ਬਾਹਰ ਬੈਠੇ ਮਨਾ ਰਹੇ ਸੀ ਖੁਸ਼ੀਆਂ, ਜਦੋਂ ਅੰਦਰ ਆਏ ਤਾਂ ਨਿਕਲ ਗਈਆਂ ਚੀ-ਕਾਂ

ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਲਈ ਕੈਨੇਡਾ ਸੁਪਨਿਆਂ ਦਾ ਦੇਸ਼ ਬਣ ਗਿਆ ਹੈ। ਹਰ ਮੁੰਡੇ ਅਤੇ ਕੁੜੀ ਦੀ ਇੱ-ਛਾ ਹੈ ਕਿ ਉਹ ਕੈਨੇਡਾ ਚਲਾ ਜਾਵੇ। ਇਸ ਕਰਕੇ ਹੀ ਕੈਨੇਡਾ ਵਿਚ ਆਬਾਦੀ ਦਾ ਵੱਡਾ ਹਿੱਸਾ ਭਾਰਤੀ ਮੂਲ ਦੇ ਲੋਕਾਂ ਦਾ ਹੈ। ਜਿਨ੍ਹਾਂ ਵਿੱਚ ਬਹੁਤੇ ਪੰਜਾਬੀ ਹਨ। ਜਦੋਂ ਕਿਸੇ ਦਾ ਕੈਨੇਡਾ ਜਾਣ ਦਾ ਸੁ-ਪ-ਨਾ ਪੂਰਾ ਨਹੀਂ ਹੁੰਦਾ ਤਾਂ ਉਸ ਨੂੰ ਧੱ-ਕਾ ਲੱਗਦਾ ਹੈ। ਸਮਰਾਲਾ ਥਾਣਾ ਦੇ ਇਕ ਪਿੰਡ ਦੇ ਨੌਜਵਾਨ ਮਨਦੀਪ ਸਿੰਘ ਨੇ ਇਸੇ ਚੱ-ਕ-ਰ ਵਿੱਚ ਆਪਣੀ ਜਾਨ ਦੇ ਦਿੱਤੀ।

ਮਨਦੀਪ ਸਿੰਘ ਦੀ ਉਮਰ 26 ਸਾਲ ਸੀ। ਲੋਹੜੀ ਵਾਲੇ ਦਿਨ ਉਸ ਨੇ ਆਪਣੇ ਘਰ ਵਿਚ ਹੀ ਪੱਖੇ ਨਾਲ ਲ-ਟ-ਕ ਕੇ ਆਪਣੀ ਜਾਨ ਦੇ ਦਿੱਤੀ। ਉਸ ਦੀ ਪਤਨੀ ਹਾਲੇ ਕੁਝ ਦਿਨ ਪਹਿਲਾਂ ਹੀ ਦੁਬਾਰਾ ਕੈਨੇਡਾ ਗਈ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਿਕ ਮਨਦੀਪ ਸਿੰਘ ਦੇ ਵਿਆਹ ਨੂੰ 2 ਸਾਲ ਬੀਤ ਚੁੱਕੇ ਹਨ। ਉਸ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਪਤਨੀ ਕੈਨੇਡਾ ਚਲੀ ਗਈ। ਉਸ ਨੂੰ ਇੱਕ ਵਾਰ ਛੁੱਟੀ ਵੀ ਮਿਲੀ ਅਤੇ ਉਹ ਕੁਝ ਦਿਨਾਂ ਲਈ ਭਾਰਤ ਆਈ।

ਇੱਥੇ ਕੁਝ ਦਿਨ ਰਹਿ ਕੇ ਉਹ ਇਸੇ ਮਹੀਨੇ ਦੀ 6 ਤਾ-ਰੀ-ਖ਼ ਨੂੰ ਦੁਬਾਰਾ ਫੇਰ ਕੈਨੇਡਾ ਲਈ ਰਵਾਨਾ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਦੀ ਵੀ ਫਾਈਲ ਲਗਾਈ ਗਈ ਸੀ ਪਰ ਉਸ ਦਾ ਵੀਜ਼ਾ ਨਹੀਂ ਲੱਗ ਸਕਿਆ। ਜਿਸ ਕਰਕੇ ਮਨਦੀਪ ਸਿੰਘ ਦੀਆਂ ਉ-ਮੀ-ਦਾਂ ਤੇ ਪਾਣੀ ਫਿਰ ਗਿਆ। ਲੋਹੜੀ ਵਾਲੇ ਦਿਨ ਉਹ ਕਮਰੇ ਅੰਦਰ ਹੀ ਬੈਠਾ ਰਿਹਾ।

ਜਦੋਂ ਪਰਿਵਾਰ ਵਾਲਿਆਂ ਨੇ ਤਾਕੀ ਰਾਹੀਂ ਅੰਦਰ ਨਿ-ਗ੍ਹਾ ਘੁਮਾਈ ਤਾਂ ਮਨਦੀਪ ਸਿੰਘ ਦੀ ਮ੍ਰਤਕ ਦੇਹ ਪੱਖੇ ਨਾਲ ਲ-ਟ-ਕ ਰਹੀ ਸੀ। ਮਨਦੀਪ ਸਿੰਘ ਨੇ ਵਿਆਹ ਸਮੇਂ ਜਿਸ ਚੁੰਨੀ ਨਾਲ ਲਾਵਾਂ ਲਈਆਂ ਸਨ। ਉਸੇ ਨਾਲ ਮਨਦੀਪ ਨੇ ਇਹ ਕੰਮ ਕਰ ਲਿਆ। ਪਰਿਵਾਰ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *