ਪੰਜਾਬ ਪੁਲਿਸ ਨੇ ਮਾਰਿਆ ਦਰਿਆ ਚ ਛਾਪਾ-ਦੇਖੋ ਆਹ ਕੀ ਨਿਕਲ ਆਇਆ ਪਾਣੀ ਚੋਂ

ਐਕਸਾਈਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਹੁਸ਼ਿਆਰਪੁਰ ਦੀ ਪੁਲਿਸ ਨਾਲ ਮਿਲ ਕੇ ਮੰਡ ਇਲਾਕੇ ਦੇ ਜੰਗਲ ਵਿੱਚ ਦੇਸੀ ਦਾ-ਰੂ ਦਾ ਧੰ-ਦਾ ਕਰਨ ਵਾਲੇ ਵਿਅਕਤੀਆਂ ਦਾ ਧੰ-ਦਾ ਰੋਕਣ ਲਈ ਹੰ-ਭ-ਲਾ ਮਾਰਿਆ। ਇਸ ਅਪਰੇਸ਼ਨ ਵਿੱਚ ਇਸ ਟੀਮ ਨੂੰ 25000 ਲੀਟਰ ਲਾਹਣ ਅਤੇ 40-50 ਲੀਟਰ ਤਿਆਰ ਮਾਲ ਮਿਲਿਆ। ਇਸ ਤੋਂ ਬਿਨਾਂ ਇਸ ਧੰ-ਦੇ ਵਿੱਚ ਕੰਮ ਆਉਣ ਵਾਲੇ ਬਰਤਨ ਅਤੇ ਕੈਮੀਕਲ ਵੀ ਮਿਲੇ। ਇਹ ਮਨੁੱਖੀ ਸਰੀਰ ਲਈ ਸਹੀ ਨਹੀਂ ਹਨ। ਇਸ ਦੌਰਾਨ ਡੀਐੱਸਪੀ ਟਾਂਡਾ, ਡੀਐੱਸਪੀ ਮੁਕੇਰੀਆਂ ਅਤੇ ਡੀਐੱਸਪੀ ਦਸੂਹਾ ਦੀ ਅਗਵਾਈ ਵਿੱਚ ਵੱਖ ਵੱਖ ਥਾਣਿਆਂ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ। ਬੀਤੇ ਦਿਨੀਂ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਵਿੱਚ ਪੰਜਾਬ ਦੇ ਮੰਤਰੀ ਸੁੱਖ ਸਰਕਾਰੀਆ ਵਿਜੇ ਇੰਦਰ ਸਿੰਗਲਾ ਅਤੇ

ਵਿੱਤ ਸਕੱਤਰ ਪੰਜਾਬ ਵੱਲੋਂ ਐਕਸਾਈਜ਼ ਦੇ ਠੇਕੇਦਾਰਾਂ ਨੂੰ ਭ-ਰੋ-ਸਾ ਦਿਵਾਇਆ ਗਿਆ ਸੀ ਕਿ ਦਾ-ਰੂ ਦਾ ਗ-ਲ-ਤ ਧੰ-ਦਾ ਕਰਨ ਵਾਲੇ ਅ-ਨ-ਸ-ਰਾਂ ਨੂੰ ਨੱਥ ਪਾਈ ਜਾਵੇ। ਇਸ ਕਾਲੇ ਧੰ-ਦੇ ਕਾਰਨ ਜਿੱਥੇ ਐਕਸਾਈਜ਼ ਵਿਭਾਗ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਉਥੇ ਹੀ ਘ-ਟੀ-ਆ ਸਾਮਾਨ ਤਿਆਰ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਵੀ ਖਿ-ਲ-ਵਾ-ੜ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨਾਂ ਇਹ ਲੋਕ ਜੰਗਲਾਤ ਵਿਭਾਗ ਨੂੰ ਵੀ ਚੂਨਾ ਲਗਾ ਰਹੇ ਹਨ। ਕਿਉਂਕਿ ਉਹ ਜੰਗਲਾਤ ਵਿਭਾਗ ਦੀ ਲੱਕੜ ਕੱ-ਟ-ਕੇ ਉੱਥੇ ਹੀ ਰਾਤ ਦੇ ਹਨੇਰੇ ਵਿੱਚ ਇਹ ਸਭ ਕੰਮ ਕਰਦੇ ਹਨ। ਠੇਕੇਦਾਰਾਂ ਨਾਲ ਕੀਤੇ ਗਏ ਵਾਅਦੇ ਮੁਤਾਬਿਕ ਸਰਕਾਰ ਨੇ ਇਨ੍ਹਾਂ ਦੇ ਧੰਦੇ ਨੂੰ ਰੋਕਣ ਲਈ ਮੁਹਿੰਮ ਵਿੱ-ਢ ਦਿੱਤੀ ਹੈ ਅਤੇ ਕਾਫੀ ਸਫਲਤਾ ਵੀ ਹਾਸਿਲ ਕੀਤੀ ਹੈ।

ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਡੀਐੱਸਪੀ ਟਾਂਡਾ, ਡੀਐੱਸਪੀ ਮੁਕੇਰੀਆਂ ਅਤੇ ਡੀਐੱਸਪੀ ਦਸੂਹਾ ਦੀ ਅਗਵਾਈ ਵਿੱਚ ਵੱਖ ਵੱਖ ਥਾਣਿਆਂ ਤੋਂ ਪੁਲਿਸ ਮੁਲਾਜ਼ਮ ਲੈ ਕੇ ਇੱਕ ਟੀਮ ਤਿਆਰ ਕੀਤੀ ਗਈ। ਬਿਆਸ ਦਰਿਆ ਤੋਂ ਪਾਰ ਦੇਸੀ ਦਾ-ਰੂ ਦਾ ਧੰ-ਦਾ ਕਰਨ ਵਾਲਿਆਂ ਤੇ ਰੇ-ਡ ਕੀਤੀ ਗਈ। ਪੁਲਿਸ ਅਧਿਕਾਰੀ ਅਨੁਸਾਰ ਪੁਲਿਸ ਅਤੇ ਐਕਸਾਈਜ਼ ਵਿਭਾਗ ਦਾ ਇਹ ਸਾਂ-ਝਾ ਆ-ਪ੍ਰੇ-ਸ਼-ਨ ਸੀ। ਜਿਸ ਵਿੱਚ ਉਨ੍ਹਾਂ ਨੂੰ ਲਗਭਗ 25000 ਲੀਟਰ ਲਾਹਣ ਅਤੇ 40-50 ਲੀਡਰ ਮਾਲ ਤਿਆਰ ਮਿਲਿਆ। ਉਨ੍ਹਾਂ ਨੇ ਇਸ ਨੂੰ ਨ-ਸ਼-ਟ ਕਰ ਦਿੱਤਾ ਹੈ। ਇਸ ਤੋਂ ਬਿਨਾਂ ਇਨ੍ਹਾਂ ਦੁਆਰਾ ਵਰਤੇ ਜਾਣ ਵਾਲੇ ਬਰਤਨ ਆਦਿ ਵੀ ਮਿਲੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *