ਪੰਜਾਬ ਚ ਹੋ ਜਾਣੀ ਵੱਡੀ ਤਬਾਈ-ਅਚਾਨਕ ਉਪਰੋਂ ਡਿੱਗੇ ਪੱਥਰ ਤੇ ਲੋਕਾਂ ਅੱਖੀਂ ਦੇਖੀ ਮੋਤ-ਦੇਖੋ live ਵੀਡੀਓ

ਖੰਨਾ ਦੇ ਸਮਰਾਲਾ ਰੋਡ ਤੇ ਬਣੇ ਰੇਲਵੇ ਓਵਰ ਬ੍ਰਿਜ ਦੇ ਕੁਝ ਹਿੱਸੇ ਦੇ ਟੁੱ-ਟ ਕੇ ਥੱਲੇ ਡਿੱ-ਗ-ਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਨਾਲ ਇੱਕ ਵੱਡਾ ਹਾ-ਦ-ਸਾ ਵਾਪਰ ਸਕਦਾ ਸੀ। ਪੁਲ ਦੇ ਨੇੜੇ ਖੜ੍ਹੇ ਨੌਜਵਾਨਾਂ ਨੇ ਲੋਕਾਂ ਨੂੰ ਪਾਸੇ ਕਰਵਾਇਆ ਅਤੇ ਉੱਥੇ ਖੜ੍ਹੀਆਂ ਕਾਰਾਂ ਵੀ ਪਾਸੇ ਕਰਵਾਈਆਂ। ਪੁਲੀਸ ਨੇ ਪੁਲ ਨੂੰ ਆਰਜ਼ੀ ਤੌਰ ਤੇ ਆਵਾਜਾਈ ਲਈ ਬੰਦ ਕਰ ਦਿੱਤਾ। ਐਸਡੀਐੱਮ ਅਤੇ ਡੀਐੱਸਪੀ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਦੀ ਜਾਣਕਾਰੀ ਸਬੰਧਿਤ ਮਹਿਕਮੇ ਦੇ ਇੰਜੀਨੀਅਰ ਅਤੇ ਐਕਸੀਅਨ ਨੂੰ ਦਿੱਤੀ ਗਈ। ਇਹ ਸੜਕ ਸਮਰਾਲੇ ਤੋਂ ਪਠਾਨਕੋਟ ਹੁੰਦੇ ਹੋਏ ਜੰਮੂ ਕਸ਼ਮੀਰ ਵੱਲ ਜਾਂਦੀ ਹੈ।

ਵਰਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਦੱਸਣ ਅਨੁਸਾਰ ਉਹ ਇੱਥੇ ਮੋਟਰਸਾਈਕਲ ਨੂੰ ਵੈਲਡਿੰਗ ਕਰਵਾ ਰਹੇ ਸਨ ਕਿ ਇੱਥੇ ਪੁਲ ਦੇ ਜੋੜ ਤੋਂ ਇੱਕ ਵੱਡਾ ਸਾਰਾ ਟੁਕੜਾ ਥੱਲੇ ਡਿੱਗਿਆ। ਗ-ਨੀ-ਮ-ਤ ਇਹ ਰਹੀ ਕਿ ਇਸ ਦੇ ਥੱਲੇ ਕੋਈ ਨਹੀਂ ਆਇਆ। ਉਸ ਸਮੇਂ ਪੁਲ ਦੇ ਥੱਲੇ ਕੋਈ ਵਾਹਨ ਵੀ ਨਹੀਂ ਖੜ੍ਹਾ ਸੀ। ਜਿਸ ਕਰਕੇ ਕੋਈ ਜਾ-ਨੀ ਜਾਂ ਮਾ-ਲੀ ਨੁ-ਕ-ਸਾ-ਨ ਹੋਣ ਤੋਂ ਬ-ਚਾ ਰਿਹਾ। ਮਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲ ਬਣਾਉਂਦੇ ਸਮੇਂ ਵਧੀਆ ਮਟੀਰੀਅਲ ਦੀ ਵਰਤੋਂ ਹੋਣੀ ਚਾਹੀਦੀ ਹੈ। ਇਹ ਪੁਲ ਬਣੇ ਨੂੰ ਹਾਲੇ ਥੋੜ੍ਹਾ ਹੀ ਸਮਾਂ ਹੋਇਆ ਹੈ। ਜਸਵਿੰਦਰ ਸਿੰਘ ਨਾਮ ਦੇ ਨੌਜਵਾਨ ਦਾ ਕਹਿਣਾ ਹੈ ਕਿ ਪੁਲ ਤੋਂ ਥੱਲੇ ਗੱਡੀ ਵੀ ਡਿੱਗ ਸਕਦੀ ਹੈ। ਹੁਣ ਵੀ ਬਹਿ ਸਕਦਾ ਹੈ।

ਸਰਕਾਰ ਨੂੰ ਪੁਲ ਦੇ ਨਿਰਮਾਣ ਵਿੱਚ ਵਧੀਆ ਮਟੀਰੀਅਲ ਲਗਵਾਉਣਾ ਚਾਹੀਦਾ ਹੈ ਤਾਂ ਕਿ ਪੁਲ ਮ-ਜ਼-ਬੂ-ਤ ਬਣੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਓਵਰਲੋਡ ਵਾਲੇ ਵਾਹਨ ਲੰਘਣ ਕਾਰਨ ਅਜਿਹਾ ਹੋਇਆ ਹੋ ਸਕਦਾ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਤਾਂ ਸੰਬੰਧਿਤ ਮਹਿਕਮੇ ਦੇ ਇੰਜੀਨੀਅਰ ਅਤੇ ਐਕਸ ਈ ਐੱਨ ਹੀ ਦੇ ਸਕਦੇ ਹਨ। ਉਨ੍ਹਾਂ ਨੂੰ ਇਸ ਦੀ ਜਾਣਕਾਰੀ ਭੇਜੀ ਗਈ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਪੁਲ ਨੂੰ ਆਵਾਜਾਈ ਲਈ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ। ਇੰਜੀਨੀਅਰ ਅਤੇ ਐਕਸ ਈ ਐੱਨ ਦੁਆਰਾ ਮੌਕਾ ਦੇਖਿਆ ਜਾਵੇਗਾ। ਐਸਡੀਐੱਮ ਅਤੇ ਡੀਐੱਸਪੀ ਮੌਕਾ ਦੇਖ ਚੁੱਕੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *