ਪੰਜਾਬ ਦੇ ਇਸ ਪਿੰਡ ਚ ਹੋਇਆ ਵੱਡਾ ਕਾਂਡ- ਪੁਲਿਸ ਨੇ ਚੱਕਿਆ ਸਾਰਾ ਪਰਿਵਾਰ

ਨਵਾਂ ਸ਼ਹਿਰ ਦੇ ਬਲਦੇਵ ਸਿੰਘ ਪੁੱਤਰ ਪਿਆਰਾ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ ਉਸ ਦੇ ਆਪਣੇ ਹੀ ਭਤੀਜੇ ਰਵਿੰਦਰ ਸਿੰਘ ਪੁੱਤਰ ਜੋਗਾ ਸਿੰਘ ਨੇ ਆਪਣੀ ਮਾਂ ਮਨਜੀਤ ਕੌਰ, ਮਾਮਾ ਸੁਖਵਿੰਦਰ ਸਿੰਘ ਅਤੇ ਹੋਰ ਚਾਰ ਜਣਿਆਂ ਨਾਲ ਮਿਲ ਕੇ ਬਲਦੇਵ ਸਿੰਘ ਦੀ ਜਾਨ ਲੈ ਲਈ ਹੈ ਅਤੇ ਬਲਦੇਵ ਸਿੰਘ ਦੇ ਪੁੱਤਰ ਜੰਟੀ, ਨੂੰਹ ਅਤੇ ਇੱਕ ਧੀ ਦੇ ਕਾਫ਼ੀ ਸੱ-ਟਾਂ ਮਾ-ਰੀ-ਆਂ। ਇਹ ਦੋ-ਸ਼ੀ ਸਾਰੇ ਹੀ ਪੁਲਿਸ ਨੇ ਫ-ੜ ਲਏ ਹਨ। ਮਾਮਲੇ ਦਾ ਮੁੱਖ ਕਾਰਨ ਜ਼ਮੀਨ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੋ-ਸ਼ੀ-ਆਂ ਦਾ ਪੁਲਿਸ ਰਿ-ਮਾਂ-ਡ ਹਾਸਲ ਕੀਤਾ ਜਾਵੇਗਾ। ਪਿੰਡ ਦੇ ਇੱਕ ਵਿਅਕਤੀ ਦੇ ਦੱਸਣ ਮੁਤਾਬਿਕ ਰਾਤ ਦੇ 8:30 ਵਜੇ ਦੋ-ਸ਼ੀ ਬਜ਼ੁਰਗ ਬਲਦੇਵ ਸਿੰਘ ਦੇ ਘਰ ਅੰਦਰ ਦਾਖ਼ਲ ਹੋਏ ਉਸ ਸਮੇਂ ਬਲਦੇਵ ਸਿੰਘ ਮੰਜੇ ਉੱਤੇ ਪਿਆ ਸੀ। ਦੋ-ਸ਼ੀ-ਆਂ ਨੇ ਬਲਦੇਵ ਸਿੰਘ ਦੇ ਸਿਰ ਵਿੱਚ ਅਨੇਕਾਂ ਗੰ-ਡਾ-ਸੇ ਮਾ-ਰੇ ਅਤੇ ਉਸ ਦੇ ਬਾਕੀ ਪਰਿਵਾਰ ਦੀ ਵੀ ਖਿੱ-ਚ-ਧੂ-ਹ ਕੀਤੀ। ਬਲਦੇਵ ਸਿੰਘ ਦੀ ਮੌਕੇ ਤੇ ਜਾਨ ਚਲੀ ਗਈ। ਵਿਅਕਤੀ ਦਾ ਕਹਿਣਾ ਹੈ ਕਿ ਕੁਝ ਹੀ ਮਿੰਟਾਂ ਵਿੱਚ ਪੁਲੀਸ ਆ ਗਈ ਅਤੇ 2 ਵਜੇ ਤੱਕ ਪੁਲਿਸ ਨੇ ਸਾਰੇ ਵਿਅਕਤੀ ਫ-ੜ ਲਏ।

ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 29 ਤਰੀਕ ਨੂੰ ਉਨ੍ਹਾਂ ਨੂੰ ਰਾਤ ਸਮੇਂ ਮਾਮਲੇ ਦੀ ਜਾਣਕਾਰੀ ਮਿਲੀ ਸੀ। ਇਨ੍ਹਾਂ ਦਾ ਆਪਸ ਵਿੱਚ ਜ਼ਮੀਨ ਦਾ ਵਿ-ਵਾ-ਦ ਸੀ। ਅਧਿਕਾਰੀ ਅਨੁਸਾਰ ਮ੍ਰਤਕ ਬਲਦੇਵ ਸਿੰਘ ਦੇ 2 ਚਾਚੇ ਅ-ਣ-ਵਿ-ਆ-ਹੇ ਸਨ ਅਤੇ ਉਨ੍ਹਾਂ ਦੀ 7-7 ਕਿੱਲੇ ਜ਼ਮੀਨ ਸੀ। ਜੋ ਬਲਦੇਵ ਸਿੰਘ ਕੋਲ ਸੀ। ਰਵਿੰਦਰ ਸਿੰਘ ਦੀ ਮਾਂ ਨੇ ਕੁਝ ਸਾਲ ਪਹਿਲਾਂ ਬਲਦੇਵ ਸਿੰਘ ਅਤੇ ਆਪਣੇ ਚਾਚੇ ਸਹੁਰਿਆਂ ਨੂੰ ਜੇ-ਲ੍ਹ ਕਰਵਾ ਦਿੱਤੀ ਸੀ।

ਰਵਿੰਦਰ ਦੀ ਮਾਂ ਮਨਜੀਤ ਕੌਰ ਆਪਣੇ ਪੇਕੇ ਰਹਿਣ ਲੱਗ ਗਈ ਅਤੇ ਜ਼ਮੀਨ ਵੇਚ ਦਿੱਤੀ। ਰਵਿੰਦਰ ਦਾ ਪਿਤਾ ਜੋਗਾ ਸਿੰਘ ਵਿਦੇਸ਼ ਵਿੱਚ ਹੈ। ਹੁਣ ਰੰ-ਜਿ-ਸ਼ ਕਾਰਨ ਇਨ੍ਹਾਂ ਨੇ ਇਹ ਕਾ-ਰਾ ਕਰ ਦਿੱਤਾ। ਪੁਲਿਸ ਨੇ ਰਵਿੰਦਰ ਸਿੰਘ, ਮਨਜੀਤ ਕੌਰ, ਸੁਖਵਿੰਦਰ ਸਿੰਘ, ਕਪਤਾਨ ਸਿੰਘ, ਮਨਦੀਪ ਕੁਮਾਰ ਗੱਗੀ, ਕਰਨਦੀਪ ਅਤੇ ਸੰਦੀਪ ਨੂੰ ਫ-ੜ ਲਿਆ ਹੈ। ਇਨ੍ਹਾਂ ਵਿੱਚ ਕਰਨਦੀਪ ਨਾ-ਬਾ-ਲ-ਗ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *