ਮਸ਼ਹੂਰ ਅਦਾਕਾਰਾ ਤਾਪਸੀ ਪੰਨੂ ਨੇ ਜਿੱਤਿਆ ਸਭ ਦਾ ਦਿਲ-ਇਹ ਦੇਖ ਤੁਸੀਂ ਵੀ ਕਰੋਗੇ ਤਾਰੀਫਾਂ

ਫਿਲਮੀ ਅਦਾਕਾਰਾ ਤਾਪਸੀ ਪਨੂੰ ਵੱਲੋਂ ਕਰਨਾਟਕ ਦੀ ਇਕ ਗ਼-ਰੀ-ਬ ਵਿਦਿਆਰਥਣ ਨੂੰ iphone ਮੁਹਈਆ ਕਰਵਾਇਆ ਗਿਆ ਹੈ। ਇਹ ਲੜਕੀ ਗ-ਰੀ-ਬ ਮਾਤਾ-ਪਿਤਾ ਦੀ ਬੇਟੀ ਹੈ। ਉਸ ਦਾ ਪਿਤਾ ਸਿਰਫ 6000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹੈ। ਉਹ ਕਾਰਾਂ ਧੋਣ ਦਾ ਕੰਮ ਕਰਦਾ ਹੈ। ਵਿਦਿਆਰਥਣ ਪੜ੍ਹਾਈ ਵਿੱਚ ਹੁਸ਼ਿਆਰ ਹੈ ਪਰ ਲਾ-ਕ-ਡਾ-ਊ-ਨ ਕਰਕੇ ਆਨਲਾਈਨ ਕਲਾਸਾਂ ਲੱਗਣ ਕਾਰਨ ਉਸ ਲਈ ਪੜ੍ਹਾਈ ਜਾਰੀ ਰੱਖਣੀ ਸੰ-ਭ-ਵ ਨਹੀਂ ਸੀ।

ਇਹ ਲੜਕੀ ਯੂਨੀਵਰਸਿਟੀ ਕਾਲਜ ਪ੍ਰੀਖਿਆਵਾਂ ਵਿਚ 94 ਫੀਸਦੀ ਨੰਬਰ ਪ੍ਰਾਪਤ ਕਰ ਚੁੱਕੀ ਹੈ। ਜਦੋਂ ਇਹ ਖ਼ਬਰ ਲੋਕਾਂ ਦੇ ਸਾਹਮਣੇ ਆਈ ਤਾਂ ਕਈ ਦਾਨੀ ਸੱਜਣਾਂ ਵੱਲੋਂ ਉਸ ਨੂੰ ਸਮਾਰਟਫੋਨ ਦੀ ਪੇਸ਼ਕਸ਼ ਕੀਤੀ ਗਈ ਅਤੇ ਕਈਆਂ ਨੇ ਉਸ ਦੀਆਂ 2 ਭੈਣਾਂ ਦਾ ਪੜ੍ਹਾਈ ਦਾ ਖਰਚਾ ਚੁੱਕਣ ਦੀ ਵੀ ਪੇਸ਼ਕਸ਼ ਕੀਤੀ। ਜਦੋਂ ਇਹ ਜਾਣਕਾਰੀ ਤਾਪਸੀ ਪੰਨੂ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਇਸ ਲੜਕੀ ਨੂੰ ਆਈਫੋਨ ਹੀ ਦਿੱਤਾ। ਜੋ ਕੇ ਲੜਕੀ ਦੀ ਅਹਿਮ ਜ਼ਰੂਰਤ ਸੀ।

ਲਾ-ਕ-ਡਾ-ਊ-ਨ ਦੀ ਸਥਿਤੀ ਹੋਣ ਕਾਰਨ ਵਿੱਦਿਅਕ ਅਦਾਰੇ ਬੰਦ ਹੋ ਚੁੱਕੇ ਹਨ ਅਤੇ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਥਿਤੀ ਵਿੱਚ ਗ-ਰੀ-ਬ ਪਰਿਵਾਰਾਂ ਦੇ ਵਿਦਿਆਰਥੀ ਸਿੱਖਿਆ ਤੋਂ ਵਾਂ-ਝੇ ਰਹਿ ਰਹੇ ਹਨ। ਕਿਉਂਕਿ ਉਨ੍ਹਾਂ ਕੋਲ ਸਮਾਰਟਫੋਨ ਨਹੀਂ ਹਨ। ਅਜਿਹੀ ਹੀ ਕਹਾਣੀ ਕਰਨਾਟਕ ਦੀ ਇੱਕ ਲੜਕੀ ਦੀ ਹੈ। ਇਹ ਲੜਕੀ ਪੜ੍ਹਨ ਵਿਚ ਹੁਸ਼ਿਆਰ ਹੈ ਪਰ ਗ-ਰੀ-ਬੀ ਨਾਲ ਜੂ-ਝ ਰਹੀ ਹੈ। ਗ-ਰੀ-ਬ ਹੋਣ ਕਰਕੇ ਹੀ ਉਸ ਦੇ ਪਿਤਾ ਨੇ ਸਮਾਰਟ ਫੋਨ ਦੀ ਮੰਗ ਕੀਤੀ ਸੀ।

ਭਾਵੇਂ ਇਸ ਪਰਿਵਾਰ ਦੀ ਸ-ਹਾ-ਇ-ਤਾ ਲਈ ਕਈ ਜਣਿਆਂ ਨੇ ਪੇਸ਼ਕਸ਼ ਕੀਤੀ ਸੀ ਪਰ ਅਦਾਕਾਰਾ ਤਾਪਸੀ ਪਨੂੰ ਨੇ ਇਸ ਲੜਕੀ ਨੂੰ ਆਈਫੋਨ ਭੇਜ ਦਿੱਤਾ। ਜਿਸ ਦੀ ਲੜਕੀ ਨੇ ਪੁ-ਸ਼-ਟੀ ਕੀਤੀ ਹੈ। ਲੜਕੀ ਦਾ ਕਹਿਣਾ ਹੈ ਕਿ ਮੈਡਮ ਤਾਪਸੀ ਪੰਨੂੰ ਵੱਲੋਂ ਭੇਜਿਆ ਆਈਫੋਨ ਉਸਨੂੰ ਮਿਲ ਗਿਆ ਹੈ। ਉਸ ਨੇ ਸੋਚਿਆ ਨਹੀਂ ਸੀ ਕਿ ਉਸ ਦੀ ਜ਼ਰੂਰਤ ਇਸ ਤਰ੍ਹਾਂ ਪੂਰੀ ਹੋਵੇਗੀ। ਲੜਕੀ ਨੇ ਦੱਸਿਆ ਹੈ ਕਿ ਉਹ ਹੁਣ ਸ-ਖ਼-ਤ ਮਿ-ਹ-ਨ-ਤ ਕਰੇਗੀ। ਉਸ ਦਾ ਉਦੇਸ਼ ਮੈਡੀਕਲ ਪ੍ਰਵੇਸ਼ ਪ੍ਰੀਖਿਆ ਪਾਸ ਕਰਨਾ ਹੈ। ਆਈਫ਼ੋਨ ਪ੍ਰਾਪਤ ਕਰਕੇ ਹੁਣ ਇਹ ਲੜਕੀ ਬਹੁਤ ਖੁ-ਸ਼ ਹੈ।

Leave a Reply

Your email address will not be published. Required fields are marked *