ਤੋਂ ਬਾਅਦ ਭਰਾ ਨੇ ਕੀਤਾ ਹੋਸ਼ ਉਡਾਉਣ ਵਾਲਾ ਖੁਲਾਸਾ

ਫਤਿਹਗੜ੍ਹ ਸਾਹਿਬ ਵਿੱਚ ਇੱਕ ਵਿਆਹੁਤਾ ਵੱਲੋਂ ਕੋਈ ਚੀਜ ਖਾ ਕੇ ਆਪਣੀ ਜਾਨ ਦੇ ਦਿਤੀ ਗਈ। ਜਾਨ ਗਵਾਉਣ ਦਾ ਕਾਰਨ ਸਹੁਰੇ ਪਰਿਵਾਰ ਵੱਲੋਂ ਬਣਦਾ ਹਿੱਸਾ ਨਾ ਦੇਣਾ ਅਤੇ ਦਿਓਰ ਦਰਾਣੀਆਂ ਵੱਲੋਂ ਤੂੰ-ਤੂੰ ਮੈਂ-ਮੈਂ ਕਰਨਾ ਦੱਸਿਆ ਜਾ ਰਿਹਾ ਹੈ। ਪਰਿਵਾਰ ਵੱਲੋਂ 2 ਕਰੋੜ 70 ਲੱਖ ਦੀ ਜ਼ਮੀਨ ਵੇਚੀ ਗਈ ਸੀ। ਪਰ ਮ੍ਰਤਕ ਔਰਤ ਅਤੇ ਉਸ ਦੇ ਪਤੀ ਨੂੰ ਇਸ ਰਕਮ ਵਿੱਚੋਂ ਬਣਦਾ ਹਿੱਸਾ ਨਹੀਂ ਦਿੱਤਾ ਜਾ ਰਿਹਾ ਸੀ। ਪਹਿਲਾਂ ਮ੍ਰਤਕਾ ਨੇ ਨਹਿਰ ਵਿੱਚ ਛਾਲ ਮਾ-ਰ-ਨ ਦੀ ਕੋ-ਸ਼ਿ-ਸ਼ ਵੀ ਕੀਤੀ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਤਕਾ ਦੇ ਭਰਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ

ਉਨ੍ਹਾਂ ਦੀ ਭੈਣ ਦੇ ਸਹੁਰੇ ਪਰਿਵਾਰ ਵਾਲੇ ਉਸ ਦੀ ਭੈਣ ਅਤੇ ਜੀਜੇ ਨਾਲ ਵਿ-ਤ-ਕ-ਰਾ ਰੱਖਦੇ ਸਨ। ਇਸ ਪਰਿਵਾਰ ਨੇ ਲਗਭਗ 2 ਕਰੋੜ 70 ਲੱਖ ਰੁਪਏ ਦੀ ਜ਼ਮੀਨ ਵੇਚੀ ਹੈ ਅਤੇ 50-60 ਲੱਖ ਰੁਪਏ ਉਨ੍ਹਾਂ ਕੋਲ ਆ ਚੁੱਕੇ ਹਨ। ਪਰ ਇਹ ਪਰਿਵਾਰ ਉਨ੍ਹਾਂ ਦੀ ਭੈਣ ਅਤੇ ਜੀਜੇ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਨਹੀਂ ਦੇਣਾ ਚਾਹੁੰਦਾ। ਮ੍ਰਤਕਾ ਦੇ ਭਰਾ ਦਾ ਕਹਿਣਾ ਹੈ ਕਿ ਮ੍ਰਤਕਾ ਦੀਆਂ ਦਰਾਣੀਆਂ ਅਤੇ ਉਨ੍ਹਾਂ ਦੇ ਪਤੀ ਬਲਦੇਵ ਸਿੰਘ ਦੇਬੀ ਅਤੇ ਸਤਨਾਮ ਸਿੰਘ ਤੋਂ ਇਲਾਵਾ ਇੰਦਰਜੀਤ ਸਿੰਘ ਵੱਲੋਂ ਮ੍ਰਤਕਾ ਅਤੇ ਉਸ ਦੇ ਪਤੀ ਨਾਲ ਭੇ-ਦ-ਭਾ-ਵ ਕੀਤਾ ਜਾਂਦਾ ਸੀ। ਇਸ ਵਿਅਕਤੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੂੰ ਫੋਨ ਤੇ ਦੱਸਿਆ ਗਿਆ ਕਿ ਉਨ੍ਹਾਂ ਦੀ ਭੈਣ ਨਹਿਰ ਵਿੱਚ ਛਾ-ਲ ਮਾ-ਰ-ਨ ਦੀ ਕੋ-ਸ਼ਿ-ਸ਼ ਕਰ ਰਹੀ ਹੈ।

ਉਨ੍ਹਾਂ ਨੇ ਫੋਨ ਤੇ ਆਪਣੀ ਭੈਣ ਨੂੰ ਸ-ਮ-ਝਾ ਦਿੱਤਾ। ਉਹ ਰੁ-ਕ ਗਈ। ਬਾਅਦ ਵਿੱਚ ਉਸ ਨੇ ਕੋਈ ਦ-ਵਾ-ਈ ਖਾ ਕੇ ਆਪਣੀ ਜਾਨ ਦੇ ਦਿੱਤੀ। ਮ੍ਰਤਕਾ ਦੇ ਭਰਾ ਨੇ ਸਬੰਧਿਤ ਵਿਅਕਤੀਆਂ ਤੇ ਕਾ-ਨੂੰ-ਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਫ਼ਤਿਹਗੜ੍ਹ ਸਾਹਿਬ ਪੁਲਿਸ ਨੂੰ ਦ-ਰ-ਖ਼ਾ-ਸ-ਤ ਦਿੱਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਪਰਿਵਾਰ ਵਿੱਚ ਬਣਦੇ ਜ਼ਮੀਨੀ ਹਿੱਸੇ ਨੂੰ ਲੈ ਕੇ ਵਿ-ਵਾ-ਦ ਸੀ। ਜਿਸ ਕਰਕੇ ਔਰਤ ਨੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਵੀ ਤੱ-ਥ ਸਾਹਮਣੇ ਆਉਣਗੇ, ਉਸੇ ਆਧਾਰ ਤੇ ਹੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *