ਪੰਜਾਬੀ ਡਰਾਈਵਰ ਦੀ ਕਰਤੂਤ ਤੇ ਪ੍ਰਧਾਨ ਮੰਤਰੀ ਟਰੂਡੋ ਨੇ ਪਾਈ ਪੋਸਟ

ਕੈਨੇਡਾ ਦੇ ਸਸਕੈਚਵਨ ਵਿੱਚ ਅੱਜ ਤੋਂ 3 ਸਾਲ ਪਹਿਲਾਂ ਵਾਪਰੀ ਘ-ਟ-ਨਾ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਤੇ ਵਰਚੁਅਲ ਟ੍ਰਿਬਿਊਟ ਦਿੱਤਾ ਗਿਆ ਅਤੇ ਟਵੀਟ ਵੀ ਕੀਤਾ ਗਿਆ। ਇਸ ਘ-ਟ-ਨਾ ਵਿੱਚ 16 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 13 ਲੋਕਾਂ ਦੇ ਸੱ-ਟਾਂ ਲੱਗੀਆਂ ਸਨ। 6 ਅਪਰੈਲ 2018 ਨੂੰ ਹੰਬੋਲਟ ਬਰੋਨੋਕੋਸ ਜੂਨੀਅਰ ਹਾਕੀ ਟੀਮ ਦੀ ਬੱਸ ਨਾਲ ਹਾ-ਦ-ਸਾ ਵਾਪਰ ਗਿਆ ਸੀ। ਇੱਕ ਸੈਮੀ ਟ੍ਰੇਲਰ ਦੀ ਬੱਸ ਨਾਲ ਟੱਕਰ ਹੋਣ ਕਰਕੇ ਇਹ ਹਾ-ਦ-ਸਾ ਵਾਪਰਿਆ ਸੀ।

ਇਸ ਟਰੱਕ ਨੂੰ ਚਲਾਉਣ ਵਾਲਾ ਇਕ ਪੰਜਾਬੀ ਟਰੱਕ ਡਰਾਈਵਰ ਸੀ। ਉਸ ਦਾ ਨਾਮ ਜਸਕੀਰਤ ਸਿੰਘ ਸਿੱਧੂ ਸੀ। ਜਿਹੜਾ ਕੈਲਗਰੀ ਦਾ ਰਹਿਣ ਵਾਲਾ ਸੀ। ਇਸ ਟਰੱਕ ਡਰਾਈਵਰ ਨੇ ਹਾ-ਦ-ਸੇ ਦੀ ਜ਼ਿੰਮੇਵਾਰੀ ਲੈ ਲਈ ਸੀ। ਇਸ ਤੋਂ ਬਾਅਦ ਅਦਾਲਤ ਨੇ ਕਾਰਵਾਈ ਕਰਦੇ ਹੋਏ ਜਸਕੀਰਤ ਨੂੰ 8 ਸਾਲ ਦੀ ਸ-ਜ਼ਾ ਸੁਣਾਈ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਨ੍ਹਾਂ ਨੂੰ ਇਸ ਹਾ-ਦ-ਸੇ ਵਿਚ ਆਪਣੀ ਜਾਨ ਗੁਆਉਣੀ ਪਈ ਸੀ।

ਮੰਨਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਦੇ ਤਜਰਬੇ ਤੋਂ ਸੱਖਣਾ ਹੋਣ ਕਾਰਨ ਇਹ ਮੰ-ਦ-ਭਾ-ਗੀ ਘ-ਟ-ਨਾ ਵਾਪਰੀ ਸੀ। ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ 16 ਲੋਕਾਂ ਨੂੰ ਯਾਦ ਕੀਤਾ ਗਿਆ। ਮੇਅਰ ਦਾ ਕਹਿਣਾ ਹੈ ਕਿ ਹਰ 6 ਅਪ੍ਰੈਲ ਨੂੰ ਇਸ ਘ-ਟ-ਨਾ ਨੂੰ ਯਾਦ ਕੀਤਾ ਜਾਇਆ ਕਰੇਗਾ। ਉਨ੍ਹਾਂ ਨੇ ਇਸ ਨੂੰ ਹੰਬੋਲਟ ਬਰੋਨੋਕੋਸ ਸਟੇਅ ਦਾ ਨਾਮ ਦਿੱਤਾ ਹੈ।

Leave a Reply

Your email address will not be published. Required fields are marked *