ਭੋਗ ਤੇ ਗਿਆ ਸੀ ਅੱਗੇ ਪੈ ਗਿਆ ਪੇਚਾ-ਭਰਾ ਦੀਆਂ ਅੱਖਾਂ ਸਾਹਮਣੇ ਮਾਰਿਆ ਭਰਾ-ਦੇਖੋ ਮੌਕੇ ਦੀ ਵੀਡੀਓ

ਸਮਰਾਲਾ ਦੇ ਰਹਿਣ ਵਾਲੇ ਦਾਰਾ ਸਿੰਘ ਦੀ ਪਿੰਡ ਮੱਲੀਵਾਲ ਵਿਖੇ ਭੋਗ ਦੀ ਰਸਮ ਤੇ ਗਏ ਹੋਏ ਦੀ ਗਲਾ ਘੁੱ-ਟ-ਕੇ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ। ਇਨ੍ਹਾਂ ਦੀ ਆਪਸ ਵਿੱਚ ਪੁਰਾਣੀ ਲਾ-ਗ-ਡਾ-ਟ ਸੀ। ਇਨ੍ਹਾਂ ਦੀ 5-6 ਮਹੀਨੇ ਪਹਿਲਾਂ ਵੀ ਤੂੰ-ਤੂੰ ਮੈਂ-ਮੈਂ ਹੋ ਗਈ ਸੀ। ਮ੍ਰਤਕ ਆਪਣੇ ਭਰਾ ਨਾਲ ਇੱਥੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਆਇਆ ਸੀ। ਦੋ-ਸ਼ੀ-ਆਂ ਵਿੱਚ ਮਿਸਤਰੀ ਗੁਰਮੇਲ ਸਿੰਘ ਬਲਜੀਤ ਸਿੰਘ ਅਤੇ ਗੋਬਿੰਦਾ ਦੇ ਨਾਮ ਲਏ ਜਾ ਰਹੇ ਹਨ। ਘ-ਟ-ਨਾ ਸਮੇਂ ਇਹ ਵਿਅਕਤੀ ਤਾਸ਼ ਖੇਡ ਰਹੇ ਸਨ। ਉੱਥੇ ਹੀ ਦੋਵਾਂ ਧਿਰਾਂ ਵਿੱਚ ਕੋਈ ਗੱਲਬਾਤ ਹੋ ਗਈ ਅਤੇ ਮਾਮਲਾ ਜਾਮ ਜਾਣ ਤੱਕ ਪਹੁੰਚ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਤਕ ਦੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਭਰਾ ਦਾਰਾ ਸਿੰਘ ਨਾਲ ਬੱਲੀਵਾਲਾ ਵਿਖੇ ਭੋਗ ਤੇ ਆਇਆ ਸੀ। ਇੱਥੇ ਦਾਰਾ ਸਿੰਘ ਨਾਲ ਤਾਸ਼ ਖੇਡਦੇ ਕੁਝ ਬੰਦਿਆਂ ਦੀ ਬ-ਹਿ-ਸ ਹੋ ਗਈ। ਇਨ੍ਹਾਂ ਨੇ ਫੋਨ ਕਰਕੇ 8-10 ਬੰਦੇ ਹੋਰ ਬੁਲਾ ਲਏ। ਮ੍ਰਤਕ ਦੇ ਭਰਾ ਬਹਾਦਰ ਸਿੰਘ ਦਾ ਕਹਿਣਾ ਹੈ ਕਿ ਉਹ ਖੁਦ ਵੀ ਹ-ਟਾ-ਉਂ-ਦਾ ਰਿਹਾ ਪਰ ਉਸ ਦੇ ਵੀ ਡੰਡੇ ਵੱਜੇ 2 ਜਣਿਆਂ ਨੇ ਦਾਰਾ ਸਿੰਘ ਦੀਆਂ ਬਾਹਾਂ ਫ-ੜ ਲਈਆਂ ਅਤੇ ਇੱਕ ਨੇ ਉਸ ਦਾ ਗਲਾ ਘੁੱ-ਟ ਦਿੱਤਾ। ਇਸ ਪਿੱਛੋਂ ਦਾਰਾ ਸਿੰਘ ਡਿੱ-ਗ ਪਿਆ ਪਰ ਦੋ-ਸ਼ੀ ਉਸ ਦੇ ਡਿੱਗੇ ਪਏ ਨੂੰ ਵੀ ਮਾ-ਰ-ਦੇ ਰਹੇ। ਬਹਾਦਰ ਸਿੰਘ ਅਨੁਸਾਰ ਦੋ-ਸ਼ੀ-ਆਂ ਵਿੱਚ ਮਿਸਤਰੀ ਗੁਰਮੇਲ ਸਿੰਘ, ਬਲਜੀਤ ਸਿੰਘ ਅਤੇ ਗੋਬਿੰਦਾ ਸ਼ਾਮਿਲ ਸਨ।

ਇਨ੍ਹਾਂ ਦੋਵੇਂ ਧਿਰਾਂ ਦੀ 5-6 ਮਹੀਨੇ ਪਹਿਲਾਂ ਵੀ ਆਪਸ ਵਿੱਚ ਬ-ਹਿ-ਸ ਭੱਜੀ ਹੋ ਗਈ ਸੀ। ਇਹ ਘ-ਟ-ਨਾ ਦੁਪਹਿਰ 2 ਵਜੇ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਦਾਰਾ ਸਿੰਘ ਕਿਸੇ ਮ੍ਰਤਕ ਦੇ ਭੋਗ ਤੇ ਆਇਆ ਸੀ। ਇਹ ਪੁਰਾਣੀ ਸਬਜ਼ੀ ਮੰਡੀ ਸਮਰਾਲਾ ਦਾ ਰਹਿਣ ਵਾਲਾ ਹੈ। ਇੱਥੇ ਇਹ 2 ਧਿਰਾਂ ਆਪਸ ਵਿੱਚ ਉ-ਲ-ਝ ਗਈਆਂ। ਜਿਸ ਵਿੱਚ ਦਾਰਾ ਸਿੰਘ ਦੀ ਜਾਨ ਚਲੀ ਗਈ। ਅਧਿਕਾਰੀ ਅਨੁਸਾਰ ਕੁਝ ਮਹੀਨੇ ਪਹਿਲਾਂ ਵੀ ਦੋਵੇਂ ਧਿਰਾਂ ਆਪਸ ਵਿਚ ਉ-ਲ-ਝ ਗਈਆਂ ਸਨ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *